19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਸੇਂਟ ਸੋਲਜਰ ਕਾਲਜ ਚੱਬੇਵਾਲ ਦਾ ਸਮੈਸਟਰ ਪ੍ਰੀਖਿਆਵਾਂ ’ਚ ਸ਼ਾਨਦਾਰ ਪ੍ਰਦਰਸ਼ਨ

ਹੁਸ਼ਿਆਰਪੁਰ, 18 ਅਗਸਤ (ਬਲਜਿੰਦਰਪਾਲ ਸਿੰਘ)-ਸੇਂਟ ਸੋਲਜਰ ਇੰਸਟੀਚਿਊਟ ਆਫ਼ ਬਿਜ਼ਨਸ ਮੈਨੇਜਮੈਂਟ ਐਂਡ ਟੈਕਨਾਲੋਜੀ ਚੱਬੇਵਾਲ ਦੇ ਵਿਦਿਆਰਥੀਆਂ ਨੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋਂ ਐਲਾਨੇ ਸਮੈਸਟਰ ਪ੍ਰੀਖਿਆ ਦੇ ਨਤੀਜਿਆਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੰਸਥਾ ਦਾ ਨਾਮ ਰੌਸ਼ਨ ਕੀਤਾ। ਵੱਖ-ਵੱਖ ਵਿਭਾਗਾਂ ਬੀ.

Ad Position 21
No active advertisement
ਅਜੀਤ ਡੈਸਕ 19-08-2026
ਹੁਸ਼ਿਆਰਪੁਰ, 18 ਅਗਸਤ (ਬਲਜਿੰਦਰਪਾਲ ਸਿੰਘ)-ਸੇਂਟ ਸੋਲਜਰ ਇੰਸਟੀਚਿਊਟ ਆਫ਼ ਬਿਜ਼ਨਸ ਮੈਨੇਜਮੈਂਟ ਐਂਡ ਟੈਕਨਾਲੋਜੀ ਚੱਬੇਵਾਲ ਦੇ ਵਿਦਿਆਰਥੀਆਂ ਨੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋਂ ਐਲਾਨੇ ਸਮੈਸਟਰ ਪ੍ਰੀਖਿਆ ਦੇ ਨਤੀਜਿਆਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੰਸਥਾ ਦਾ ਨਾਮ ਰੌਸ਼ਨ ਕੀਤਾ। ਵੱਖ-ਵੱਖ ਵਿਭਾਗਾਂ ਬੀ.ਬੀ.ਏ., ਬੀ.ਸੀ.ਏ., ਬੀ.ਐੱਸ.ਸੀ. ਐੱਫ.ਡੀ., ਬੀ.ਐੱਸ.ਸੀ. ਐੱਮ.ਐੱਲ.ਐੱਸ. ਅਤੇ ਪੀ.ਜੀ.ਡੀ.ਸੀ.ਏ. ਸ਼ਾਮਿਲ ਹਨ, ਦੇ ਵਿਦਿਆਰਥੀਆਂ ਨੇ ਸ਼ਾਨਦਾਰ ਐੱਸ.ਜੀ.ਪੀ.ਏ. ਹਾਸਲ ਕੀਤੇ। ਇਨ੍ਹਾਂ ਨਤੀਜਿਆਂ ‘ਚ ਲਵਪ੍ਰੀਤ ਨੇ 8.86 ਐੱਸ.ਜੀ.ਪੀ.ਏ., ਸਿਮਰਨ ਨੇ 8.62 ਐੱਸ.ਜੀ.ਪੀ.ਏ., ਦਿਲਪ੍ਰੀਤ ਨੇ 8.24 ਐੱਸ.ਜੀ.ਪੀ.ਏ., ਕਿਰਨਦੀਪ ਕੌਰ ਨੇ 7.95 ਐੱਸ.ਜੀ.ਪੀ.ਏ., ਮਨਜੋਤ ਕੌਰ ਨੇ 8.19 ਐੱਸ.ਜੀ.ਪੀ.ਏ., ਗੁਲਰਾਗੀਆ ਨੇ 8.38 ਐੱਸ.ਜੀ.ਪੀ.ਏ., ਪਿੰਕੀ ਨੇ 8.19 ਐੱਸ.ਜੀ.ਪੀ.ਏ., ਜੋਤੀ ਨੇ 7.57 ਐੱਸ.ਜੀ.ਪੀ.ਏ., ਸੁਨੇਹਾ ਨੇ 8.00 ਐੱਸ.ਜੀ.ਪੀ.ਏ., ਨਵਜੋਤ ਕੌਰ ਨੇ 8.25 ਐੱਸ.ਜੀ.ਪੀ.ਏ., ਰਜਨੀਤ ਨੇ 8.54 ਐੱਸ.ਜੀ.ਪੀ.ਏ., ਅਨੀਸ਼ਾ ਨੇ 7.35 ਐੱਸ.ਜੀ.ਪੀ.ਏ., ਹਰਮਨਜੋਤ ਨੇ 7.76 ਐੱਸ.ਜੀ.ਪੀ.ਏ., ਸੁਮਨ ਨੇ 8.28 ਐੱਸ.ਜੀ.ਪੀ.ਏ., ਨਿਤਿਨ ਨੇ 7.56, ਰੁਪਿੰਦਰ ਕੌਰ ਨੇ 7.28 ਐੱਸ.ਜੀ.ਪੀ.ਏ., ਸੋਨੀਆ ਨੇ 7.35 ਐੱਸ.ਜੀ.ਪੀ.ਏ., ਮੁਸਕਾਨ ਨੇ 8.04 ਐੱਸ.ਜੀ.ਪੀ.ਏ., ਮਨਦੀਪ ਕੌਰ ਨੇ 7.88 ਐੱਸ.ਜੀ.ਪੀ.ਏ., ਮਨਜਿੰਦਰ ਕੌਰ ਨੇ 8.32 ਐੱਸ.ਜੀ.ਪੀ . ਏ., ਅੰਜਲੀ ਨੇ 8.04, ਦੀਪਿਕਾ ਨੇ 8.52 ਐੱਸ.ਜੀ.ਪੀ.ਏ., ਜਸਵੀਰ ਜੰਜੂ ਨੇ 7.88 ਐੱਸ.ਜੀ.ਪੀ.ਏ., ਮਨਪ੍ਰੀਤ ਕੌਰ ਨੇ 8.04 ਐੱਸ.ਜੀ.ਪੀ.ਏ., ਪਰਵੀਨ ਨੇ 7.76 ਐੱਸ.ਜੀ.ਪੀ.ਏ., ਵੰਸ਼ਿਕਾ ਨੇ 7.75 ਐੱਸ.ਜੀ.ਪੀ.ਏ. ਅਤੇ ਗੁਰਲੀਨ ਕੌਰ ਨੇ 7.28 ਐੱਸ.ਜੀ.ਪੀ.ਏ. ਪ੍ਰਾਪਤ ਕੀਤੇ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ . ਇੰਦਰਪਾਲ ਸਿੰਘ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਪੜ੍ਹਾਈ ਪ੍ਰਤੀ ਨਿਰੰਤਰ ਸਮਰਪਿਤ ਰਹਿਣ ਲਈ ਪ੍ਰੇਰਿਤ ਕੀਤਾ। ਚੇਅਰਪਰਸਨ ਸੰਗੀਤਾ ਚੋਪੜਾ ਨੇ ਫੈਕਲਟੀ ਮੈਂਬਰਾਂ ਨੂੰ ਵਧਾਈ ਦਿੰਦਿਆਂ ਵਿਦਿਆਰਥੀਆਂ ਨੂੰ ਮਿਹਨਤ, ਲਗਨ ਅਤੇ ਸਮਰਪਣ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਪਿੰਡ ਦੇਹਰੀਵਾਲ ’ਚ ਕਰਵਾਏ ਗਏ ਜ਼ਿਲ੍ਹਾ ਵੇਟਲਿਫਟਿੰਗ ਟੂਰਨਾਮੈਂਟ ’ਚ ਜੇਤੂਆਂ ਨੂੰ ਇਨਾਮ ਦਿੰਦੇ ਪੰਜਾਬ ਪ੍ਰਧਾਨ ਤਾਰਾ ਸਿੰ... ਅਗਲੀ ਖ਼ਬਰ ਸੁਰਿੰਦਰ ਹਸਪਤਾਲ ਹਰਿਆਣਾ ਵਿਖੇ ਮੇਲਾ ਤੀਆਂ ਤੀਜ ਦੀਆਂ ਮਨਾਇਆ
Ad Position 24