22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਟਿੱਪਰ ਮਾਰ ਕੇ ਖੜ੍ਹੀ ਕਾਰ ਨੁਕਸਾਨੀ

ਗੜ੍ਹਸ਼ੰਕਰ, 21 ਸਤੰਬਰ (ਧਾਲੀਵਾਲ)-ਇਥੇ ਸ੍ਰੀ ਅਨੰਦਪੁਰ ਸਾਹਿਬ ਰੋਡ ’ਤੇ ਸਥਿਤ ਪਿੰਡ ਬੋੜਾ ਵਿਖੇ ਇਕ ਟਿੱਪਰ ਚਾਲਕ ਨੇ ਸੜਕ ਨਿਕਾਰੇ ਖੜ੍ਹੀ ਕਾਰ ਵਿਚ ਟਿੱਪਰ ਮਾਰ ਕੇ ਕਾਰ ਨੁਕਸਾਨ ਦਿੱਤੀ। ਤਜਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਗਰੈਂਡ ਵਿਟਾਰਾ ਕਾਰ ਨੰਬਰ ਪੀ.

Ad Position 21
No active advertisement
ਅਜੀਤ ਡੈਸਕ 22-09-2026
ਗੜ੍ਹਸ਼ੰਕਰ, 21 ਸਤੰਬਰ (ਧਾਲੀਵਾਲ)-ਇਥੇ ਸ੍ਰੀ ਅਨੰਦਪੁਰ ਸਾਹਿਬ ਰੋਡ ’ਤੇ ਸਥਿਤ ਪਿੰਡ ਬੋੜਾ ਵਿਖੇ ਇਕ ਟਿੱਪਰ ਚਾਲਕ ਨੇ ਸੜਕ ਨਿਕਾਰੇ ਖੜ੍ਹੀ ਕਾਰ ਵਿਚ ਟਿੱਪਰ ਮਾਰ ਕੇ ਕਾਰ ਨੁਕਸਾਨ ਦਿੱਤੀ। ਤਜਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਗਰੈਂਡ ਵਿਟਾਰਾ ਕਾਰ ਨੰਬਰ ਪੀ. ਬੀ. 32 ਏਸੀ 2907 ਵਿਚ ਦੁਪਹਿਰ ਕਰੀਬ 2 ਵਜੇ ਸਰਕਾਰੀ ਸਕੂਲ ਬੋੜਾ ਵਿਖੇ ਕੰਮ ਆਇਆ ਸੀ। ਉਸ ਨੇ ਦੱਸਿਆ ਕਿ ਕਾਰ ਸਕੂਲ ਅੱਗੇ ਸੜਕ ਨਿਕਾਰੇ ਖੜ੍ਹੀ ਕੀਤੀ ਗਈ ਸੀ ਤਾਂ ਇਸ ਦੌਰਾਨ ਗੜ੍ਹਸ਼ੰਕਰ ਵੱਲ ਤੋਂ ਆਏ ਟਿੱਪਰ ਨੰਬਰ ਪੀ.ਬੀ. 97 ਬੀ ਐੱਸ 3737 ਦੇ ਚਾਲਕ ਨੇ ਬੜੀ ਲਾਪ੍ਰਵਾਹੀ ਨਾਲ ਕਾਰ ਵਿਚ ਟਿੱਪਰ ਮਾਰ ਕੇ ਕਾਰ ਬੁਰੀ ਤਰ੍ਹਾਂ ਨੁਕਸਾਨ ਦਿੱਤੀ। ਉਨ੍ਹਾਂ ਇਸ ਦੀ ਘਟਨਾ ਤੁਰੰਤ ਸਥਾਨਕ ਪੁਲਿਸ ਨੂੰ ਦੇ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਬਜ਼ੁਰਗ ਅੰਨ੍ਹੇ ਕਤਲਕਾਂਡ ’ਚ ਇਕ ਦੋਸ਼ੀ ਗ੍ਰਿਫ਼ਤਾਰ, ਬਾਕੀਆਂ ਦੀ ਭਾਲ ਜਾਰੀ ਅਗਲੀ ਖ਼ਬਰ ਬਾਬਾ ਨੰਦ ਲਾਲ ਸਕੂਲ ਸਹੌੜਾ ਡਡਿਆਲ ਵਿਖੇ ਵੰਦੇ ਮਾਤਰਮ ਸਮੂਹਿਕ ਗਾਇਨ 25 ਨੂੰ
Ad Position 24