25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਬਿੰਜੋ ’ਚ ਮਾਂ ਭਗਵਤੀ ਜਾਗਰਣ ਕਰਵਾਇਆ

ਕੋਟਫ਼ਤੂਹੀ, 25 ਅਕਤੂਬਰ (ਅਵਤਾਰ ਸਿੰਘ ਅਟਵਾਲ)-ਮਾਂ ਭਗਵਤੀ ਸੀਤਲਾ ਮੰਦਿਰ ਪਿੰਡ ਬਿੰਜੋ ਵਿਖੇ ਪ੍ਰਬੰਧਕ ਕਮੇਟੀ ਵਲੋਂ 16ਵਾਂ ਮਾਂ ਭਗਵਤੀ ਜਾਗਰਣ ਭਗਤ ਤਰਸੇਮ ਸਿੰਘ ਦੀ ਸਰਪ੍ਰਸਤੀ ਹੇਠ ਕਰਵਾਇਆ। ਇਸ ਮੌਕੇ ਕੰਜਕ ਪੂਜਾ ਉਪਰੰਤ ਕਰਵਾਏ ਮਾਂ ਭਗਵਤੀ ਦਾ ਜਾਗਰਣ ’ਚ ਪ੍ਰਗਟ ਸਿੰਘ ਪ੍ਰੇਮੀ, ਮੁਕੇਸ਼ ਇਨਾਇਤ, ਸਰਬਜੀਤ ਸਰਬ, ਹਰਮਨ ਫਰਾਲਾ ਆਦਿ ਨੇ ਰਾਤ ਤੱਕ ਮਹਾਂ ਮਾਈ ਦਾ ਗੁਣਗਾਨ ਕੀਤਾ।

Ad Position 21
No active advertisement
ਅਜੀਤ ਡੈਸਕ 26-10-2026
ਕੋਟਫ਼ਤੂਹੀ, 25 ਅਕਤੂਬਰ (ਅਵਤਾਰ ਸਿੰਘ ਅਟਵਾਲ)-ਮਾਂ ਭਗਵਤੀ ਸੀਤਲਾ ਮੰਦਿਰ ਪਿੰਡ ਬਿੰਜੋ ਵਿਖੇ ਪ੍ਰਬੰਧਕ ਕਮੇਟੀ ਵਲੋਂ 16ਵਾਂ ਮਾਂ ਭਗਵਤੀ ਜਾਗਰਣ ਭਗਤ ਤਰਸੇਮ ਸਿੰਘ ਦੀ ਸਰਪ੍ਰਸਤੀ ਹੇਠ ਕਰਵਾਇਆ। ਇਸ ਮੌਕੇ ਕੰਜਕ ਪੂਜਾ ਉਪਰੰਤ ਕਰਵਾਏ ਮਾਂ ਭਗਵਤੀ ਦਾ ਜਾਗਰਣ ’ਚ ਪ੍ਰਗਟ ਸਿੰਘ ਪ੍ਰੇਮੀ, ਮੁਕੇਸ਼ ਇਨਾਇਤ, ਸਰਬਜੀਤ ਸਰਬ, ਹਰਮਨ ਫਰਾਲਾ ਆਦਿ ਨੇ ਰਾਤ ਤੱਕ ਮਹਾਂ ਮਾਈ ਦਾ ਗੁਣਗਾਨ ਕੀਤਾ। ਇਸ ਮੌਕੇ ਸੰਤ ਦੇਵੀ ਨਾਥ ਐਮਾਂ ਜੱਟਾਂ, ਸੁਖਵਿੰਦਰ ਬੀਬੀ ਦੀਦੀ ਸਰਕਾਰ ਚਨਿਆਣੀ, ਭੈਣ ਵਿਨੋਦ ਕੁਮਾਰੀ ਭਾਮ, ਗੁਰਨਾਮ ਸਿੰਘ ਭਾਮ, ਮਹਿੰਦਰ ਸਿੰਘ ਐਮਾਂ ਜੱਟਾਂ ਪ੍ਰਧਾਨ ਭਗਤ ਤਰਸੇਮ ਸਿੰਘ, ਸੁਖਦੇਵ ਬੱਸੀ, ਮਹਿੰਦਰ ਸਿੰਘ ਐਮਾਂ ਜੱਟਾਂ, ਜਰਮਨ ਮੰਗਲ ਸਿੰਘ ਬਿੱਟਾ, ਕੁਲਵਿੰਦਰ ਸਿੰਘ, ਬਲਵੀਰ ਸਿੰਘ, ਜਸਪਾਲ ਸਿੰਘ ਫ਼ੌਜੀ, ਹਰਵਿੰਦਰ ਸਿੰਘ, ਸਤਨਾਮ ਪੰਚ ਚਰਨਜੀਤ ਸਿੰਘ, ਰਾਜੂ, ਸੂਬੇਦਾਰ ਕੁਲਵਰਨ ਸਿੰਘ, ਨਮਨ ਬੱਸੀ, ਪ੍ਰੇਮ ਕੁਮਾਰ, ਪੰਡਿਤ ਪ੍ਰਦੀਪ ਲਾਲੀ, ਮਾਸਟਰ ਸੁਖਵਿੰਦਰ ਸਿੰਘ, ਪਰਮਜੀਤ ਸਿੰਘ ਫ਼ੌਜੀ, ਕੈਪਟਨ ਧਰਮਪਾਲ ਸਿੰਘ, ਹਰਪ੍ਰੀਤ ਸਿੰਘ, ਕਰਮਵੀਰ, ਰਛਪਾਲ ਕਲੇਰ ਮੰਨਣਹਾਨਾ, ਨਿਰਮਲ ਸਿੰਘ ਪਰਮਾਰ, ਸੋਨੂੰ ਤੇ ਵਰੁਣ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਲਮੀਨ ਦੀ ਆਸਥਾ ਠਾਕੁਰ ਪੰਜਾਬ ਲੈਕਚਰਾਰ ਕੈਡਰ ਅੰਗਰੇਜ਼ੀ ਦੀ ਪ੍ਰੀਖਿਆ ’ਚ ਪੰਜਾਬ ’ਚੋਂ ਦੂਜੇ ਸਥਾਨ ’ਤੇ ਅਗਲੀ ਖ਼ਬਰ ਪੀ. ਪੀ. ਐੱਮ. ਈ. ਟੀ. ’ਚ ਅਪੀਅਰ ਹੋਏ ਵਿਦਿਆਰਥੀਆਂ ਨੂੰ ਨਰਸਿੰਗ ’ਚ ਦਾਖਲਾ ਲੈਣ ਦਾ ਮੌਕਾ-ਡਾ. ਰਾਏ
Ad Position 24