04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਸੁਖਵੀਰ ਸਿੰਘ ਨੂੰ ਸੇਵਾਮੁਕਤੀ ਦਿੱਤੀ ਵਿਦਾਇਗੀ ਪਾਰਟੀ

ਸੈਲਾ ਖੁਰਦ, 4 ਅਕਤੂਬਰ (ਹਰਵਿੰਦਰ ਸਿੰੰਘ ਬੰਗਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਦੀ ਸੂੁਰਾ ਸਿੰਘ ਸੀਨੀਅਰ ਲੈਬ ਅਟੈਂਨਡੈਂਟ ਸੁਖਵੀਰ ਸਿੰਘ 33 ਸਾਲ 6 ਮਹੀਨੇ ਤੇ 16 ਦਿਨ ਦੀ ਸੇਵਾਵਾਂ ਨਿਭਾ ਕੇ ਸੇਵਾ ਮੁਕਤ ਹੋ ਗਏ। ਉਨ੍ਹਾਂ ਦੀ ਸੇਵਾਮੁਕਤੀ ਮੌਕੇ ਸਕੂਲ ਸਟਾਫ ਵਲੋਂ ਵਿਦਿਆਗੀ ਪਾਰਟੀ ਦਿੱਤੀ ਗਈ, ਜਿਸ ’ ਚ ਸੁਖਵੀਰ ਸਿੰਘ ਤੇ ਉਨ੍ਹਾਂ ਦੀ ਧਰਮਪਤਨੀ ਗੁਰਿੰਦਰਜੀਤ ਕੌਰ ਨੂੰ ਸਨਮਾਨਿਤ ਕੀਤਾ।

Ad Position 21
No active advertisement
ਅਜੀਤ ਡੈਸਕ 05-10-2026
ਸੈਲਾ ਖੁਰਦ, 4 ਅਕਤੂਬਰ (ਹਰਵਿੰਦਰ ਸਿੰੰਘ ਬੰਗਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਦੀ ਸੂੁਰਾ ਸਿੰਘ ਸੀਨੀਅਰ ਲੈਬ ਅਟੈਂਨਡੈਂਟ ਸੁਖਵੀਰ ਸਿੰਘ 33 ਸਾਲ 6 ਮਹੀਨੇ ਤੇ 16 ਦਿਨ ਦੀ ਸੇਵਾਵਾਂ ਨਿਭਾ ਕੇ ਸੇਵਾ ਮੁਕਤ ਹੋ ਗਏ। ਉਨ੍ਹਾਂ ਦੀ ਸੇਵਾਮੁਕਤੀ ਮੌਕੇ ਸਕੂਲ ਸਟਾਫ ਵਲੋਂ ਵਿਦਿਆਗੀ ਪਾਰਟੀ ਦਿੱਤੀ ਗਈ, ਜਿਸ ’ ਚ ਸੁਖਵੀਰ ਸਿੰਘ ਤੇ ਉਨ੍ਹਾਂ ਦੀ ਧਰਮਪਤਨੀ ਗੁਰਿੰਦਰਜੀਤ ਕੌਰ ਨੂੰ ਸਨਮਾਨਿਤ ਕੀਤਾ। ਸਮਾਗਮ ਦੌਰਾਨ ਉਨ੍ਹਾਂ ਦਾ ਬੇਟਾ ਇੰਦਰਵੀਰ ਸਿੰਘ ਤੇ ਉਨ੍ਹਾਂ ਦੀ ਪਤਨੀ ਕਿਰਨਜੀਤ ਕੌਰ, ਬੇਟਾ ਅਰਸ਼ਵੀਰ ਸਿੰਘ ਅਤੇ ਭਰਾ ਕੁਲਵੀਰ ਸਿੰਘ ਵੀ ਸ਼ਾਮਿਲ ਹੋਏ। ਇਸ ਮੌਕੇ ਸਕੂਲ ਪ੍ਰਿੰ. ਹਰਬਿਲਾਸ ਬੰਗਾ ਤੇ ਸਮੂਹ ਸਟਾਫ ਨੇ ਸੁਖਵੀਰ ਸਿੰੰਘ ਵਲੋਂ ਦਿੱਤੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਵਧਾਈ ਦਿੱਤੀ। ਇਸ ਮੌਕੇ ਪ੍ਰਿੰ. ਕਿਰਪਾਲ ਸਿੰਘ ਗੁਰਸੇਵਾ ਕਾਲਜ ਪਨਾਮ, ਕਿਰਨ ਬਾਲਾ, ਸੁਨੀਤਾ ਕੁਮਾਰੀ, ਰਾਜਦੀਪ, ਸੰਦੇਸ਼ ਕੁਮਾਰੀ, ਸੁਰੇਖਾ ਰਾਣੀ, ਨਿਸ਼ਾ ਕੁਮਾਰੀ, ਮਮਤਾ, ਰਜਨੀ, ਰੁਪਿੰਦਰ ਕੌਰ, ਸ਼ਿਵਾਨੀ, ਨੀਨਾ ਸਮੇਤ ਸਮੂਹ ਸਕੂਲ ਸਟਾਫ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਰਾਮਪੁਰ ਖੇੜਾ ’ਚ 1700 ਮਰੀਜ਼ਾਂ ਦੀਆਂ ਅੱਖਾਂ ਦੀ ਮੁਫ਼ਤ ਜਾਂਚ ਅਗਲੀ ਖ਼ਬਰ ਵਿਧਾਇਕ ਘੁੰਮਣ ਨੇ ਮੁੱਖ ਮੰਤਰੀ ਸਿਹਤ ਯੋਜਨਾ ਦੇ ਕਾਰਡਾਂ ਦੀ ਵੰਡ ਮੁਹਿੰਮ ਦੀ ਕੀਤੀ ਸ਼ੁਰੂਆਤ
Ad Position 24