28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਮੰਡੀ ਮੁੱਲਾਂਪੁਰ 'ਚ ਮੂਰਤੀ ਸਥਾਪਨਾ ਦਿਵਸ ਤੇ ਭਗਵਤੀ ਜਾਗਰਣ ਕੱਲ੍ਹ

Ad Position 21
No active advertisement
ਅਜੀਤ ਡੈਸਕ 28-04-2026
ਮੁੱਲਾਂਪੁਰ-ਦਾਖਾ, 27 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਸ੍ਰੀ ਦੁਰਗਾ ਮਾਤਾ ਮੰਦਰ ਮੰਡੀ ਮੁੱਲਾਂਪੁਰ ਵਿਖੇ 58ਵਾਂ ਮੂਰਤੀ ਸਥਾਪਨਾ ਦਿਵਸ ਅਤੇ ਭਗਵਤੀ ਜਾਗਰਣ ਕੱਲ੍ਹ ਬੁੱਧਵਾਰ, 29 ਅਪ੍ਰੈਲ ਨੂੰ ਸ਼ਰਧਾਪੂਰਵਕ ਕਰਵਾਇਆ ਜਾ ਰਿਹਾ | ਸ੍ਰੀ ਦੁਰਗਾ ਮਾਤਾ ਮੰਦਰ ਕਮੇਟੀ ਵਲੋਂ ਸ਼ਹਿਰ ਦੀ ਸਮੁੱਚੀ ਸੰਗਤ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਧਾਰਮਿਕ ਸਮਾਗਮ ਦੌਰਾਨ ਸਵੇਰ 10 ਵਜੇ ਹਵਨ ਯੱਗ ਹੋਵੇਗਾ | ਬੁੱਧਵਾਰ ਦੀ ਰਾਤ 9 ਵਜੇ ਤੋਂ ਭਗਵਤੀ ਜਾਗਰਣ ਵਿਚ ਭਜ਼ਨ ਮੰਡਲੀਆਂ ਵਲੋਂ ਮਾਂ ਦੁਰਗਾ ਦਾ ਗੁਣਗਾਇਨ ਕੀਤਾ ਜਾਵੇਗਾ | ਮੂਰਤੀ ਸਥਾਪਨਾ ਦਿਵਸ ਮੌਕੇ ਸੰਗਤ ਲਈ ਲੰਗਰ ਦਾ ਅਤੁੱਟ ਪ੍ਰਬੰਧ ਹੋਵੇਗਾ |

Ad Position 22
No active advertisement
ਪਿਛਲੀ ਖ਼ਬਰ ਖਾਦ ਤੇ ਖੇਤੀ ਦਵਾਈਆਂ ਵਿਕ੍ਰੇਤਾਵਾਂ ਯੂਨੀਅਨ ਦੇ ਸੱਦੇ 'ਤੇ ਹੰਬੜਾਂ 'ਚ ਦੁਕਾਨਦਾਰਾਂ ਨੇ ਰੋਸ ਵਜੋਂ ਦੁਕਾਨਾਂ ਬੰਦ ਰੱਖੀ... ਅਗਲੀ ਖ਼ਬਰ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਾ ਚੜਿ੍ਹਆ, ਭਾਜਪਾ ਨੇ ਵਾਰਡਬੰਦੀ 'ਤੇ ਚੁੱਕੇ ਸਵਾਲ
Ad Position 24