ਸੜਕ ਹਾਦਸੇ ਦੌਰਾਨ ਮਾਰੇ ਗਏ ਨੌਜਵਾਨਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਤੇ ਲੋਕਾਂ ਨੇ ਗਿ੍ਫ਼ਤਾਰੀ ਦੀ ਮੰਗ ਨੂੰ ਲੈ ਕੇ ਜਗਰਾਉਂ-ਜਲੰਧਰ ਮਾਰਗ ਤਿੰਨ ਘੰਟੇ ਲਈ ਠੱਪ ਰੱਖਿਆ
ਥਾਣਾ ਸਿੱਧਵਾਂ ਬੇਟ ਦੇ ਇੰਚਾਰਜ ਇੰਸ: ਹੀਰਾ ਸਿੰਘ ਮਿ੍ਤਕ ਕਿ੍ਸ਼ਨ ਸਿੰਘ ਦੇ ਮਾਮਾ ਬਲਬੀਰ ਸਿੰਘ ਫਰੀਦਕੋਟ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਧਰਨਾ ਚੁੱਕਣ ਲਈ ਸਮਝਾਉਂਦੇ ਹੋਏ | ਤਸਵੀਰ: ਜਸਵੰਤ ਸਿੰਘ ਸਲੇਮਪੁਰੀ
<br/>
06-02-2026