19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਵਿਧਾਇਕ ਘੁੰਮਣ ਨੇ ਪੁਰਾਣਾ ਤਲਵਾੜਾ ਵਿਖੇ ਲਗਵਾਈ ਰਾਮ ਲੀਲ੍ਹਾ ’ਚ ਹਾਜ਼ਰੀ

ਤਲਵਾੜਾ, 18 ਅਕਤੂਬਰ (ਮਹਿਤਾ)-ਹਲਕਾ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ ਨੇ ਪੁਰਾਣਾ ਤਲਵਾੜਾ ਵਿਖੇ ਰਾਮ ਲੀਲਾ ’ਚ ਹਾਜ਼ਰੀ ਲਗਵਾਈ।

Ad Position 21
No active advertisement
ਅਜੀਤ ਡੈਸਕ 19-10-2026
ਤਲਵਾੜਾ, 18 ਅਕਤੂਬਰ (ਮਹਿਤਾ)-ਹਲਕਾ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ ਨੇ ਪੁਰਾਣਾ ਤਲਵਾੜਾ ਵਿਖੇ ਰਾਮ ਲੀਲਾ ’ਚ ਹਾਜ਼ਰੀ ਲਗਵਾਈ। ਨਵ ਯੁਵਕ ਸ੍ਰੀ ਰਾਮ ਲਾਲ ਕਮੇਟੀ ਵਲੋਂ ਵਿਧਾਇਕ ਐਡ. ਘੁੰਮਣ ਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ। ਐਡ. ਘੁੰਮਣ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਰਾਮ ਲੀਲਾ ਦਾ ਸਟੇਜ 9 ਲੱਖ ਰੁਪਏ ਦੀ ਲਾਗਤ ਬਣੇਗੀ। ਆਮ ਆਦਮੀ ਪਾਰਟੀ ਨੇ ਹਰੇਕ ਧਰਮ ਦਾ ਸਤਿਕਾਰ ਕੀਤਾ। ਉਨ੍ਹਾਂ ਕਿਹਾ ਕਿ ਰਾਮ ਲੀਲਾ ’ਚ ਆ ਕੇ ਆਪਣੇ ਪੁਰਾਤਨ ਇਤਿਹਾਸ ਦਾ ਪੱਤਾ ਲੱਗਦਾ ਹੈ। ਇਸ ਮੌਕੇ ਪ੍ਰਧਾਨ ਨਗਰ ਕੌਂਸਲ ਤਲਵਾੜਾ ਹਰਸ਼ ਕੁਮਾਰ ਆਸ਼ੂ ਅਰੋੜਾ, ਕੌਂਸਲਰ ਪ੍ਰਦੀਪ ਸਰਫੀ, ਜ਼ਿਲ੍ਹਾ ਮੀਤ ਪ੍ਰਧਾਨ ਵਿਕਰਾਂਤ ਯੋਤੀ, ਜੋਤੀ ਸ਼ਰਮਾ, ਇੰਜ. ਅਮਰਪਾਲ ਸਿੰਘ ਜੋਹਰ ਸਾਬਕਾ ਉਪ ਪ੍ਰਧਾਨ ਨਗਰ ਕੌਂਸਲ, ਪਰਮਿੰਦਰ ਟੀਨੂੰ, ਅੰਕੁਸ਼ ਸੂਦ, ਜੋਗਿੰਦਰਪਾਲ ਛਿੰਦਾ ਐਮ. ਸੀ., ਪ੍ਰਧਾਨ ਰੂਹੀ ਸ਼ਾਰਧਾ, ਸਤਨਾਮ ਸਿੰਘ, ਸੰਮੀ, ਰਮਨ ਕੁਮਾਰ, ਸਵਿੰਦਰ, ਦਕਸ਼ ਜਿੰਦਲ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਰਾਮ ਭਗਤ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਡਾ. ਦਰਦੀ ਵਲੋਂ ‘ਕੇਅਰ ਐਂਡ ਕਿਊਰ ਮੈਡੀਕੋਜ਼’ ਦਾ ਉਦਘਾਟਨ ਅਗਲੀ ਖ਼ਬਰ ਵਿਧਾਇਕ ਘੁੰਮਣ ਵਲੋਂ ਪਿੰਡ ਚੱਕ ਫਾਲਾ ’ਚ ਵਿਕਾਸ ਕਾਰਜਾਂ ਦਾ ਉਦਘਾਟਨ
Ad Position 24