22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਆਜੂਨੀ ਫਾਊਂਡੇਸ਼ਨ ਵਲੋਂ ਤੀਆਂ ਦਾ ਪ੍ਰੋਗਰਾਮ ਅੱਜ

ਮੁੱਲਾਂਪੁਰ-ਦਾਖਾ, 22 ਅਗਸਤ (ਧਾਲੀਵਾਲ)- ਤਾਜ਼ ਰਿਜ਼ੋਰਟਸ ਮੰਡਿਆਣੀ ਮੋੜ ਨੈਸ਼ਨਲ ਹਾਈਵੇ ਹਲਕਾ ਦਾਖਾ ਵਿਖੇ ਅੱਜ ਐਤਵਾਰ, 23 ਅਗਸਤ ਦੀ ਸ਼ਾਮ ਆਜੂਨੀ ਫਾਊਂਡੇਸ਼ਨ ਵਲੋਂ ਹਰਮਨਦੀਪ ਕੌਰ ਦਿਉਲ ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ। ਹਲਕਾ ਦਾਖਾ ਦੀਆ ਧੀਆਂ/ਭੈਣਾਂ ਵਲੋਂ ਸਾਂਝੇ ਤਿਉਹਾਰ ਤੀਆਂ ਦੇ ਮੇਲੇ ਵਿਚ ਅਫਰੀਨ ਖਾਨ, ਅਰਜਨ ਬਾਵਾ ਦੇ ਖੁੱਲ੍ਹੇ ਅਖਾੜੇ ਵਿਚ ਗਿੱਧੇ ਦੀ ਧਮਾਲ ਪਾਉਣ ਲਈ ਅਭਿਨੇਤਰੀ ਨਵਰੀਤ ਰੰਧੇ, ਫ਼ਿਲਮੀ ਕਲਾਕਾਰ ਅਮਰ ਨੂਰੀ, ਬਿੰਦੂ ਬਰਾੜ, ਡਾ: ਹਰਿੰਦਰ ਹੁੰਦਲ, ਡਾ: ਦਵਿੰਦਰ ਕੌਰ ਢੱਟ, ਜਸਪ੍ਰੀਤ ਕੌਰ, ਸਿਮਰਨ ਅਕਸ਼, ਪੱਤਰਕਾਰ ਰਮਨ ਤੂਰ, ਜੱਸ ਢਿੱਲੋਂ ਮੋਗਾ, ਅਰਪਣ ਕੌਰ, ਰਮਨਜੀਤ ਕੌਰ ਗਰੇਵਾਲ, ਮਿੰਟੀ ਹਰਵਿੰਦਰ ਕੌਰ, ਸੁਖਦੀਪ ਕੌਰ ਗਰੇਵਾਲ ਹੋਰਨਾਂ ਵਲੋਂ ਗਿੱਧੇ ਦੀ ਤਾਲ ‘ਤੇ ਕਿੱਕਲੀ ਪਾਈ ਜਾਵੇਗੀ।

Ad Position 21
No active advertisement
ਜ਼ਿਲ੍ਹਾ ਪ੍ਰਧਾਨ ਜਸਵੀਰ ਝੱਜ ਤੇ ਜਨਰਲ ਸਕੱਤਰ ਚਮਕੌਰ ਸਿੰਘ ਬਰ੍ਹਮੀ 23-08-2026
ਮੁੱਲਾਂਪੁਰ-ਦਾਖਾ, 22 ਅਗਸਤ (ਧਾਲੀਵਾਲ)- ਤਾਜ਼ ਰਿਜ਼ੋਰਟਸ ਮੰਡਿਆਣੀ ਮੋੜ ਨੈਸ਼ਨਲ ਹਾਈਵੇ ਹਲਕਾ ਦਾਖਾ ਵਿਖੇ ਅੱਜ ਐਤਵਾਰ, 23 ਅਗਸਤ ਦੀ ਸ਼ਾਮ ਆਜੂਨੀ ਫਾਊਂਡੇਸ਼ਨ ਵਲੋਂ ਹਰਮਨਦੀਪ ਕੌਰ ਦਿਉਲ ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ। ਹਲਕਾ ਦਾਖਾ ਦੀਆ ਧੀਆਂ/ਭੈਣਾਂ ਵਲੋਂ ਸਾਂਝੇ ਤਿਉਹਾਰ ਤੀਆਂ ਦੇ ਮੇਲੇ ਵਿਚ ਅਫਰੀਨ ਖਾਨ, ਅਰਜਨ ਬਾਵਾ ਦੇ ਖੁੱਲ੍ਹੇ ਅਖਾੜੇ ਵਿਚ ਗਿੱਧੇ ਦੀ ਧਮਾਲ ਪਾਉਣ ਲਈ ਅਭਿਨੇਤਰੀ ਨਵਰੀਤ ਰੰਧੇ, ਫ਼ਿਲਮੀ ਕਲਾਕਾਰ ਅਮਰ ਨੂਰੀ, ਬਿੰਦੂ ਬਰਾੜ, ਡਾ: ਹਰਿੰਦਰ ਹੁੰਦਲ, ਡਾ: ਦਵਿੰਦਰ ਕੌਰ ਢੱਟ, ਜਸਪ੍ਰੀਤ ਕੌਰ, ਸਿਮਰਨ ਅਕਸ਼, ਪੱਤਰਕਾਰ ਰਮਨ ਤੂਰ, ਜੱਸ ਢਿੱਲੋਂ ਮੋਗਾ, ਅਰਪਣ ਕੌਰ, ਰਮਨਜੀਤ ਕੌਰ ਗਰੇਵਾਲ, ਮਿੰਟੀ ਹਰਵਿੰਦਰ ਕੌਰ, ਸੁਖਦੀਪ ਕੌਰ ਗਰੇਵਾਲ ਹੋਰਨਾਂ ਵਲੋਂ ਗਿੱਧੇ ਦੀ ਤਾਲ ‘ਤੇ ਕਿੱਕਲੀ ਪਾਈ ਜਾਵੇਗੀ। ਖਾਣ-ਪੀਣ ਲਈ ਕਈ ਤਰਾਂ ਦੇ ਸਟਾਲ, ਹੋਰ ਪ੍ਰਬੰਧਾ ਦੀ ਜਾਣਕਾਰੀ ਦਿੰਦਿਆਂ ਚਰਨਜੀਤ ਕੌਰ ਦਿਉਲ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ (ਬ) ਇਸਤਰੀ ਵਿੰਗ ਦੀਆਂ ਪ੍ਰਮੁੱਖ ਧੀਆਂ ਕੰਚਨਪ੍ਰੀਤ ਕੌਰ, ਜਾਹਿਦਾ ਸੁਲੇਮਾਨ ਮਲੇਰਕੋਟਲਾ ਦੀ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਹੋਵੇਗੀ। ਦੇਰ ਸ਼ਾਮ ਤੱਕ ਜਾਰੀ ਇਨ੍ਹਾਂ ਤੀਆਂ ਦੇ ਪ੍ਰੋਗਰਾਮ ਵਿਚ ਹਰਮਨਦੀਪ ਕੌਰ ਦਿਉਲ ਦੀ ਸਮੁੱਚੀ ਟੀਮ ਵਲੋਂ ਲੋਕ ਗਾਇਕ ਅਮਰ ਨੂਰੀ, ਬਿੰਦੂ ਬਰਾੜ ਦੇ ਨਾਲ ਕੰਚਨਪ੍ਰੀਤ ਕੌਰ, ਜਾਹਿਦਾ ਸੁਲੇਮਾਨ ਦਾ ਵਿਸ਼ੇਸ਼ ਸਨਮਾਨ ਹੋਵੇਗਾ।
Ad Position 22
No active advertisement
ਪਿਛਲੀ ਖ਼ਬਰ ਦਸਵੀਂ ਦੇ ਸ਼ੁੱਭ ਦਿਹਾੜੇ ’ਤੇ ਗੁਰਮਿਤ ਸਮਾਗਮ ਕਰਵਾਇਆ ਅਗਲੀ ਖ਼ਬਰ ਸ਼ਿਵਾਲਿਕ ਸਕੂਲ ਦੇ ਵਿਦਿਆਰਥੀ ਅਰਮਾਨ ਨੇ ਕਿੱਕ ਬਾਕਸਿੰਗ ’ਚ ਚਾਂਦੀ ਦਾ ਤਗਮਾ ਜਿੱਤਿਆ
Ad Position 24