11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਦੋ ਮੋਟਰਾਂ ਦੀਆਂ ਤਾਰਾਂ ਚੋਰੀ

ਕੋਟਫ਼ਤੂਹੀ, 11 ਅਗਸਤ (ਅਵਤਾਰ ਸਿੰਘ ਅਟਵਾਲ)- ਚੋਰਾਂ ਵਲੋਂ ਬੀਤੀ ਰਾਤ ਪਿੰਡ ਮੰਨਣਹਾਨਾ ਦੇ ਖੇਤਾਂ ‘ਚੋਂ ਦੋ ਟਿਊਬਵੈੱਲਾਂ ਤੋਂ ਤਾਰਾਂ ਚੋਰੀ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਮੰਨਣਹਾਨਾ ਤੋਂ ਕੋਟਲਾ ਨੂੰ ਜਾਣ ਵਾਲੀ ਮੁੱਖ ਸੜਕ ਤੇ ਹੱਡਾਰੋੜੀ ਦੇ ਕਰੀਬ ਸੰਤ ਕਸ਼ਮੀਰਾ ਸਿੰਘ ਦੇ ਟਿਊਬਵੈੱਲ ਤੇ ਗੁਰਦਿਆਲ ਸਿੰਘ ਦੇ ਟਿਊਬਵੈੱਲ ਦੀ ਤਾਰ ਚੋਰ ਚੋਰੀ ਕਰਕੇ ਲੈ ਗਏ।

Ad Position 21
No active advertisement
ਅਜੀਤ ਡੈਸਕ 12-08-2026
ਕੋਟਫ਼ਤੂਹੀ, 11 ਅਗਸਤ (ਅਵਤਾਰ ਸਿੰਘ ਅਟਵਾਲ)- ਚੋਰਾਂ ਵਲੋਂ ਬੀਤੀ ਰਾਤ ਪਿੰਡ ਮੰਨਣਹਾਨਾ ਦੇ ਖੇਤਾਂ ‘ਚੋਂ ਦੋ ਟਿਊਬਵੈੱਲਾਂ ਤੋਂ ਤਾਰਾਂ ਚੋਰੀ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਮੰਨਣਹਾਨਾ ਤੋਂ ਕੋਟਲਾ ਨੂੰ ਜਾਣ ਵਾਲੀ ਮੁੱਖ ਸੜਕ ਤੇ ਹੱਡਾਰੋੜੀ ਦੇ ਕਰੀਬ ਸੰਤ ਕਸ਼ਮੀਰਾ ਸਿੰਘ ਦੇ ਟਿਊਬਵੈੱਲ ਤੇ ਗੁਰਦਿਆਲ ਸਿੰਘ ਦੇ ਟਿਊਬਵੈੱਲ ਦੀ ਤਾਰ ਚੋਰ ਚੋਰੀ ਕਰਕੇ ਲੈ ਗਏ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਦੀ ਵਰਚੂਅਲ ਮੀਟਿੰਗ ਅਗਲੀ ਖ਼ਬਰ ਗੁਰੂ ਨਾਨਕ ਕਾਲਜ ਬੁਢਲਾਡਾ ਦੇ ਰਾਜ ਪੱਧਰੀ ਪਲੇਸਮੈਂਟ ਡਰਾਈਵ ਮੌਕੇ 40 ਤੋਂ ਵੱਧ ਕੰਪਨੀਆਂ ਪੁੱਜੀਆਂ
Ad Position 24