ਸੁਨੀਲ ਦੱਤ ਸ਼ਾਰਧਾ ਦਾ ਸੈਂਕੜੇ ਨਮ ਅੱਖਾਂ ਦੀ ਮੌਜੂਦਗੀ ’ਚ ਹੋਇਆ ਅੰਤਿਮ ਸੰਸਕਾਰ
ਤਲਵਾੜਾ, 19 ਅਗਸਤ (ਮਹਿਤਾ)- ਸੀਨੀਅਰ ਸੁਪਰਡੈਂਟ ਨਹਿਰੀ ਵਿਭਾਗ ਹਿਮਾਚਲ ਪ੍ਰਦੇਸ਼ ਵਾਸੀ ਦਾਤਾਰਪੁਰ ਸੁਨੀਲ ਦੱਤ ਸ਼ਾਰਧਾ (55) ਦਾ ਸੰਖੇਪ ਜਿਹੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ ਦਾਤਾਰਪੁਰ ਦੀ ਸ਼ਮਸ਼ਾਨ ਭੂਮੀ ਵਿਖੇ ਕਰ ਦਿੱਤਾ ਗਿਆ।
ਤਲਵਾੜਾ, 19 ਅਗਸਤ (ਮਹਿਤਾ)- ਸੀਨੀਅਰ ਸੁਪਰਡੈਂਟ ਨਹਿਰੀ ਵਿਭਾਗ ਹਿਮਾਚਲ ਪ੍ਰਦੇਸ਼ ਵਾਸੀ ਦਾਤਾਰਪੁਰ ਸੁਨੀਲ ਦੱਤ ਸ਼ਾਰਧਾ (55) ਦਾ ਸੰਖੇਪ ਜਿਹੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ ਦਾਤਾਰਪੁਰ ਦੀ ਸ਼ਮਸ਼ਾਨ ਭੂਮੀ ਵਿਖੇ ਕਰ ਦਿੱਤਾ ਗਿਆ। ਇਸ ਦੁੱਖ ਦੀ ਘੜੀ ਵਿਚ ਸਰਪੰਚ ਦਾਤਾਰਪੁਰ ਪ੍ਰਭਾਤ ਹੈਪੀ, ਸੀਨੀਅਰ ਕਾਂਗਰਸੀ ਨੇਤਾ ਹਲਕਾ ਦਸੂਹਾ ਮੁਨੀਸ਼ ਚੱਢਾ, ਜਨਰਲ ਸਕੱਤਰ ਪੰਜਾਬ ਸੋਨੀਆ ਗਾਂਧੀ ਆਲ ਇੰਡੀਆ ਤਰਲੋਕ ਸਿੰਘ ਸ਼ਾਹ ਸੇਵਾ ਮੁਕਤ ਇੰਸਪੈਕਟਰ ਸੀ.ਆਈ.ਡੀ. ਵਿਭਾਗ, ਚੇਅਰਮੈਨ ਬੌਬੀ ਕੌਸ਼ਲ, ਸਾਬਕਾ ਚੇਅਰਮੈਨ ਵਸ਼ਿਸਠ, ਪ੍ਰਿੰ.ਰਾਜੇਸ਼ ਠਾਕੁਰ, ਸੇਵਾ ਮੁਕਤ ਪ੍ਰਿੰ. ਸਤਵਿੰਦਰ ਮਹਿਤਾ, ਵਿਪਨ ਭਾਖਨ, ਇੰਜ. ਸੁਮੇਸ਼ ਮਹਿਤਾ, ਸਾਬਕਾ ਸਰਪੰਚ ਠੇਕੇਦਾਰ ਦਰਮੇਸ਼ ਸਿੰਘ, ਸੁਰਿੰਦਰ ਟਿੰਡੀ, ਐਡ. ਰਿਤੇਸ਼ ਕਸ਼ਯਪ, ‘ਆਪ’ ਨੇਤਾ ਅਰੁਣ ਕਸ਼ਯਪ, ਪੰਚਾਇਤ ਮੈਂਬਰ ਕਿਮੀ ਸ਼ਾਰਧਾ, ਲਲਿਤ ਛਿਗਰੂ, ਸੁਰਿੰਦਰ ਭਾਖਨ, ਯੋਤੀ ਸ਼ਰਮਾ, ਰਾਜਿੰਦਰ ਬੱਬੂ, ਇੰਜ. ਸਨੀ ਠਾਕੁਰ, ਸੋਨੂੰ ਸ਼ਰਮਾ ਬਰਤਨ ਸਟੋਰ, ਮੋਨੂੰ ਸ਼ਰਮਾ, ਬਲਵੀਰ ਫਲੀ, ਅੰਕਿਤ ਰਾਣਾ, ਰਾਜੀਵ ਸੰਜੀਵਨੀ ਕਾਂਗਰਸੀ ਨੇਤਾ, ਅਰੁਣ ਭਾਖਨ, ਦੀਕਸ਼ਾ, ਨੰਦਨੀ (ਬੇਟੀਆਂ), ਸੁਮੇਸ਼ ਭਾਖਨ, ਰਵਿ ਨੰਦਨ ਲਵਲੀ, ਨਿਖਿਲ ਮਹਿਤਾ, ਸਚਿਨ ਕਸ਼ਯਪ, ਕੈਪ. ਨਰੇਸ਼ ਸ਼ਰਮਾ, ਕੈਪ. ਰਵਿੰਦਰ ਸ਼ਰਮਾ, ਅਰੁਣ ਗੋਲਡੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਦਾਤਾਰਪੁਰ ਦੇ ਨਿਵਾਸੀ ਤੇ ਨਹਿਰੀ ਵਿਭਾਗ ਦਾ ਦਫ਼ਤਰੀ ਸਟਾਫ਼ ਹਾਜ਼ਰ ਸੀ। ਸੁਨੀਲ ਦਤ ਸ਼ਾਰਧਾ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਪਾਰਸ਼ ਸ਼ਾਰਧਾ ਨੇ ਭੇਟ ਕੀਤੀ।