06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਸੀਰੇ ਦਾ ਭਰਿਆ ਟੈਂਕਰ ਪਲਟਿਆ

Ad Position 21
No active advertisement
ਅਜੀਤ ਡੈਸਕ 25-07-2026
ਕੋਟਫ਼ਤੂਹੀ, 24 ਜੁਲਾਈ (ਅਵਤਾਰ ਸਿੰਘ ਅਟਵਾਲ)-ਪਿੰਡ ਅਜਨੋਹਾ ਦੇ ਬਿਸਤ ਦੁਆਬ ਨਹਿਰ ਵਾਲੇ ਪੁਲ ਨਜ਼ਦੀਕ ਸਵੇਰੇ ਸਾਢੇ 6 ਕੁ ਵਜੇ ਦੇ ਕਰੀਬ ਇੱਕ ਸੀਰੇ ਨਾਲ ਭਰਿਆ ਟੈਂਕਰ ਖਤਾਨਾਂ ਵਾਲੀ ਸਾਈਡ ਪਲਟ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸੀਰੇ ਨਾਲ ਭਰਿਆ ਟੈਂਕਰ ਆਦਮਪੁਰ ਤੋਂ ਗੜ੍ਹਸ਼ੰਕਰ ਵੱਲ ਨੂੰ ਜਾ ਰਿਹਾ ਸੀ, ਜਿਸ ਵਿਚ ਗੁੜ ਵਾਲਾ ਸੀਰਾ ਭਰਿਆ ਹੋਇਆ ਸੀ, ਜਦੋਂ ਇਹ ਪੁਲ ਦੇ ਕਰੀਬ ਆਇਆ ਤਾ ਦੂਸਰੇ ਪਾਸਿਓਂ ਸਾਹਮਣੇ ਤੋਂ ਆ ਰਹੇ ਵਾਹਨ ਨੂੰ ਸਾਈਡ ਦਿੰਦੇ ਹੋਏ ਖਤਾਨਾਂ ਵੱਲ ਨੂੰ ਪਲਟ ਗਿਆ, ਜਦਕਿ ਡਰਾਈਵਰ ਦੇ ਮਾਮੂਲੀ ਸੱਟਾਂ ਲੱਗੀਆਂ ਉਸ ਦਾ ਬਚਾਅ ਰਿਹਾ।
Ad Position 22
No active advertisement
ਪਿਛਲੀ ਖ਼ਬਰ ਭਗਵਾਨ ਵਾਲਮੀਕਿ ਸ਼ਕਤੀ ਸੈਨਾ ਪੰਜਾਬ ਦੀ ਅਹਿਮ ਮੀਟਿੰਗ ਅਗਲੀ ਖ਼ਬਰ ਪਹਿਲੇ ਮੀਂਹ ਨੇ ਖੋਲ੍ਹੀ ਵਿਕਾਸ ਦੇ ਦਾਅਵਿਆਂ ਦੀ ਪੋਲ, ਸੜਕ ਬਣੀ ਛੱਪੜ
Ad Position 24
No active advertisement