27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਸ਼ਮਸ਼ੇਰ ਸਿੰਘ ਬੈਂਸ ਦਾ ਦਿਹਾਂਤ, ਸਸਕਾਰ ਅੱਜ

Ad Position 21
No active advertisement
ਅਜੀਤ ਡੈਸਕ 11-06-2026
ਗੜ੍ਹਸ਼ੰਕਰ, 10 ਜੂਨ (ਧਾਲੀਵਾਲ)-ਬੈਂਸ ਸੀਡ ਸਟੋਰ ਗੜ੍ਹਸ਼ੰਕਰ ਵਾਲੇ ਸ਼ਮਸ਼ੇਰ ਸਿੰਘ ਬੈਂਸ ਮਹਿਤਾਬਪੁਰ (67) ਦਾ ਬੀਤੀ ਰਾਤ ਦਿਹਾਂਤ ਹੋ ਗਿਆ | ਉਹ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਤੇ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ਵਿਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ | ਸ਼ਮਸ਼ੇਰ ਸਿੰਘ ਬੈਂਸ ਦਾ ਅੰਤਿਮ ਸਸਕਾਰ ਮਿਤੀ 11 ਜੂਨ ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਉਨ੍ਹਾਂ ਦੇ ਪਿੰਡ ਮਹਿਤਾਬਪੁਰ ਵਿਖੇ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਇੰਡੀਅਨ ਨੇਵੀ ਵਿਚ ਕਮਿਸ਼ਨਰ ਬਣੇ ਪ੍ਰਭਜੋਤ ਸਿੰਘ ਦਾ ਪਿੰਡ ਵਾਸੀਆਂ ਵਲੋਂ ਸਨਮਾਨ ਅਗਲੀ ਖ਼ਬਰ 55 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਔਰਤ ਕਾਬੂ
Ad Position 24