ਹਲਕਾ ਗਿੱਲ ਅੰਦਰ ਕਾਂਗਰਸ ਪਾਰਟੀ ਦੀਆਂ ਸਿਆਸੀ ਸਫਾਂ ਅੰਦਰ ਨਵਾਂ ਮੋੜ
ਅਜੀਤ ਡੈਸਕ
29-04-2026
ਇਸ ਸਮੇਂ ਕਿਸਾਨ ਸੈਲ ਪ੍ਰਧਾਨ ਇੰਦਰਜੀਤ ਸਿੰਘ ਗਿੱਲ, ਬਿੰਦਰ ਕੁਮਾਰ ਆਲੋਵਾਲ, ਸਰਪੰਚ ਓਮਪ੍ਰਕਾਸ਼ ਸਿੰਘ ਮਨਸੂਰਾਂ, ਸਾਬਕਾ ਚੇਅਰਮੈਨ ਸੁਖਦੇਵ ਸਿੰਘ, ਗੁਰਚਰਨ ਸਿੰਘ ਆਲੋਵਾਲ, ਰਿੰਕੀ ਤਲਵੰਡੀ ਮੀਡੀਆ ਕੋਆਰਡੀਨੇਟਰ ਸਮੇਤ ਵੱਡੀ ਗਿਣਤੀ ਵਿੱਚ ਸੀਨੀਅਰ ਆਗੂ ਤੇ ਵਰਕਰ ਹਾਜ਼ਰ ਸਨ |