21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਡੇਰਾ ਬਾਪੂ ਗੰਗਾ ਦਾਸ ਵਿਖੇ ਕਰਵਾਈ 7 ਦਿਨਾਂ ਰਾਮ ਕਥਾ ਸਮਾਪਤ

ਮਾਹਿਲਪੁਰ, 20 ਅਕਤੂਬਰ (ਰਜਿੰਦਰ ਸਿੰਘ)-ਬਾਪੂ ਗੰਗਾ ਦਾਸ ਜੀ ਵੈੱਲਫੇਅਰ ਸੁਸਾਇਟੀ ਮਾਹਿਲਪੁਰ ਵਲੋਂ ਡੇਰਾ ਮੁਖੀ ਮਨਦੀਪ ਸਿੰਘ ਮੰਗਾ ਬੈਂਸ ਦੀ ਅਗਵਾਈ ‘ਚ ਦੁਸਹਿਰੇ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ 7 ਦਿਨਾਂ ਸ੍ਰੀ ਰਾਮ ਕਥਾ ਦੇ ਆਖ਼ਰੀ ਮੌਕੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਵਿਨਾਸ਼ ਰਾਏ ਖੰਨਾ ਸਾਬਕਾ ਮੈਂਬਰ ਰਾਜ ਸਭਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਦਿਆ ਦੁਸਹਿਰੇ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਸ੍ਰੀ ਰਾਮ ਕਥਾ ਮਰਿਆਦਾ, ਤਿਆਗ, ਸੇਵਾ, ਸੱਚਾਈ ਅਤੇ ਫ਼ਰਜ਼ ਨਿਭਾਉਣ ਦਾ ਸੰਦੇਸ਼ ਦਿੰਦੀ ਹੈ। ਇਸ ਰਾਮ ਕਥਾ ਸਮਾਗਮ’ਚ ਸੱਤੇ ਦਿਨ ਮਥਰਾ ਤੋਂ ਪ੍ਰਸਿੱਧ ਕਥਾ ਵਿਆਸ ਪ੍ਰਿਯੰਕਾ ਚੌਧਰੀ ਵਲੋਂ ਮਰਿਯਾਦਾ ਪੁਰਸ਼ ਭਗਵਾਨ ਸ਼੍ਰੀ ਰਾਮ ਦੇ ਵੱਖ ਵੱਖ ਜੀਵਨ ਘਟਨਾਵਾਂ ਦੇ ਚਾਨਣਾ ਪਾਇਆ ਗਿਆ।

Ad Position 21
No active advertisement
ਅਜੀਤ ਡੈਸਕ 21-10-2026
ਮਾਹਿਲਪੁਰ, 20 ਅਕਤੂਬਰ (ਰਜਿੰਦਰ ਸਿੰਘ)-ਬਾਪੂ ਗੰਗਾ ਦਾਸ ਜੀ ਵੈੱਲਫੇਅਰ ਸੁਸਾਇਟੀ ਮਾਹਿਲਪੁਰ ਵਲੋਂ ਡੇਰਾ ਮੁਖੀ ਮਨਦੀਪ ਸਿੰਘ ਮੰਗਾ ਬੈਂਸ ਦੀ ਅਗਵਾਈ ‘ਚ ਦੁਸਹਿਰੇ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ 7 ਦਿਨਾਂ ਸ੍ਰੀ ਰਾਮ ਕਥਾ ਦੇ ਆਖ਼ਰੀ ਮੌਕੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਵਿਨਾਸ਼ ਰਾਏ ਖੰਨਾ ਸਾਬਕਾ ਮੈਂਬਰ ਰਾਜ ਸਭਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਦਿਆ ਦੁਸਹਿਰੇ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਸ੍ਰੀ ਰਾਮ ਕਥਾ ਮਰਿਆਦਾ, ਤਿਆਗ, ਸੇਵਾ, ਸੱਚਾਈ ਅਤੇ ਫ਼ਰਜ਼ ਨਿਭਾਉਣ ਦਾ ਸੰਦੇਸ਼ ਦਿੰਦੀ ਹੈ। ਇਸ ਰਾਮ ਕਥਾ ਸਮਾਗਮ’ਚ ਸੱਤੇ ਦਿਨ ਮਥਰਾ ਤੋਂ ਪ੍ਰਸਿੱਧ ਕਥਾ ਵਿਆਸ ਪ੍ਰਿਯੰਕਾ ਚੌਧਰੀ ਵਲੋਂ ਮਰਿਯਾਦਾ ਪੁਰਸ਼ ਭਗਵਾਨ ਸ਼੍ਰੀ ਰਾਮ ਦੇ ਵੱਖ ਵੱਖ ਜੀਵਨ ਘਟਨਾਵਾਂ ਦੇ ਚਾਨਣਾ ਪਾਇਆ ਗਿਆ। ਇਸ ਮੌਕੇ ਭਾਜਪਾ ਆਗੂ ਨਿਮਿਸ਼ਾ ਮਹਿਤਾ ਗੜ੍ਹਸ਼ੰਕਰ, ਭਾਜਪਾ ਆਗੂ ਸੰਜੀਵ ਪਚਨੰਗਲਾਂ, ਅਮਰਜੀਤ ਸਿੰਘ ਭਿੰਦਾ, ਵੈਦ ਰਾਜੇਸ਼ ਕੁਮਾਰ, ਅਸ਼ੋਕ ਬਾਲੀ, ਸਮਾਜ ਸੇਵੀ ਵਿੱਕੀ ਅਗਨੀਹੋਤਰੀ, ਅਨੁਰਾਗ ਹਾਂਡਾ, ਪੂਨਮ ਤਨੇਜਾ ਸਾਬਕਾ ਕੌਂਸਲਰ, ਅਸ਼ੋਕ ਕੁਮਾਰ ਕੌਂਸਲਰ, ਬਾਬਾ ਸਤਨਾਮ ਦਾਸ, ਵਿਨੇ ਕਰੀਰ, ਅਨਿਲ ਕੁਮਾਰ ਕਾਲਾ, ਜੁਗਿੰਦਰ ਪਾਲ ਪਿੰਕੀ, ਵੈਦ ਰਾਕੇਸ਼ ਕੁਮਾਰ, ਅਸ਼ੋਕ ਕੁਮਾਰ ਬਿੱਲਾ, ਜਤਿਨ ਤਨੇਜਾ, ਰੋਹਿਤ ਧਵਨ, ਹਨੀ ਸਤੇਜਾ, ਰਵੀ ਤਨੇਜਾ, ਇੰਸ.ਪਰਮਜੀਤ ਸਿੰਘ ਬੈਂਸ, ਵਿਨੋਦ ਹਾਂਡਾ, ਨੰਬਰਦਾਰ ਬਾਲ ਕਿਸ਼ਨ ਅਗਨੀਹੋਤਰੀ, ਰਵਿੰਦਰ ਕੂਨਰ, ਰਵੀ ਠੇਕੇਦਾਰ, ਨਿਤਿਨ ਵਰਮਾ, ਜੀਵਨ ਬਾਲਾ, ਰਾਣੀ ਚਾਚੀ, ਰਾਮੇਸ਼ ਜੋਸ਼ੀ, ਇੰਸ.ਪਰਮਜੀਤ ਰਾਣਾ, ਸੋਨੂੰ ਫਰਾਂਸ, ਰੋਹਿਤ ਧਵਨ, ਬਲਦੇਵ ਗੋਰੀ, ਦਿਨੇਸ਼ ਕੁਮਾਰ, ਪੰਡਤ ਸਹਿਜ ਰਾਮ, ਮਾ.ਅੱਛਰ ਕੁਮਾਰ ਜੋਸ਼ੀ, ਜਤਿਨ ਤਨੇਜਾ, ਰਵੀ, ਗੋਪੀ ਬਸਰਾ, ਇੰਸ.ਰਾਜ ਕੁਮਾਰ, ਕਮਲ ਮਾਛੀਵਾੜਾ, ਰੀਟਾ ਰਾਣੀ, ਜੋਹਨ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਪੋਰਟਸ ਮੀਟ ’ਚ ਸਰ ਮਾਰਸ਼ਲ ਕਾਨਵੈਂਟ ਸਕੂਲ ਨੈਣੋਵਾਲ ਵੈਦ ਬਣਿਆ ਓਵਰਆਲ ਚੈਂਪੀਅਨ ਅਗਲੀ ਖ਼ਬਰ ਸੁਮਨ ਲਤਾ ਬਾਸਲ ਦੇ ਦਿਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
Ad Position 24