16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਰਵਿੰਦਰ ਕੁਮਾਰ ਬਿੰਦੂ ਭੂੰਬਲਾ ਯੁਵਾ ਗੁੱਜਰ ਮਹਾਂ ਸਭਾ ਦੇ ਕੌਮੀ ਸਕੱਤਰ ਨਿਯੁਕਤ

ਬੀਣੇਵਾਲ, 15 ਸਤੰਬਰ (ਬੈਜ ਚੌਧਰੀ)-ਰਵਿੰਦਰ ਕੁਮਾਰ ਬਿੰਦੂ ਭੂੰਬਲਾ ਨੂੰ ਅਖਿਲ ਭਾਰਤੀ ਗੁੱਜਰ ਮਹਾਂ ਸਭਾ ਦੇ ਯੂਥ ਵਿੰਗ ਦਾ ਕੌਮੀ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ‘ਤੇ ਰਵਿੰਦਰ ਕੁਮਾਰ ਬਿੰਦੂ ਭੂੰਬਲਾ ਨੇ ਅਖਿਲ ਭਾਰਤੀ ਗੁੱਜਰ ਮਹਾ ਸਭਾ ਦੇ ਕੌਮੀ ਪ੍ਰਧਾਨ ਪ੍ਰਸ਼ੋਤਮ ਪਾਟਿਲ, ਕੌਮੀ ਮਹਾਂ ਮੰਤਰੀ ਬੱਚੂ ਸਿੰਘ ਬੈਂਸਲਾ, ਕੌਮੀ ਯੁਵਾ ਪ੍ਰਧਾਨ ਡਾ.

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਬੀਣੇਵਾਲ, 15 ਸਤੰਬਰ (ਬੈਜ ਚੌਧਰੀ)-ਰਵਿੰਦਰ ਕੁਮਾਰ ਬਿੰਦੂ ਭੂੰਬਲਾ ਨੂੰ ਅਖਿਲ ਭਾਰਤੀ ਗੁੱਜਰ ਮਹਾਂ ਸਭਾ ਦੇ ਯੂਥ ਵਿੰਗ ਦਾ ਕੌਮੀ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ‘ਤੇ ਰਵਿੰਦਰ ਕੁਮਾਰ ਬਿੰਦੂ ਭੂੰਬਲਾ ਨੇ ਅਖਿਲ ਭਾਰਤੀ ਗੁੱਜਰ ਮਹਾ ਸਭਾ ਦੇ ਕੌਮੀ ਪ੍ਰਧਾਨ ਪ੍ਰਸ਼ੋਤਮ ਪਾਟਿਲ, ਕੌਮੀ ਮਹਾਂ ਮੰਤਰੀ ਬੱਚੂ ਸਿੰਘ ਬੈਂਸਲਾ, ਕੌਮੀ ਯੁਵਾ ਪ੍ਰਧਾਨ ਡਾ. ਨਚਿਕੇਤ ਪਟੇਲ ਅਤੇ ਮਹਾਂ ਸਭਾ ਦੇ ਉਪ ਪ੍ਰਧਾਨ ਓਮ ਪ੍ਰਕਾਸ਼ ਮੀਲੂ, ਪੰਜਾਬ ਦੇ ਪ੍ਰਧਾਨ ਕਮਲ ਚੌਹਾਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਦਿੱਤੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ।
Ad Position 22
No active advertisement
ਪਿਛਲੀ ਖ਼ਬਰ ਗੰਨੇ ਦੀ ਕੀਮਤ ਘੱਟੋ-ਘੱਟ 650 ਰੁਪਏ ਪ੍ਰਤੀ ਕੁਇੰਟਲ ਕੀਤੀ ਜਾਵੇ - ਕਿਸਾਨ ਆਗੂ ਅਗਲੀ ਖ਼ਬਰ ਸੰਗੀਤਕਾਰ ਪ੍ਰੋ. ਦਰਸ਼ਨ ਸਿੰਘ ‘ਕੋਮਲ’ ਦੀ ਬਰਸੀ 19 ਨੂੰ
Ad Position 24