12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਮੰਡੀ ਮੁੱਲਾਂਪੁਰ ਗਊਸ਼ਾਲਾ ਪ੍ਰਬੰਧਕਾਂ ਵਲੋਂ ਕਿਸਾਨਾਂ ਨੂੰ ਤੂੜੀ ਭੇਜਣ ਦੀ ਅਪੀਲ

Ad Position 21
No active advertisement
ਅਜੀਤ ਡੈਸਕ 22-04-2026
ਮੁੱਲਾਂਪੁਰ-ਦਾਖਾ, 21 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਮੰਡੀ ਮੁੱਲਾਂਪੁਰ ਦੀ ਸ਼ਮਸ਼ਾਨਘਾਟ ਰੋਡ 'ਤੇ ਸ਼੍ਰੀ ਕਿ੍ਸ਼ਨ ਗੋਪਾਲ ਗਾਊਸ਼ਾਲਾਂ ਦੇ ਪ੍ਰਬੰਧਕ ਲੋਕਾਂ ਦੇ ਸਹਿਯੋਗ ਨਾਲ ਹਜ਼ਾਰਾਂ ਗਾਵਾਂ ਦੀ ਨਿਸ਼ਕਾਮ ਸੇਵਾ ਵਿਚ ਲੱਗੇ ਹੋਏ ਹਨ | ਸਮਾਜ ਸੇਵਾ ਅਤੇ ਧਰਮ ਸੇਵਾ ਦਾ ਹਿੱਸਾ ਅਵਾਰਾ ਗਾਵਾਂ ਦੀ ਸੰਭਾਲ ਵਾਲੀ ਗਾਊਸ਼ਾਲਾਂ ਦੇ ਪ੍ਰਬੰਧਕਾਂ ਦੱਸਿਆ ਕਿ ਗਊਸ਼ਾਲਾਂ ਅੰਦਰ ਰੋਜ਼ਾਨਾ ਤੂੜੀ ਦਾ ਲਾਗਤ 15 ਤੋਂ 20 ਕੁਇੰਟਲ ਹੈ | ਪ੍ਰਬੰਧਕਾਂ ਖੇਤੀ ਧੰਦੇ ਨਾਲ ਜੁੜੇ ਕਿਸਾਨਾਂ ਨੂੰ ਅਪੀਲ ਕੀਤੀ ਕੇ ਵਿੱਤ ਅਨੁਸਾਰ ਗਊਸ਼ਾਲਾਂ ਲਈ ਤੂੜੀ ਦਾਨ ਵਜੋਂ ਭੇਜੀ ਜਾਵੇ, ਜੋ ਗਾਵਾਂ ਦਾ ਖਾਣਾ ਹੈ | ਪਿੰਡਾਂ ਦੀਆਂ ਕਈ ਸਮਾਜ ਸੇਵੀ ਜਥੇਬੰਦੀਆਂ ਵਲੋਂ ਗਊਸ਼ਾਲਾਂ ਦੇ ਪ੍ਰਬੰਧਕਾਂ ਨੂੰ ਭਰੋਸਾ ਦਿੱਤਾ ਕਿ ਉਹ ਗਊਸ਼ਾਲਾਂ ਦੀਆਂ ਗਾਵਾਂ ਲਈ ਤੂੜੀ ਭੇਜਣ ਦਾ ਪ੍ਰਬੰਧ ਕਰਨਗੇ |
Ad Position 22
No active advertisement
ਪਿਛਲੀ ਖ਼ਬਰ 'ਆਪ' ਸਰਕਾਰ ਦੇ ਕਣਕ ਖ਼ਰੀਦ ਪ੍ਰਬੰਧ ਪੂਰੀ ਤਰ੍ਹਾਂ ਫੇਲ੍ਹ ਸਾਬਿਤ ਹੋਏ-ਬਲਵਿੰਦਰ ਸੰਧੂ ਅਗਲੀ ਖ਼ਬਰ 'ਦੀ ਵੇਰਕਾ ਦੁੱਧ ਉਤਪਾਦਕ ਸਹਿਕਾਰੀ ਸਭਾ ਬਰ੍ਹਮੀ ਦੀ ਚੋਣ ਦੌਰਾਨ ਕਾਂਗਰਸ ਵਲੋਂ ਕਬਜ਼ਾ
Ad Position 24