ਰਸ਼ਪਾਲ ਸੀਲ੍ਹੋਆਣੀ ਨੇ ਬਲਾਕ ਸੰਮਤੀ ਰਾਏਕੋਟ ਦੇ ਚੇਅਰਮੈਨ ਅਤੇ ਸੰਦੀਪ ਕੌਰ ਨੇ ਵਾਈਸ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ <br/>
ਬਲਾਕ ਸੰਮਤੀ ਰਾਏਕੋਟ ਦੇ ਚੇਅਰਮੈਨ ਰਸ਼ਪਾਲ ਸਿੰਘ ਸੀਲ੍ਹੋਆਣੀ ਅਤੇ ਵਾਈਸ ਚੇਅਰਪਰਸਨ ਸੰਦੀਪ ਕੌਰ ਨੂੰ ਆਹੁਦਾ ਸੰਭਾਲਣ ਮੌਕੇ ਸੰਸਦ ਮੈਂਬਰ ਡਾ. ਅਮਰ ਸਿੰਘ ਅਤੇ ਕਾਮਿਲ ਅਮਰ ਸਿੰਘ ਕਾਂਗਰਸ ਵਰਕਰਾਂ ਦੀ ਮੌਜੂਦਗੀ 'ਚ ਮੁਬਾਰਕਬਾਦ ਦਿੰਦੇ ਹੋਏ | ਤਸਵੀਰ: ਸੁਸ਼ੀਲ
<br/>
13-05-2026