22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਸੈਣੀ ਜਾਗ੍ਰਿਤੀ ਮੰਚ ਵਲੋਂ ਜੱਲੋਵਾਲ ਖਨੂਰ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨ

ਹੁਸ਼ਿਆਰਪੁਰ, 22 ਅਗਸਤ (ਹਰਪ੍ਰੀਤ ਕੌਰ, ਨਰਿੰਦਰ ਸਿੰਘ ਬੱਡਲਾ)- ਸੈਣੀ ਜਾਗ੍ਰਿਤੀ ਮੰਚ ਵਲੋਂ ਪਿੰਡ ਜੱਲੋਵਾਲ ਖਨੂਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਅਤੇ ਐਲੀਮੈਂਟਰੀ ਸਕੂਲਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਮੰਚ ਵਲੋਂ ਪੰਜਵੀਂ ਜਮਾਤ ਦੇ ਤਨੁਜ, ਅਰਸ਼ਦੀਪ, ਮਨਪ੍ਰੀਤ, ਛੇਵੀਂ ਦੇ ਮੈਰੀ, ਆਂਚਲਪ੍ਰੀਤ, ਅਰੁਣ, ਦੱਸਵੀਂ ਜਮਾਤ ਦੇ ਗਗਨਦੀਪ ਕੌਰ, ਕੋਮਲ, ਸਿਮਰਨ ਅਤੇ ਬਾਹਰਵੀਂ ਜਮਾਤ ਦੀਆਂ ਭਾਵਨਾ, ਕੋਮਲ ਅਤੇ ਹਰਪ੍ਰੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 23-08-2026
ਹੁਸ਼ਿਆਰਪੁਰ, 22 ਅਗਸਤ (ਹਰਪ੍ਰੀਤ ਕੌਰ, ਨਰਿੰਦਰ ਸਿੰਘ ਬੱਡਲਾ)- ਸੈਣੀ ਜਾਗ੍ਰਿਤੀ ਮੰਚ ਵਲੋਂ ਪਿੰਡ ਜੱਲੋਵਾਲ ਖਨੂਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਅਤੇ ਐਲੀਮੈਂਟਰੀ ਸਕੂਲਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਮੰਚ ਵਲੋਂ ਪੰਜਵੀਂ ਜਮਾਤ ਦੇ ਤਨੁਜ, ਅਰਸ਼ਦੀਪ, ਮਨਪ੍ਰੀਤ, ਛੇਵੀਂ ਦੇ ਮੈਰੀ, ਆਂਚਲਪ੍ਰੀਤ, ਅਰੁਣ, ਦੱਸਵੀਂ ਜਮਾਤ ਦੇ ਗਗਨਦੀਪ ਕੌਰ, ਕੋਮਲ, ਸਿਮਰਨ ਅਤੇ ਬਾਹਰਵੀਂ ਜਮਾਤ ਦੀਆਂ ਭਾਵਨਾ, ਕੋਮਲ ਅਤੇ ਹਰਪ੍ਰੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ। ਮੰਚ ਦੇ ਪ੍ਰਧਾਨ ਕੁਲਵੰਤ ਸਿੰਘ ਸੈਣੀ ਨੇ ਇਨ੍ਹਾਂ ਬੱਚਿਆਂ ਅਤੇ ਸਟਾਫ਼ ਦੀ ਸ਼ਲਾਘਾ ਕੀਤੀ। ਨਾਈਸ ਕੰਪਿਊਟਰ ਇੰਸਟੀਚਿਊਟ ਦੇ ਸੰਚਾਲਕ ਪ੍ਰੇਮ ਸੈਣੀ ਨੇ ਵੀ ਹੋਣਹਾਰ ਬੱਚਿਆਂਦੀ ਪ੍ਰਸ਼ੰਸਾ ਕਰਦਿਆਂ ਅੱਜ ਦੇ ਯੁੱਗ ’ਚ ਕੰਪਿਊਟਰ ਦੀ ਮਹੱਤਤਾ ਬਾਰੇ ਦੱਸਦਿਆਂ ਕੰਪਿਊਟਰ ਦੀ ਸਿਖਿਆ ਹਾਸਿਲ ਕਰਨ ਲਈ ਪ੍ਰੇਰਿਆ। ਇਸ ਮੌਕੇ ਪੰਜਾਬੀ ਲੈਕਚਰਾਰ ਅਸ਼ੋਕ ਕੁਮਾਰ, ਕਿਸਾਨ ਵਿੰਗ ਦੇ ਜਸਵੀਰ ਸਿੰਘ, ਅਕਾਲੀ ਆਗੂ ਕਿਰਪਾਲ ਸਿੰਘ ਪਾਲੀ, ਮਨਜੀਤ ਸਿੰਘ ਸੈਣੀ, ਅਵਤਾਰ ਸਿੰਘ ਸੈਣੀ, ਸ਼ੀਤਲ ਸਿੰਘ, ਬਲਦੇਵ ਸਿੰਘ, ਉਂਕਾਰ ਸਿੰਘ, ਚਮਨ ਲਾਲ, ਸੁਖਦੇਵ ਸਿੰਘ, ਜਸਦੀਪ ਸਿੰਘ, ਤਰਨਜੀਤ ਸਿੰਘ, ਜਸਪ੍ਰੀਤ ਕੌਰ, ਬਲਦੇਵ ਕੁਮਾਰ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਸਾਰੇ ਐਨ.ਪੀ.ਐੱਸ. ਮੁਲਾਜ਼ਮ 23 ਨੂੰ ਮੁੱਖ ਮੰਤਰੀ ਦੇ ਪਿੰਡ ਸਤੌਜ ਵੱਲ ਕਰਨਗੇ ਕੂਚ - ਸੰਜੀਵ ਧੂਤ ਅਗਲੀ ਖ਼ਬਰ ਰਿਟਾਇਰਡ ਕਰਮਚਾਰੀ ਵੈਲਫੇਅਰ ਯੂਨੀਅਨ ਵਲੋਂ ਮੇਅਰ ਦਾ ਸਨਮਾਨ
Ad Position 24