21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਗੱਡੀ ਦਾ ਟਾਇਰ ਫੱਟਣ ਨਾਲ ਬੀਅਰ ਦੀ ਭਰੀ ਗੱਡੀ ਪਲਟੀ - 1 ਜ਼ਖਮੀ

ਮਾਹਿਲਪੁਰ, 20 ਅਗਸਤ (ਰਜਿੰਦਰ ਸਿੰਘ)- ਅੱਜ ਬਾਅਦ ਦੁਪਹਿਰ ਕਰੀਬ 1. 15 ਵਜੇ ਮਾਹਿਲਪੁਰ ਸ਼ਹਿਰ ਦੇ ਬਾਹਰਵਾਰ ਦੋਆਬਾ ਸਕੂਲ ਕੋਲ ਇੱਕ ਬੀਅਰ ਨਾਲ ਭਰੀ ਗੱਡੀ ਦਾ ਟਾਇਰ ਫੁੱਟਣ ਨਾਲ ਗੱਡੀ ਪਲਟ ਗਈ ਤੇ ਉਸ ‘ਚ ਸਵਾਰ ਵਿਅਕਤੀ ਜ਼ਖਮੀ ਹੋ ਗਿਆ।

Ad Position 21
No active advertisement
ਅਜੀਤ ਡੈਸਕ 21-08-2026
ਮਾਹਿਲਪੁਰ, 20 ਅਗਸਤ (ਰਜਿੰਦਰ ਸਿੰਘ)- ਅੱਜ ਬਾਅਦ ਦੁਪਹਿਰ ਕਰੀਬ 1.15 ਵਜੇ ਮਾਹਿਲਪੁਰ ਸ਼ਹਿਰ ਦੇ ਬਾਹਰਵਾਰ ਦੋਆਬਾ ਸਕੂਲ ਕੋਲ ਇੱਕ ਬੀਅਰ ਨਾਲ ਭਰੀ ਗੱਡੀ ਦਾ ਟਾਇਰ ਫੁੱਟਣ ਨਾਲ ਗੱਡੀ ਪਲਟ ਗਈ ਤੇ ਉਸ ‘ਚ ਸਵਾਰ ਵਿਅਕਤੀ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਡਰਾਈਵਰ ਜਸਵਿੰਦਰ ਸਿੰਘ ਵਾਸੀ ਹੁਸ਼ਿਆਰਪੁਰ ਨੇ ਦੱਸਿਆ ਕਿ ਉਹ ਅਸ਼ੋਕਾ ਲੇਲੈਂਡ ਗੱਡੀ ‘ਚ ਕਰੀਬ 600 ਬੀਅਰ ਦੀ ਪੇਟੀਆਂ ਲੱਦ ਕੇ ਬਲਾਚੌਰ ਨੂੰ ਜਾ ਰਹੋ ਸਨ ਤਾਂ ਅਚਾਨਕ ਉਕਤ ਸਥਾਨ ‘ਤੇ ਗੱਡੀ ਦੇ ਕੰਡਕਟਰ ਸਾਈਡ ਦਾ ਪਿਛਲਾ ਟਾਇਰ ਫੱਟਣ ਨਾਲ ਗੱਡੀ ਪਲਟ ਗਈ ਜਿਸ ਨਾਲ ਬਹੁਤ ਸਾਰੀਆਂ ਪੇਟੀਆਂ ਟੁੱਟ ਗਈਆਂ ਤੇ ਭਾਰੀ ਨੁਕਸਾਨ ਹੋਇਆ। ਉਸ ਨੇ ਦੱਸਿਆ ਕਿ ਹੁਸ਼ਿਆਰਪੁਰ ਬਾਈਪਾਸ ਤੋਂ ਉਸ ਨਾਲ ਦੋ ਵਿਅਕਤੀ ਬੈਠ ਗਏ ਸੀ ਜਿਨ੍ਹਾਂ ‘ਚੋ ਇੱਕ ਮਨੀ ਕੁਮਾਰ ਪੁੱਤਰ ਦੇਵ ਰਾਜ ਵਾਸੀ ਨੂਰਪੁਰ ਦੇ ਸੱਟ ਲੱਗਣ ਨਾਲ ਉਹ ਜ਼ਖਮੀ ਹੋ ਗਿਆ। ਪੁਲਿਸ ਨੇ ਮੌਕੇ ਮੁਖੀ ਰਮਨਦੀਪ ਕੌਰ ਸਮੇਤ ਪੁਲਿਸ ਪਾਰਟੀ ਪਹੁੰਚ ਕੇ ਜੇ.ਸੀ.ਬੀ. ਮਸ਼ੀਨ ਮੰਗਵਾ ਕੇ ਗੱਡੀ ਨੂੰ ਸਿੱਧਾ ਕਰਵਾਇਆ ਤੇ ਰੋਡ ਚਾਲੂ ਕਰਵਾਇਆ।
Ad Position 22
No active advertisement
ਪਿਛਲੀ ਖ਼ਬਰ ਵਿੱਤ ਮੰਤਰੀ ਨੇ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਨੂੰ ਤਨਖ਼ਾਹ ’ਚ ਵਾਧੇ ਦੀ ਮੰਗ 10 ਦਿਨ ’ਚ ਪੂਰੀ ਕਰਨ ਦਾ ਦਿੱਤਾ ਭਰੋ... ਅਗਲੀ ਖ਼ਬਰ ਵਜ਼ੀਫ਼ਾ ਰਾਸ਼ੀ ਸੰਬੰਧੀ ਆਮਦਨ ਤੇ ਜਾਤੀ ਸਰਟੀਫਿਕੇਟ ਬਣਵਾਉਣ ਲਈ ਵਿਦਿਆਰਥੀਆਂ ਦੀ ਹੋ ਰਹੀ ਭਾਰੀ ਖੱਜਲ ਖੁਆਰੀ
Ad Position 24