07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਹੱਲੂਵਾਲ ਦੇ ਪਟਕੇ ਦੀ ਕੁਸ਼ਤੀ ਪਹਿਲਵਾਨ ਜਸ਼ਨ ਭਾਰਟਾ ਨੇ ਸੋਨੇ ਮੁੰਦਰੀ ਜਿੱਤੀ

ਮਾਹਿਲਪੁਰ, 7 ਸਤੰਬਰ (ਰਜਿੰਦਰ ਸਿੰਘ)-ਪਿੰਡ ਹੱਲੂਵਾਲ ਵਿਖੇ ਗੁੱਗਾ ਜਾਹਰ ਪੀਰ ਕਮੇਟੀ ਵਲੋਂ ਸਮੂਹ ਪੰਚਾਇਤ, ਪ੍ਰਵਾਸੀ ਭਾਰਤੀ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਪ੍ਰਧਾਨ ਤਰਲੋਕ ਸਿੰਘ ਅਗਵਾਈ ‘ਚ ਛਿੰਝ ਮੇਲਾ ਕਰਵਾਇਆ, ਜਿਸ ‘ਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਸੰਤ ਪ੍ਰੀਤਮ ਦਾਸ ਤੇ ਸੰਤ ਮੇਜਰ ਦਾਸ ਨੇ ਪਹਿਲਵਾਨਾਂ ਨੂੰ ਅਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਪੰਜਾਬੀ ਸੱਭਿਆਚਾਰ ਨੂੰ ਕਾਇਮ ਰੱਖਦੇ ਹੋਏ ਅਜਿਹੇ ਛਿੰਝ ਮੇਲੇ ਕਰਵਾਉਣ ਦਾ ਮੁੱਖ ਮਨੋਰਥ ਨੌਜਵਾਨਾਂ ਨੂੰ ਚੰਗੀ ਸਿਹਤ ਰੱਖਣਾ ਤੇ ਨਸ਼ਿਆਂ ਦੇ ਸੇਵਨ ਤੋਂ ਦੂਰ ਰਹਿਣ ਦਾ ਸੁਨੇਹਾ ਦੇਣਾ ਹੈ। ਛਿੰਝ ਮੇਲੇ ‘ਚ ਪੰਜਾਬ ਦੇ ਮਸ਼ਹੂਰ 70 ਦੇ ਕਰੀਬ ਨਾਮੀ ਪਹਿਲਵਾਨਾਂ ਭਾਗ ਲਿਆ ਜਦ ਪਟਕੇ ਦੀ ਕੁਸ਼ਤੀ ਜਸ਼ਨ ਭਾਰਟਾ ਨੇ ਬੋਬੀ ਖੰਨਾ ਨੂੰ ਹਰਾ ਕੇ ਜਿੱਤੀ ਸੋਨੀਆਂ ਦੀਆਂ ਮੁੰਦਰੀਆਂ ਜਿੱਤੀਆਂ ਅਤੇ ਦੂਜੇ ਨੰਬਰ ਦੀ ਕੁਸ਼ਤੀ ਹਾਮਿਦ ਇਰਾਨੀ ਤੇ ਉਮੇਸ਼ ਮੱਥਰਾ ਨਾਲ ਹੋਈ, ਜਿਸ ‘ਚ ਹਾਮਿਦ ਇਰਾਨੀ ਜੇਤੂ ਰਹਿ ਕੇ 95000 ਰੁਪਏ ਦੀ ਨਕਦ ਰਾਸ਼ੀ, ਪਹਿਲਵਾਨ ਸਾਹਿਲ ਕੁਹਾਲੀ ਤੇ ਰਾਜੂ ਰਈਏਵਾਲ ਨੂੰ ਹਰਾ ਕੇ ਇਕ ਲੱਖ ਰੁਪਏ ਦੀ ਨਕਦ ਰਾਸ਼ੀ ਜਿੱਤੀ, ਭੁਪਿੰਦਰ ਅਜਨਾਲਾ ਨੇ ਚਾਂਦੀ ਜੱਖੇਵਾਲ ਨੂੰ ਹਰਾ ਕੇ 70000 ਰੁਪਏ ਦੀ ਨਕਦ ਰਾਸ਼ੀ ਜਿੱਤੀ, ਸੁਖਮਨ ਕੁਹਾਲੀ ਨੇ ਰੋਹਿਤ ਫ਼ੌਜੀ ਨੂੰ ਹਰਾ ਕੇ 33000 ਦੀ ਰਾਸ਼ੀ ਪ੍ਰਾਪਤ ਕੀਤੀ।

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਮਾਹਿਲਪੁਰ, 7 ਸਤੰਬਰ (ਰਜਿੰਦਰ ਸਿੰਘ)-ਪਿੰਡ ਹੱਲੂਵਾਲ ਵਿਖੇ ਗੁੱਗਾ ਜਾਹਰ ਪੀਰ ਕਮੇਟੀ ਵਲੋਂ ਸਮੂਹ ਪੰਚਾਇਤ, ਪ੍ਰਵਾਸੀ ਭਾਰਤੀ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਪ੍ਰਧਾਨ ਤਰਲੋਕ ਸਿੰਘ ਅਗਵਾਈ ‘ਚ ਛਿੰਝ ਮੇਲਾ ਕਰਵਾਇਆ, ਜਿਸ ‘ਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਸੰਤ ਪ੍ਰੀਤਮ ਦਾਸ ਤੇ ਸੰਤ ਮੇਜਰ ਦਾਸ ਨੇ ਪਹਿਲਵਾਨਾਂ ਨੂੰ ਅਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਪੰਜਾਬੀ ਸੱਭਿਆਚਾਰ ਨੂੰ ਕਾਇਮ ਰੱਖਦੇ ਹੋਏ ਅਜਿਹੇ ਛਿੰਝ ਮੇਲੇ ਕਰਵਾਉਣ ਦਾ ਮੁੱਖ ਮਨੋਰਥ ਨੌਜਵਾਨਾਂ ਨੂੰ ਚੰਗੀ ਸਿਹਤ ਰੱਖਣਾ ਤੇ ਨਸ਼ਿਆਂ ਦੇ ਸੇਵਨ ਤੋਂ ਦੂਰ ਰਹਿਣ ਦਾ ਸੁਨੇਹਾ ਦੇਣਾ ਹੈ। ਛਿੰਝ ਮੇਲੇ ‘ਚ ਪੰਜਾਬ ਦੇ ਮਸ਼ਹੂਰ 70 ਦੇ ਕਰੀਬ ਨਾਮੀ ਪਹਿਲਵਾਨਾਂ ਭਾਗ ਲਿਆ ਜਦ ਪਟਕੇ ਦੀ ਕੁਸ਼ਤੀ ਜਸ਼ਨ ਭਾਰਟਾ ਨੇ ਬੋਬੀ ਖੰਨਾ ਨੂੰ ਹਰਾ ਕੇ ਜਿੱਤੀ ਸੋਨੀਆਂ ਦੀਆਂ ਮੁੰਦਰੀਆਂ ਜਿੱਤੀਆਂ ਅਤੇ ਦੂਜੇ ਨੰਬਰ ਦੀ ਕੁਸ਼ਤੀ ਹਾਮਿਦ ਇਰਾਨੀ ਤੇ ਉਮੇਸ਼ ਮੱਥਰਾ ਨਾਲ ਹੋਈ, ਜਿਸ ‘ਚ ਹਾਮਿਦ ਇਰਾਨੀ ਜੇਤੂ ਰਹਿ ਕੇ 95000 ਰੁਪਏ ਦੀ ਨਕਦ ਰਾਸ਼ੀ, ਪਹਿਲਵਾਨ ਸਾਹਿਲ ਕੁਹਾਲੀ ਤੇ ਰਾਜੂ ਰਈਏਵਾਲ ਨੂੰ ਹਰਾ ਕੇ ਇਕ ਲੱਖ ਰੁਪਏ ਦੀ ਨਕਦ ਰਾਸ਼ੀ ਜਿੱਤੀ, ਭੁਪਿੰਦਰ ਅਜਨਾਲਾ ਨੇ ਚਾਂਦੀ ਜੱਖੇਵਾਲ ਨੂੰ ਹਰਾ ਕੇ 70000 ਰੁਪਏ ਦੀ ਨਕਦ ਰਾਸ਼ੀ ਜਿੱਤੀ, ਸੁਖਮਨ ਕੁਹਾਲੀ ਨੇ ਰੋਹਿਤ ਫ਼ੌਜੀ ਨੂੰ ਹਰਾ ਕੇ 33000 ਦੀ ਰਾਸ਼ੀ ਪ੍ਰਾਪਤ ਕੀਤੀ। ਇਸ ਮੌਕੇ ਸਰਪੰਚ ਦਲਜੀਤ ਸਿੰਘ, ਜਗਦੀਸ਼ ਸਿੰਘ ਕੈਨੇਡਾ, ਬਲਜੀਤ ਸਿੰਘ ਬੱਲੀ, ਕੋਚ ਬੰਧਨਾ ਸਿੰਘ, ਸੁਖਵਿੰਦਰ ਸਿੰਘ, ਥਾਣੇਦਾਰ ਤਰਸੇਮ ਸਿੰਘ, ਜਸਪਾਲ ਸਿੰਘ, ਥਾਣੇਦਾਰ ਜਸਵਿੰਦਰ ਸਿੰਘ, ਸੁੱਚਾ ਸਿੰਘ, ਸਤਨਾਮ ਸਿੰਘ, ਹਰਮੇਸ਼ ਕੁਮਾਰ, ਕੁਲਵਿੰਦਰ ਸਿੰਘ ਬੰਧਨ, ਡਾ. ਸਰਤਾਜ ਸਿੰਘ, ਹਰਮੇਸ਼ ਲਾਲ, ਮਾ. ਅਮਰੀਕ ਸਿੰਘ, ਥਾਣੇਦਾਰ ਕੁਲਦੀਪ ਸਿੰਘ, ਮਨਜੀਤ ਸਿੰਘ ਫ਼ੌਜੀ, ਮਲਕੀਤ ਸਿੰਘ ਥਾਣੇਦਾਰ, ਥਾਣੇਦਾਰ ਨਰਿੰਦਰ ਸਿੰਘ, ਸੰਤ ਸਿੰਘ, ਜੋਗਾ ਸਿੰਘ, ਜਗਪਾਲ ਸਿੰਘ ਕੈਨੇਡਾ, ਜਸਪਾਲ ਸਿੰਘ ਕੈਨੇਡਾ, ਮਨਦੀਪ ਸਿੰਘ ਕੈਨੇਡਾ, ਨਵਦੀਪ ਸਿੰਘ ਨੌਨਾ ਅਮਰੀਕਾ, ਬਰਿੰਦਰ ਸਿੰਘ, ਗੁਰਮਿੰਦਰ ਸਿੰਘ, ਜਤਿੰਦਰ ਸਿੰਘ, ਬਲਕਾਰ ਸਿੰਘ ਪੰਚ, ਗੁਰਦਿਆਲ ਸਿੰਘ ਖਾਬੜਾ, ਨੰਬਰਦਾਰ ਹਰਦਿਆਲ ਸਿੰਘ ਖਾਬੜਾ, ਜੁਗਿੰਦਰ ਸਿੰਘ, ਕੇਵਲ ਸਿੰਘ ਪਟਵਾਰੀ, ਮੋਹਣ ਸਿੰਘ, ਹਰਦੀਪ ਸਿੰਘ, ਗੁਰਦੀਪ ਸਿੰਘ, ਸਨਵੀਰ ਸਿੰਘ, ਜਿੰਦਰ ਸਿੰਘ, ਮਨਜੀਤ ਸਿੰਘ, ਥਾਣੇਦਾਰ ਬਲਵੀਰ ਸਿੰਘ ਸਮੇਤ ਇਲਾਕੇ ਦੀਆਂ ਉੱਘੀਆਂ ਸ਼ਖ਼ਸੀਅਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਲਾਇੰਸ ਕਲੱਬ ਵਲੋਂ ਫਾਊਂਡੇਸ਼ਨ ਹਫ਼ਤੇ ਦੀ ਸਮਾਪਤੀ ਮੌਕੇ ਰਿਵਿਊ ਮੀਟਿੰਗ ਅਗਲੀ ਖ਼ਬਰ ਸੈਨਿਕ ਇੰਸਟੀਚਿਊਟ ’ਚ ਓਰੀਐਨਟੇਸ਼ਨ ਪ੍ਰੋਗਰਾਮ ਕਰਵਾਇਆ
Ad Position 24