29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਤਹਿਸੀਲ ਦਸੂਹਾ ਵਿਖੇ ਜਨਗਣਨਾ 2027 ਦੇ ਦੂਸਰੇ ਚਰਨ ਸੰਬੰਧੀ ਮੀਟਿੰਗ

ਦਸੂਹਾ, 28 ਸਤੰਬਰ (ਭੁੱਲਰ)-ਤਹਿਸੀਲ ਦਸੂਹਾ ਵਿਖੇ ਗੰਨਗਣਨਾ 2022 ਦੇ ਦੂਸਰੇ ਚਰਨ ਸੰਬੰਧੀ ਤਹਿਸੀਲਦਾਰ ਹਿਰਦੇਪਾਲ ਸਿੰਘ ਦੀ ਅਗਵਾਈ ਹੇਠ ਮੀਟਿੰਗ ਹੋਈ। ਇਸ ਮੌਕੇ ਦਸੂਹਾ-1, ਭੂੰਗਾ-1, ਦਸੂਹਾ-2, ਟਾਂਡਾ-1, ਟਾਂਡਾ-2 ਤੇ ਕਮਾਹੀ ਦੇਵੀ ਤੋਂ ਇਲਾਵਾ ਹਿੰਮਤਪੁਰ ਧਨੋਆ ਆਦਿ ਵੱਖ-ਵੱਖ ਸਕੂਲਾਂ ਦੇ ਅਧਿਆਪਕ ਸ਼ਾਮਿਲ ਹੋਏ।

Ad Position 21
No active advertisement
ਅਜੀਤ ਡੈਸਕ 29-09-2026
ਦਸੂਹਾ, 28 ਸਤੰਬਰ (ਭੁੱਲਰ)-ਤਹਿਸੀਲ ਦਸੂਹਾ ਵਿਖੇ ਗੰਨਗਣਨਾ 2022 ਦੇ ਦੂਸਰੇ ਚਰਨ ਸੰਬੰਧੀ ਤਹਿਸੀਲਦਾਰ ਹਿਰਦੇਪਾਲ ਸਿੰਘ ਦੀ ਅਗਵਾਈ ਹੇਠ ਮੀਟਿੰਗ ਹੋਈ। ਇਸ ਮੌਕੇ ਦਸੂਹਾ-1, ਭੂੰਗਾ-1, ਦਸੂਹਾ-2, ਟਾਂਡਾ-1, ਟਾਂਡਾ-2 ਤੇ ਕਮਾਹੀ ਦੇਵੀ ਤੋਂ ਇਲਾਵਾ ਹਿੰਮਤਪੁਰ ਧਨੋਆ ਆਦਿ ਵੱਖ-ਵੱਖ ਸਕੂਲਾਂ ਦੇ ਅਧਿਆਪਕ ਸ਼ਾਮਿਲ ਹੋਏ। ਇਸ ਮੌਕੇ ਨਾਇਬ ਤਹਿਸੀਲਦਾਰ ਵਰਿੰਦਰ ਕੁਮਾਰ ਰੱਤੀ ਨੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਜਨਗਣਨਾ 2027 ਦਾ ਪਹਿਲਾ ਚਰਨ ਖਤਮ ਹੋ ਚੁੱਕਾ ਹੈ ਜਦਕਿ ਜਨਗਣਨਾ 2027 ਦਾ ਦੂਸਰੇ ਚਰਨ ਦਾ ਕੰਮ ਸ਼ੁਰੂ ਹੋਣਾ ਹੈ। ਉਨ੍ਹਾਂ ਅਧਿਆਪਕਾਂ ਨੂੰ ਇਸ ਕਾਰਜ ਨੂੰ ਨੇਪਰੇ ਚਾੜਨ ਲਈ ਹਦਾਇਤਾਂ ਜਾਰੀ ਕੀਤੀਆਂ। ਇਸ ਮੌਕੇ ਬੂਆ ਸਿੰਘ ਸੈਸਿੰਜ ਇੰਚਰਾਜ, ਜਸਵਿੰਦਰ ਸਿੰਘ ਬਿੱਟੂ ਉਡਰਾ, ਅਮਰੀਕ ਸਿੰਘ ਟੀ. ਏ., ਰਾਜਵਿੰਦਰ ਕੌਰ ਨੇ ਵੀ ਜਨਗਣਨਾ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਅਧਿਆਪਕਾਂ ਨੂੰ ਸਮਾਂ ਬੱਧ ਕਾਰਜ ਕਰਨ ਲਈ ਪ੍ਰੇਰਿਆ। ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਵੱਡੀ ਗਿਣਤੀ ਵਿਚ ਅਧਿਆਪਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦ-ਏ-ਆਜ਼ਮ ਦੇ ਜਨਮ ਦਿਵਸ ਮੌਕੇ ਗੁਰਵਿੰਦਰ ਸਿੰਘ ਲੱਕੀ ਨੂੰ ਸੌਂਪੀ ਯੂਥ ਵਿੰਗ ਦੀ ਕਮਾਨ ਅਗਲੀ ਖ਼ਬਰ ਸਰਪੰਚ ਦਲਜੀਤ ਕੌਰ ਕੰਗ ਨੂੰ ਸ਼ਰਧਾਂਜਲੀਆਂ ਭੇਟ
Ad Position 24