04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਪਿੰਡ ਹੁਸੈਨਪੁਰ ਲਾਲੋਵਾਲ ’ਚ ਪੁਰਾਤਨ ਛਿੰਝ ਮੇਲਾ ਕਰਵਾਇਆ

ਅੱਡਾ ਸਰਾਂ, 3 ਨਵੰਬਰ (ਮਸੀਤੀ)-ਪੀਰ ਬਾਬਾ ਲੱਖ ਦਾਤਾ ਦੀ ਦਰਗਾਹ ਪਿੰਡ ਹੁਸੈਨਪੁਰ ਲਾਲੋਵਾਲ ਨਜ਼ਦੀਕ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਗਏ ਸਾਲਾਨਾ ਛਿੰਝ ਮੇਲੇ ਵਿਚ ਦੇਸ਼ ਦੇ ਨਾਮੀ ਪਹਿਲਵਾਨਾਂ ਅਤੇ ਈਰਾਨ ਤੋਂ ਆਏ ਪਹਿਲਵਾਨਾਂ ਨੇ ਭਾਗ ਲਿਆ। ਇਸ ਦੌਰਾਨ ਪਹਿਲਵਾਨ ਪ੍ਰਿੰਸ ਜੇਤੂ ਰਿਹਾ, ਜਦਕਿ ਸ਼ਾਨਵੀਰ ਕੋਹਾਲੀ ਨੇ ਹੋਦੀ ਈਰਾਨ ਨੂੰ ਹਰਾਇਆ, ਈਰਾਨ ਦੇ ਪਹਿਲਵਾਨ ਹਮੀਦ ਨੇ ਪੱਟੀ ਦੇ ਪਰਵਿੰਦਰ ਨੂੰ ਹਰਾਇਆ, ਅੰਕਿਤ ਮਥੁਰਾ ਅਖਾੜਾ ਰੌਣੀ ਨੇ ਬਿੰਨਾ ਮੰਡੋਥੀ ਨੂੰ ਹਰਾਇਆ, ਲੱਕੀ ਕੋਹਾਲੀ ਨੇ ਬਾਜ਼ ਰੌਣੀ ਨੂੰ, ਅਮੀਰ ਖ਼ਾਨ ਜੰਮੂ ਨੇ ਗੌਰਵ ਅਜਨਾਲਾ ਨੂੰ, ਹਰੀ ਚੰਡੀਗੜ੍ਹ ਨੇ ਜੋਬਨ ਪੱਟੀ ਨੂੰ, ਨੋਨੂ ਚੰਡੀਗੜ੍ਹ ਨੇ ਗੁਰਵਿੰਦਰ ਬਾਬਾ ਦਸੂਹਾ ਨੂੰ,ਲੱਕੀ ਗਰਚਾ ਨੇ ਜੁਗਰਾਜ ਖਰਦੀ ਨੂੰ, ਜਸ਼ਨ ਪੱਟੀ ਨੇ ਦੀਪੂ ਲੱਖਣ ਨੂੰ, ਰੌਬਿਨ ਮੁੱਲਾਂਪੁਰ ਨੇ ਬਹਾਦਰ ਰੋੜ ਮਾਜਰਾ ਨੂੰ, ਪ੍ਰਿੰਸ ਅਜਨਾਲਾ ਨੇ ਅਭੀ ਢੱਡਰ ਨੂੰ, ਵਿਸ਼ਾਲ ਫਗਵਾੜਾ ਨੇ ਬੱਬਲੂ ਭੀਖੋਵਾਲ ਨੂੰ, ਗੁਰਤਾਜ ਅਜਨਾਲਾ ਨੇ ਅਸਲਮ ਰੋੜ ਮਾਜਰਾ ਨੂੰ ਹਰਾਇਆ ਅਤੇ ਜਸ਼ਨ ਭਾਰਟਾ ਅਤੇ ਨਦੀਮ ਦੋਦਾ , ਵਿਵੇਕ ਬਾਬਾ ਅਤੇ ਫ਼ਰਮਾਨ ਰੌਣੀ , ਬੰਟੀ ਪੱਸੀ ਕੰਢੀ ਅਤੇ ਲਵਲੀ ਭੀਖੋਵਾਲ ਦੀ ਕੁਸ਼ਤੀ ਬਰਾਬਰ ਰਹੀ।

Ad Position 21
No active advertisement
ਅਜੀਤ ਡੈਸਕ 04-11-2026
ਅੱਡਾ ਸਰਾਂ, 3 ਨਵੰਬਰ (ਮਸੀਤੀ)-ਪੀਰ ਬਾਬਾ ਲੱਖ ਦਾਤਾ ਦੀ ਦਰਗਾਹ ਪਿੰਡ ਹੁਸੈਨਪੁਰ ਲਾਲੋਵਾਲ ਨਜ਼ਦੀਕ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਗਏ ਸਾਲਾਨਾ ਛਿੰਝ ਮੇਲੇ ਵਿਚ ਦੇਸ਼ ਦੇ ਨਾਮੀ ਪਹਿਲਵਾਨਾਂ ਅਤੇ ਈਰਾਨ ਤੋਂ ਆਏ ਪਹਿਲਵਾਨਾਂ ਨੇ ਭਾਗ ਲਿਆ। ਇਸ ਦੌਰਾਨ ਪਹਿਲਵਾਨ ਪ੍ਰਿੰਸ ਜੇਤੂ ਰਿਹਾ, ਜਦਕਿ ਸ਼ਾਨਵੀਰ ਕੋਹਾਲੀ ਨੇ ਹੋਦੀ ਈਰਾਨ ਨੂੰ ਹਰਾਇਆ, ਈਰਾਨ ਦੇ ਪਹਿਲਵਾਨ ਹਮੀਦ ਨੇ ਪੱਟੀ ਦੇ ਪਰਵਿੰਦਰ ਨੂੰ ਹਰਾਇਆ, ਅੰਕਿਤ ਮਥੁਰਾ ਅਖਾੜਾ ਰੌਣੀ ਨੇ ਬਿੰਨਾ ਮੰਡੋਥੀ ਨੂੰ ਹਰਾਇਆ, ਲੱਕੀ ਕੋਹਾਲੀ ਨੇ ਬਾਜ਼ ਰੌਣੀ ਨੂੰ, ਅਮੀਰ ਖ਼ਾਨ ਜੰਮੂ ਨੇ ਗੌਰਵ ਅਜਨਾਲਾ ਨੂੰ, ਹਰੀ ਚੰਡੀਗੜ੍ਹ ਨੇ ਜੋਬਨ ਪੱਟੀ ਨੂੰ, ਨੋਨੂ ਚੰਡੀਗੜ੍ਹ ਨੇ ਗੁਰਵਿੰਦਰ ਬਾਬਾ ਦਸੂਹਾ ਨੂੰ,ਲੱਕੀ ਗਰਚਾ ਨੇ ਜੁਗਰਾਜ ਖਰਦੀ ਨੂੰ, ਜਸ਼ਨ ਪੱਟੀ ਨੇ ਦੀਪੂ ਲੱਖਣ ਨੂੰ, ਰੌਬਿਨ ਮੁੱਲਾਂਪੁਰ ਨੇ ਬਹਾਦਰ ਰੋੜ ਮਾਜਰਾ ਨੂੰ, ਪ੍ਰਿੰਸ ਅਜਨਾਲਾ ਨੇ ਅਭੀ ਢੱਡਰ ਨੂੰ, ਵਿਸ਼ਾਲ ਫਗਵਾੜਾ ਨੇ ਬੱਬਲੂ ਭੀਖੋਵਾਲ ਨੂੰ, ਗੁਰਤਾਜ ਅਜਨਾਲਾ ਨੇ ਅਸਲਮ ਰੋੜ ਮਾਜਰਾ ਨੂੰ ਹਰਾਇਆ ਅਤੇ ਜਸ਼ਨ ਭਾਰਟਾ ਅਤੇ ਨਦੀਮ ਦੋਦਾ , ਵਿਵੇਕ ਬਾਬਾ ਅਤੇ ਫ਼ਰਮਾਨ ਰੌਣੀ , ਬੰਟੀ ਪੱਸੀ ਕੰਢੀ ਅਤੇ ਲਵਲੀ ਭੀਖੋਵਾਲ ਦੀ ਕੁਸ਼ਤੀ ਬਰਾਬਰ ਰਹੀ। ਇਸ ਮੌਕੇ ਕੈਬਨਿਟ ਮੰਤਰੀ ਡਾਕਟਰ ਰਵਜੋਤ ਸਿੰਘ ਨੇ ਜੇਤੂਆਂ ਨੂੰ ਇਨਾਮ ਭੇਟ ਕਰਦਿਆਂ ਉਨ੍ਹਾਂ ਕਿਹਾ ਕਿ ਪੁਰਾਤਨ ਛਿੰਝ ਮੇਲੇ ਦੇ ਨਾਲ ਬੱਚੇ ਅਤੇ ਨੌਜਵਾਨ ਪੀੜੀ ਪੰਜਾਬ ਦੀ ਪਰੰਪਰਾਗਤ ਖੇਡ ਕੁਸ਼ਤੀ ਅਤੇ ਪਿੰਡਾਂ ਦੇ ਆਪਸੀ ਭਾਈਚਾਰੇ ਦੀਆਂ ਅਮੀਰ ਪਰੰਪਰਾਵਾਂ ਨਾਲ ਜੁੜੇ ਰਹਿੰਦੇ ਹਨ। ਇਸ ਮੌਕੇ ਰਵਿੰਦਰ ਸ਼ਰਮਾ, ਜਗਦੀਪ ਸਿੰਘ, ਲੱਡੂ ,ਸੁਖਵਿੰਦਰ ਸਿੰਘ, ਤੀਰਥ ਸਿੰਘ, ਨਰੈਣ ਸਿੰਘ, ਹਰਬੰਸ ਸਿੰਘ, ਰਣਜੀਤ ਸਿੰਘ, ਕਰਮ ਸਿੰਘ, ਕਮਲਜੀਤ ਸਿੰਘ, ਗੁਰਮੇਲ ਸਿੰਘ, ਹਰਜਿੰਦਰ ਸਿੰਘ, ਰਣਜੀਤ ਸਿੰਘ, ਲਾਡੀ, ਪਰਮਜੀਤ ਸਿੰਘ, ਸੁਖਵਿੰਦਰ ਸਿੰਘ ਸੁੱਖਾ, ਪ੍ਰਿਥਪਾਲ ਸਿੰਘ ਗੋਰਾਇਆ, ਜਤਿੰਦਰ ਸਿੰਘ, ਬੂਟਾ ਸਿੰਘ, ਰਸ਼ਪਾਲ ਸਿੰਘ, ਨਰਾਇਣ ਸਿੰਘ, ਗੋਲਡੀ, ਜਸਵਿੰਦਰ ਸਿੰਘ, ਸਰਪੰਚ ਸੁਖਰਾਜ ਸਿੰਘ, ਪਰਮਜੀਤ ਸਿੰਘ ਯੂ ਕੇ, ਜਸਵੀਰ ਸਿੰਘ ਯੂ ਕੇ, ਨਰਿੰਦਰਜੀਤ ਸਿੰਘ ਕੈਨੇਡਾ, ਰਾਜਾ, ਸੁੱਖਾ ਇਟਲੀ, ਵਰਿੰਦਰ ਯੂ. ਕੇ. ਆਦਿ ਨੇ ਵਿਸ਼ੇਸ਼ ਸਹਿਯੋਗ ਦਿੱਤਾ।
Ad Position 22
No active advertisement
ਪਿਛਲੀ ਖ਼ਬਰ 30 ਤੋਲੇ ਸੋਨਾ ਤੇ 20 ਹਜ਼ਾਰ ਦੀ ਨਕਦੀ ਚੋਰੀ ਕਰਨ ਦੇ ਦੋਸ਼ ’ਚ 2 ਔਰਤਾਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਉਰਦੂ ਆਮੋਜ਼ ਦੇ ਕੋਰਸ ’ਚ ਹੁਸ਼ਿਆਰਪੁਰ ਦੇ ਬਲਵਿੰਦਰ ਸਿੰਘ ਨੇ ਪੰਜਾਬ ’ਚੋਂ ਕੀਤਾ ਦੂਜਾ ਸਥਾਨ ਹਾਸਿਲ
Ad Position 24