07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਘਰ ਦੇ ਬਾਹਰੋਂ ਮੋਟਰਸਾਈਕਲ ਚੋਰੀ

Ad Position 21
No active advertisement
ਅਜੀਤ ਡੈਸਕ 28-07-2026

ਬੁੱਲ੍ਹੋਵਾਲ, 27 ਜੁਲਾਈ (ਲੁਗਾਣਾ)-ਪਿੰਡ ਫੰਬੀਆਂ ਤੋਂ ਦਿਨ ਦਿਹਾੜੇ ਇਕ ਮੋਟਰਸਾਈਕਲ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਅਧਿਆਪਕ ਅਨਿਲ ਐਰੀ ਆਗੂ ਕੰਪਿਊਟਰ ਟੀਚਰਜ਼ ਯੂਨੀਅਨ ਨੇ ਦੱਸਿਆ ਹੈ ਕਿ ਉਹ ਕੱਲ੍ਹ 26 ਜੁਲਾਈ ਨੂੰ ਆਪਣਾ ਪਲਾਟਿਨਾ ਮੋਟਰਸਾਈਕਲ ਪੀ.ਬੀ. 07 ਬੀ.ਐਲ-5481 ਨੂੰ ਦੁਪਹਿਰ ਸਮੇਂ ਆਪਣੇ ਘਰ ਦੇ ਬਾਹਰ ਗੇਟ ਸਾਹਮਣੇ ਲਾਕ ਕਰਕੇ ਖੜ੍ਹਾ ਕੀਤਾ ਹੋਇਆ ਸੀ, ਨੂੰ ਬਾਅਦ ਦੁਪਹਿਰ ਦੇਖਿਆ ਤਾਂ ਮੋਟਰਸਾਈਕਲ ਉੱਥੋਂ ਗ਼ਾਇਬ ਸੀ ਜਿਸ ਨੂੰ ਅਣਪਛਾਤੇ ਚੋਰ ਵਿਅਕਤੀਆਂ ਵਲੋਂ ਚੋਰੀ ਕਰ ਲਿਆ ਗਿਆ। ਉਨ੍ਹਾਂ ਇਸ ਸੰਬੰਧੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ।

Ad Position 22
No active advertisement
ਪਿਛਲੀ ਖ਼ਬਰ ਕਸਬਾ ਬਲਬੇੜਾ ਦੇ ਨਾਲ ਲੱਗਦੇ ਪਿੰਡਾਂ ’ਚ ਚੋਰੀਆਂ ਤੇ ਨਸ਼ਾਖੋਰੀ ਕਾਰਨ ਲੋਕਾਂ ’ਚ ਸਹਿਮ ਕਿਸਾਨਾਂ ਦੀਆਂ ਮੋਟਰਾਂ ਬਣੀਆਂ... ਅਗਲੀ ਖ਼ਬਰ -ਮਾਮਲਾ ਪਿੰਡ ਕਾਲੂ ਵਾਹਰ ਤੋਂ ਮਿਲੇ ਨੌਜਵਾਨ ਦੀ ਲਾਸ਼ ਦਾ- ਗੈਰ-ਇਰਾਦਤਨ ਹੱਤਿਆ ਦੇ ਦੋਸ਼ ’ਚ 2 ਨਾਮਜ਼ਦ, 1 ਕਾਬੂ
Ad Position 24
No active advertisement