03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਅਕਾਲੀ ਦਲ ਦੇ ਆਗੂਆਂ ਵਲੋਂ ਸੈਨੇਟ ਚੋਣਾਂ ’ਚ ਜੇਤੂ ਰਹੇ ਪ੍ਰੋ. ਸੀਕਰੀ ਦਾ ਸਨਮਾਨ

ਬੁੱਲ੍ਹੋਵਾਲ, 2 ਅਕਤੂਬਰ (ਲੁਗਾਣਾ)-ਸ਼੍ਰੋਮਣੀ ਅਕਾਲੀ ਦਲ ਬਾਦਲ ਹਲਕਾ ਸ਼ਾਮਚੁਰਾਸੀ ਦੇ ਵਰਕਰਾਂ ਤੇ ਅਹੁਦੇਦਾਰਾਂ ਵੱਲੋਂ ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ‘ਚ ਪ੍ਰੋ. ਸੰਦੀਪ ਸਿੰਘ ਸੀਕਰੀ ਨੇ ਲਗਾਤਾਰ ਤੀਜੀ ਵਾਰ ਸੈਨੇਟ ਦੇ ਮੈਂਬਰ ਬਣਨ ਦੀ ਖ਼ੁਸ਼ੀ ਵਿਚ ਦੀ ਚੁਣੇ ਜਾਣ ਤੇ ਸਨਮਾਨ ਸਮਾਰੋਹ ਕਰਵਾਇਆ ਗਿਆ।

Ad Position 21
No active advertisement
ਅਜੀਤ ਡੈਸਕ 03-10-2026
ਬੁੱਲ੍ਹੋਵਾਲ, 2 ਅਕਤੂਬਰ (ਲੁਗਾਣਾ)-ਸ਼੍ਰੋਮਣੀ ਅਕਾਲੀ ਦਲ ਬਾਦਲ ਹਲਕਾ ਸ਼ਾਮਚੁਰਾਸੀ ਦੇ ਵਰਕਰਾਂ ਤੇ ਅਹੁਦੇਦਾਰਾਂ ਵੱਲੋਂ ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ‘ਚ ਪ੍ਰੋ.ਸੰਦੀਪ ਸਿੰਘ ਸੀਕਰੀ ਨੇ ਲਗਾਤਾਰ ਤੀਜੀ ਵਾਰ ਸੈਨੇਟ ਦੇ ਮੈਂਬਰ ਬਣਨ ਦੀ ਖ਼ੁਸ਼ੀ ਵਿਚ ਦੀ ਚੁਣੇ ਜਾਣ ਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਸਬੰਧੀ ਪਿੰਡ ਢੱਡਾ ਫਤਿਹ ਸਿੰਘ ਵਿਖੇ ਟਕਸਾਲੀ ਅਕਾਲੀ ਆਗੂ ਜਥੇ. ਮੁਖਤਾਰ ਸਿੰਘ ਦੇ ਗ੍ਰਹਿ ਵਿਖੇ ਪ੍ਰਧਾਨ ਪ੍ਰਿਤਪਾਲ ਸਿੰਘ ਢੱਡੇ ਦੀ ਅਗਵਾਈ ‘ਚ ਇਕ ਵਿਸ਼ਾਲ ਇਕੱਠ ਹੋਇਆ। ਇਸ ਮੌਕੇ ਚੋਣ ਜਿੱਤ ਕੇ ਹਲਕੇ ‘ਚ ਪਹੁੰਚੇ ਸੰਦੀਪ ਸਿੰਘ ਸੀਕਰੀ ਵੱਲੋਂ ਆਪਣੇ ਸਮਰਥਕਾਂ, ਵੋਟਰਾਂ ਅਤੇ ਸਾਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਜਿੱਤ ਉਨ੍ਹਾਂ ਸਾਰਿਆਂ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ। ਇਸ ਮੌਕੇ ਸੀਕਰੀ ਦਾ ਸਨਮਾਨ ਕਰਨ ਵਾਲਿਆਂ ‘ਚ ਕਸ਼ਮੀਰਾ ਸਿੰਘ ਗੀਗਨਵਾਲ ਟਕਸਾਲੀ ਅਕਾਲੀ ਆਗੂ, ਮੁਖਤਾਰ ਸਿੰਘ ਟਕਸਾਲੀ ਅਕਾਲੀ ਆਗੂ, ਪ੍ਰਧਾਨ ਪ੍ਰਿਤਪਾ ਲ ਸਿੰਘ ਢੱਡੇ, ਸਰਕਲ ਪ੍ਰਧਾਨ ਜਗਪਾਲ ਸਿੰਘ ਖੱਬਲਾਂ, ਅਮਰੀਕ ਸਿੰਘ ਭਾਗੋਵਾਲ ਮੈਂਬਰ ਪੀ.ਏ.ਸੀ, ਪਰਮਵੀਰ ਸਿੰਘ ਖੱਬਲਾਂ, ਤਰਨਜੀਤ ਸਿੰਘ ਪਥਰਾਲੀਆਂ, ਹਰਜੋਧਵੀਰ ਸਿੰਘ ਢੱਡੇ, ਹਰਮਨ ਸਿੰਘ ਖੱਬਲਾਂ, ਅਮਰੀਕ ਸਿੰਘ ਖੱਬਲਾਂ, ਸਖਪਾਲ ਸਿੰਘ, ਅਮਨਦੀਪ ਸਿੰਘ ਜਾਉਵਾਲ, ਰਵੀ ਬਾਬਾ ਨਰਿਆਲਾ, ਜਸਮੀਤ ਸਿੰਘ ਮਠਾਰੂ, ਮੰਗਾ ਸੇਰਪੁਰ, ਰਣਜੀਤ ਸਿੰਘ ਢੱਡੇ, ਸਿਮਰਨ ਸਿੰਘ ਬੀਰਮਪੁਰ, ਪਰਮਵੀਰ ਸਿੰਘ ਨਾਨਕ ਸਿੰਘ, ਅਮਰੀਕ ਸਿੰਘ ਗੀਗਨਵਾਲ, ਗੋਲਡੀ, ਅਮਨਦੀਪ ਸਿੰਘ, ਗੁਲਸ਼ਲ ਸਿੰਘ ਤਲਵੰਡੀ, ਜਸਵਿੰਦਰ ਕੌਰ, ਜਗਦੀਪ ਕੌਰ, ਗੁਰਦੇਵ ਕੌਰ, ਰਮਨਦੀਪ ਕੌਰ, ਅਮਨਦੀਪ ਕੌਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੀ ਵਿਦਿਆਰਥਣ ਅਜੂਨੀ ਨੂੰ ਸਟੇਟ ਕ੍ਰਿਕਟ ਟੀਮ ਲਈ ਚੁਣਿਆ ਅਗਲੀ ਖ਼ਬਰ ਮਹਾਤਮਾ ਗਾਂਧੀ ਤੇ ਲਾਲ ਬਹਾਦਰ ਸ਼ਾਸਤਰੀ ਨੂੰ ਸ਼ਰਧਾ ਦੇ ਫ਼ੁਲ ਕੀਤੇ ਭੇਟ
Ad Position 24