01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਅੱਜ ਬਿਜਲੀ ਬੰਦ ਰਹੇਗੀ

Ad Position 21
No active advertisement
ਅਜੀਤ ਡੈਸਕ 01-08-2026
ਚੱਬੇਵਾਲ, 31 ਜੁਲਾਈ (ਰਾਜੀਵ ਭਾਰਦਵਾਜ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਸਬ-ਡਵੀਜਨ ਬੱਸੀ ਕਲਾਂ ਤੋਂ ਚੱਲਣ ਵਾਲੇ ਕੁੱਝ ਫੀਡਰਾਂ ਦੀ ਬਿਜਲੀ 1 ਅਗਸਤ ਨੂੰ ਬੰਦ ਰਹੇਗੀ। ਜਾਣਕਾਰੀ ਦਿੰਦੇ ਹੋਏ ਦਫ਼ਤਰ ਬੱਸੀ ਕਲਾਂ ਉਪ ਮੰਡਲ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਸੁਖਜਿੰਦਰ ਸਿੰਘ ਨੇ ਦੱਸਿਆ ਕਿ 1 ਜੁਲਾਈ ਦਿਨ ਸ਼ਨੀਵਾਰ ਨੂੰ 66 ਕੇ. ਵੀ. ਸਬ ਸਟੇਸ਼ਨ ਬੱਸੀ ਕਲਾਂ (ਚੱਬੇਵਾਲ) ਤੋਂ 11 ਕੇ. ਵੀ. ਫੀਡਰ ਬਿਲਾਸਪੁਰ ਯੂ.ਪੀ.ਐੱਸ. ਦੀ ਜ਼ਰੂਰੀ ਮੁਰੰਮਤ ਅਤੇ ਸਾਂਭ-ਸੰਭਾਲ ਕਾਰਜਾਂ ਦੇ ਚੱਲਦੇ ਇਸ ਤੇ ਚੱਲਣ ਵਾਲੇ ਪਿੰਡ ਜਿਵੇਂ ਨੱਸਰਾਂ, ਮੱਲਮਜਾਰਾ, ਅਨੰਦਗੜ੍ਹ, ਮਹਿਤਪੁਰ, ਬਿਲਾਸਪੁਰ, ਸਿੰਘਪੁਰ ਅਤੇ ਬਸੀ ਬਾਹੀਂਆਂ ਆਦਿ ਪਿੰਡਾਂ ਦੀ ਸਪਲਾਈ ਸਵੇਰੇ ਦਸ ਵਜੇ ਤੋਂ ਦੁਪਹਿਰ ਇੱਕ ਵਜੇ ਤੱਕ ਬੰਦ ਰਹੇਗੀ।
Ad Position 22
No active advertisement
ਪਿਛਲੀ ਖ਼ਬਰ ਜੀਂਦੋਵਾਲ ਵਿਖੇ ਕਰਵਾਇਆ ਫੁੱਟਬਾਲ ਟੂਰਨਾਮੈਂਟ ਅਗਲੀ ਖ਼ਬਰ ਸਫ਼ਾਈ ਕਰਮਚਾਰੀਆਂ ਦੀ ਭਲਾਈ ਨੂੰ ਮੁੱਖ ਤਰਜੀਹ ਦੇ ਰਹੀ ਹੈ ਸਰਕਾਰ-ਜਿੰਪਾ
Ad Position 24
No active advertisement