14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਨੰਬਰਦਾਰ ਹਰਮੇਸ਼ ਸਿੰਘ ਬਰਿਆਣਾ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ

Ad Position 21
No active advertisement
ਅਜੀਤ ਡੈਸਕ 19-06-2026
ਹਰਿਆਣਾ, 18 ਜੂਨ (ਹਰਮੇਲ ਸਿੰਘ ਖੱਖ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਤੇ ਕੋਆਪਰੇਟਿਵ ਸੁਸਾਇਟੀ ਬਰਿਆਣਾ ਦੇ ਪ੍ਰਧਾਨ ਨੰ: ਹਰਮੇਸ਼ ਸਿੰਘ ਬਰਿਆਣਾ ਜੋ ਬੀਤੇ ਦਿਨ ਆਪਣੇ ਸਵਾਸਾਂ ਦੀ ਪੂੰਜੀ ਸਮੇਟ ਕੇ ਗੁਰੂ ਚਰਨਾ ‘ਚ ਜਾ ਬਿਰਾਜੇ ਸਨ, ਨੂੰ ਅੱਜ ਦੁਪਹਿਰ ਸੈਂਕੜੇ ਵਿਅਕਤੀਆਂ ਵਲੋਂ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਪੁੱਤਰ ਜਸਕਰਨ ਸਿੰਘ ਬਰਿਆਣਾ ਵਲੋਂ ਅਗਨੀ ਦਿਖਾਈ ਗਈ। ਇਸ ਮੌਕੇ ਚੌਧਰੀ ਬਲਵੀਰ ਸਿੰਘ ਮਿਆਣੀ ਸਾਬਕਾ ਮੰਤਰੀ, ਬੀਬੀ ਮਹਿੰਦਰ ਕੌਰ ਜੋਸ਼ ਸਾਬਕਾ ਮੰਤਰੀ ਤੇ ਭਾਜਪਾ ਆਗੂ, ਪ੍ਰੋ: ਸੰਦੀਪ ਸਿੰਘ ਸੀਕਰੀ ਇੰਚਾਰਜ ਹਲਕਾ ਸ਼ਾਮਚੁਰਾਸੀ ਸ਼੍ਰੋਮਣੀ ਅਕਾਲੀ ਦਲ (ਬ), ਕੈਪਟਨ ਬਲਵੀਰ ਸਿੰਘ ਹਰਸੀ ਪਿੰਡ, ਜਥੇਦਾਰ ਹਰਦੇਵ ਸਿੰਘ ਕੋਠੇ ਜੱਟਾਂ,, ਚਰਨਜੀਤ ਸਿੰਘ ਰੂਬੀ ਸੋਢੀ, ਪਿ੍ਰੰਸੀਪਲ ਅਮਨਦੀਪ ਸ਼ਰਮਾ ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ, ਜਥੇਦਾਰ ਗੁਰਮੇਲ ਸਿੰਘ ਸੀਕਰੀ, ਸਤਪਾਲ ਸਿੰਘ ਭੁਲਾਣਾ, ਗੁਰਦਰਸ਼ਨ ਸਿੰਘ ਬਿੱਟੂ ਸੋਢੀ, ਜਗਪਾਲ ਸਿੰਘ ਖੱਬਲ, ਸੁਰਿੰਦਰਪਾਲ ਸਿੰਘ ਸੋਢੀ, ਪ੍ਰਿੰਸੀਪਲ ਹਰਜਿੰਦਰ ਸਿੰਘ, ਸਰਪੰਚ ਕਰਮ ਸਿੰਘ ਤਾਜਪੁਰ ਕਲਾਂ, ਬਲਜੀਤ ਸਿੰਘ ਕੋਠੇ ਜੱਟਾਂ, ਮੈਨੇ: ਕਰਨੈਲ ਸਿੰਘ, ਸਤਪਾਲ ਸਿੰਘ ਰਾਉਵਾਲ, ਕੁਲਵੀਰ ਸਿੰਘ ਸੈਕਟਰੀ, ਮਾ. ਭੁਪਿੰਦਰ ਸਿੰਘ ਸੋਢੀ, ਚਰਨਜੀਤ ਸਿੰਘ ਚੰਨੀ ਹਰਿਆਣਾ, ਰਾਕੇਸ਼ ਬਹਿਲ ਹਰਿਆਣਾ, ਜਸਵੀਰ ਸਿੰਘ ਲਾਂਬੜਾ, ਮਾ. ਜਿੰਦਰ ਸਿੰਘ ਸੀਕਰੀ, ਮਨਜੀਤ ਸਿੰਘ ਭਾਟੀਆ, ਜਗਦੀਸ਼ ਸਿੰਘ, ਡਾ. ਸੁਰਿੰਦਰ ਸਿੰਘ, ਗੁਰਵਿੰਦਰ ਸਿੰਘ, ਮਾ. ਕਰਨੈਲ ਸਿੰਘ ਮੁਕੀਮਪੁਰ, ਅਮਰੀਕ ਸਿੰਘ ਗਰੇਵਾਲ, ਡਾ. ਸੁਰਿੰਦਰ ਸਿੰਘ ਬੁੱਲੋ੍ਹਵਾਲ, ਨੰ: ਬਲਵੀਰ ਸਿੰਘ ਬੀਰਾ ਰਾਉਵਾਲ, ਬੱਲੀ ਤਾਜਪੁਰ ਅਤੇ ਹੋਰਨਾਂ ਨੇ ਨੰ: ਹਰਮੇਸ਼ ਸਿੰਘ ਬਰਿਆਣਾ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਬਾਬਾ ਸਰਵਣ ਸਿੰਘ ਦੀ ਯਾਦ ਨੂੰ ਸਮਰਪਿਤ ਟਾਂਡਾ ਵਿਖੇ ਅੱਖਾਂ ਦਾ ਆਪ੍ਰੇਸ਼ਨ ਕੈਂਪ ਲਗਾਇਆ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਵਿਖੇ ਨਿਊਰੋਥੈਰੇਪੀ ਕੈਂਪ ਲਗਾਇਆ
Ad Position 24