15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਬਾਬਾ ਇਸ਼ਵਰ ਦਾਸ ਮਹਾਰਾਜ ਦਰਬਾਰ ਵਿਖੇ ਮੇਲਾ ਤੇ ਲੰਗਰ ਅੱਜ

Ad Position 21
No active advertisement
ਅਜੀਤ ਡੈਸਕ 07-06-2026
ਤਲਵਾੜਾ, 6 ਜੂਨ (ਮਹਿਤਾ)-ਮਹਾਨ ਧਾਰਮਿਕ ਵਿਭੂਤੀ ਸੰਤ ਬਾਬਾ ਇਸ਼ਵਰ ਦਾਸ ਮਹਾਰਾਜ ਦੇ ਜਨਮ ਉਤਸਵ ਤੇ ਦਾਤਾਰਪੁਰ ਦੇ ਗੁਆਂਢੀ ਪਿੰਡ ਦੇਪੁਰ ਦਰਬਾਰ ਵਿਖੇ 7 ਜੂਨ ਨੂੰ ਇਕ ਵਿਸ਼ਾਲ ਮੇਲਾ ਲੱਗ ਰਿਹਾ ਹੈ | ਕਮੇਟੀ ਪ੍ਰਧਾਨ ਪਵਨ ਸਿੰਘ ਨੇ ਦੱਸਿਆ ਕਿ ਮੇਲੇ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਪਹਿਲਾਂ ਤੋਂ ਹੀ ਆਰੰਭੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸ਼ਬਦ ਕੀਰਤਨ ਦਾ ਉਚਾਰਨ ਹੋਵੇਗਾ | ਉਪਰੰਤ ਸ੍ਰੀ ਨਿਸ਼ਾਨ ਸਾਹਿਬ ਜੀ ਚੜ੍ਹਾ ਕੇ ਅਤੁੱਟ ਲੰਗਰ ਵਰਤਾਇਆ ਜਾਵੇਗਾ | ਇਸ ਮੌਕੇ ਹਰਿ ਸਿੰਘ, ਅਸ਼ਵਨੀ ਕੁਮਾਰ, ਕਾਹਨ ਸਿੰਘ, ਪਵਨ ਕੁਮਾਰ, ਸਰਜੀਵਨ ਸਿੰਘ, ਮੁਕੇਸ਼ ਕੁਮਾਰ, ਪੁਸ਼ਪਿੰਦਰ ਸਿੰਘ, ਨਰਿੰਦਰ ਆਦਿ ਤੋਂ ਇਲਾਵਾ ਸਮੂਹ ਕਮੇਟੀ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੇਵਾ ਕੇਂਦਰ ਵਾਲੇ ਕਰਮਚਾਰੀਆਂ ਦੇ ਸੰਘਰਸ਼ ਨੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ 'ਤੇ ਖੜੇ੍ਹ ਕੀਤੇ ਸਵਾਲ–ਟਿੰਮੀ ਅਗਲੀ ਖ਼ਬਰ ਤਲਵਾੜਾ ਨੂੰ ਤਹਿਸੀਲ ਦਾ ਦਰਜਾ ਦਿੱਤਾ ਜਾਵੇਗਾ-ਮੁਨੀਸ਼ ਚੱਢਾ
Ad Position 24