ਚੇਅਰਮੈਨ ਕੁਲਵਿੰਦਰ ਸਿੰਘ ਝੱਜ ਆੜ੍ਹਤੀਆ ਐਸੋਸੀਏਸ਼ਨ ਜਗਰਾਉਂ ਵਲੋਂ ਸਨਮਾਨਿਤ
ਜਗਰਾਉਂ, 11 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ, ਗੁਰਦੀਪ ਸਿੰਘ ਮਲਕ)-ਅੱਜ ਮਾਰਕੀਟ ਕਮੇਟੀ ਜਗਰਾਉਂ ਵਿਖੇ ਚੇਅਰਮੈਨ ਕੁਲਵਿੰਦਰ ਸਿੰਘ ਝੱਜ ਦਾ ਆੜ੍ਹਤੀਆ ਐਸੋਸੀਏਸ਼ਨ ਜਗਰਾਉਂ ਵਲੋਂ ਸਨਮਾਨ ਕੀਤਾ ਗਿਆ ਅਤੇ ਆਉਣ ਵਾਲੇ ਝੋਨੇ ਦੇ ਸੀਜਨ ਨੂੰ ਲੈ ਕੇ ਮੀਟਿੰਗ ਵੀ ਕੀਤੀ ਗਈ। ਮੀਟਿੰਗ ਵਿਚ ਚੇਅਰਮੈਨ ਸਾਹਿਬ ਨੇ ਆੜ੍ਹਤੀਆ ਐਸੋਸੀਏਸ਼ਨ ਨੂੰ ਪੂਰਾ ਵਿਸ਼ਵਾਸ ਦਿੱਤਾ ਕੀ ਸੀਜਨ ਦੇ ਵਿਚ ਕਿਸਾਨ ਵੀਰਾਂ, ਆੜ੍ਹਤੀਆਂ, ਮਜ਼ਦੂਰ, ਸੈੱਲਰ ਵੀਰਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਵੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਮੰਡੀ ਦੀ ਨਵੀਨੀਕਰਨ ਨੂੰ ਲੈ ਕੇ ਵੱਖ-ਵੱਖ ਸੜਕਾਂ, ਚਾਰ ਦੀਵਾਰੀ, ਸ਼ੈੱਡਾਂ ਦੀ ਅਤੇ ਫੜ੍ਹਾਂ ਦੀ ਉਸਾਰੀ ਨੂੰ ਲੈ ਕੇ ਵੀ ਚਰਚਾ ਹੋਈ ਸਮੱਸਿਆ ਨੂੰ ਲੈ ਕੇ ਚੇਅਰਮੈਨ ਸਾਹਿਬ ਨੇ ਇਨ੍ਹਾਂ ਚਰਚਾਵਾਂ ਤੇ ਹਰ ਤਰ੍ਹਾਂ ਦਾ ਹੱਲ ਕੱਢ ਕੇ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਭਰੋਸਾ ਦਿੱਤਾ।
ਜਗਰਾਉਂ, 11 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ, ਗੁਰਦੀਪ ਸਿੰਘ ਮਲਕ)-ਅੱਜ ਮਾਰਕੀਟ ਕਮੇਟੀ ਜਗਰਾਉਂ ਵਿਖੇ ਚੇਅਰਮੈਨ ਕੁਲਵਿੰਦਰ ਸਿੰਘ ਝੱਜ ਦਾ ਆੜ੍ਹਤੀਆ ਐਸੋਸੀਏਸ਼ਨ ਜਗਰਾਉਂ ਵਲੋਂ ਸਨਮਾਨ ਕੀਤਾ ਗਿਆ ਅਤੇ ਆਉਣ ਵਾਲੇ ਝੋਨੇ ਦੇ ਸੀਜਨ ਨੂੰ ਲੈ ਕੇ ਮੀਟਿੰਗ ਵੀ ਕੀਤੀ ਗਈ। ਮੀਟਿੰਗ ਵਿਚ ਚੇਅਰਮੈਨ ਸਾਹਿਬ ਨੇ ਆੜ੍ਹਤੀਆ ਐਸੋਸੀਏਸ਼ਨ ਨੂੰ ਪੂਰਾ ਵਿਸ਼ਵਾਸ ਦਿੱਤਾ ਕੀ ਸੀਜਨ ਦੇ ਵਿਚ ਕਿਸਾਨ ਵੀਰਾਂ, ਆੜ੍ਹਤੀਆਂ, ਮਜ਼ਦੂਰ, ਸੈੱਲਰ ਵੀਰਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਵੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਮੰਡੀ ਦੀ ਨਵੀਨੀਕਰਨ ਨੂੰ ਲੈ ਕੇ ਵੱਖ-ਵੱਖ ਸੜਕਾਂ, ਚਾਰ ਦੀਵਾਰੀ, ਸ਼ੈੱਡਾਂ ਦੀ ਅਤੇ ਫੜ੍ਹਾਂ ਦੀ ਉਸਾਰੀ ਨੂੰ ਲੈ ਕੇ ਵੀ ਚਰਚਾ ਹੋਈ ਸਮੱਸਿਆ ਨੂੰ ਲੈ ਕੇ ਚੇਅਰਮੈਨ ਸਾਹਿਬ ਨੇ ਇਨ੍ਹਾਂ ਚਰਚਾਵਾਂ ਤੇ ਹਰ ਤਰ੍ਹਾਂ ਦਾ ਹੱਲ ਕੱਢ ਕੇ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਭਰੋਸਾ ਦਿੱਤਾ। ਆੜ੍ਹਤੀਆ ਐਸੋਸੀਏਸ਼ਨ ਜਗਰਾਉਂ ਵਲੋਂ ਸਰਕਾਰ ਦਾ ਹਰ ਪੱਖ ਤੋਂ ਸਾਥ ਦੇਣ ਦਾ ਅਤੇ ਸਰਕਾਰ ਤੋਂ ਸਾਥ ਲੈਣ ਦਾ ਵਿਸ਼ਵਾਸ ਵੀ ਚੇਅਰਮੈਨ ਸਾਹਿਬ ਨੂੰ ਦਿੱਤਾ ਗਿਆ । ਸਕੱਤਰ ਮਾਰਕੀਟ ਕਮੇਟੀ ਗੁਰਵਿੰਦਰ ਸਿੰਘ ਅਤੇ ਸੁਪਰਵਾਈਜ਼ਰ ਰਵਿੰਦਰ ਭੱਬੀ ਵੀ ਹਾਜ਼ਰ ਰਹੇ। ਇਸ ਮੌਕੇ ਗੱਲਾਂ ਮਜ਼ਦੂਰ ਯੂਨੀਅਨ ਦੇ ਆਗੂ ਅਤੇ ਸਮੁੱਚੀ ਆੜ੍ਹਤੀਆ ਐਸੋਸੀਏਸ਼ਨ ਮੀਟਿੰਗ ਵਿਚ ਹਾਜ਼ਰ ਕਮਲਜੀਤ ਸਿੰਘ ਮੱਲ੍ਹਾ ਸਰਪ੍ਰਸਤ, ਕਨ੍ਹੱਈਆ ਗੁਪਤਾ ਬਾਂਕਾ ਪ੍ਰਧਾਨ, ਰਾਜ ਕੁਮਾਰ ਭੱਲਾ ਜ਼ਿਲ੍ਹਾ ਪ੍ਰਧਾਨ, ਜਗਜੀਤ ਸਿੰਘ ਸਿੱਧੂ ਸੀਨੀਅਰ ਵਾਈਸ ਪ੍ਰਧਾਨ, ਭੂਸ਼ਣ ਗੋਇਲ ਚੇਅਰਮੈਨ, ਜਤਿੰਦਰ ਸਿੰਘ ਸਰਾਂ ਸੈਕਟਰੀ, ਬਲਵਿੰਦਰ ਸਿੰਘ ਗਰੇਵਾਲ, ਜਸਵੰਤ ਸਿੰਘ ਸੋਹੀ, ਸਾਬਕਾ ਸਰਪੰਚ ਜਗਜੀਤ ਸਿੰਘ ਕਾਉਂਕੇੇ, ਨਵੀਨ ਸਿੰਗਲਾ, ਗੁਰਮੀਤ ਸਿੰਘ ਦੋਧਰ, ਅਪਾਰ ਸਿੰਘ, ਰਵੀ ਗੋਇਲ, ਸਤਪਾਲ, ਯੋਗੇਸ਼ ਜੈਨ, ਬੂਟਾ ਸਿੰਘ ਗਰੇਵਾਲ, ਪੀਯੂਸ਼ ਗਰਗ, ਰੋਹਿਤ ਗੋਇਲ, ਗੁਰਮੀਤ ਸਿੰਘ ਸ਼ੇਰਪੁਰ, ਨਵੀਨ ਸਿੰਗਲਾ, ਅਮਿਤ ਕੁਮਾਰ, ਪਰਮਜੀਤ ਸਿੰਘ, ਰਮੇਸ਼ ਜੈਨ, ਵਿਨੇ ਕੁਮਾਰ, ਮਨੋਹਰ ਲਾਲ, ਨਰਿੰਦਰ ਸਿਆਲ, ਰਾਜਪਾਲ, ਰਾਕੇਸ਼ ਸਿੰਘਲਾ, ਮਹਿੰਦਰ ਸਿੰਘ, ਮਹਿੰਦਰ ਪਾਲ ਸਿੰਘ ਗੁਰੂਸਰ, ਪ੍ਰਦੀਪ ਕੁਮਾਰ, ਜਸਵੰਤ ਰਾਏ ਥਾਪਰ, ਗੁਰਮੇਲ ਸਿੰਘ ਚੂਹੜ ਚੱਕ, ਅਮਿਤ ਕੁਮਾਰ, ਦਰਸ਼ਨ ਕੁਮਾਰ, ਆਸ਼ੂ ਮਿੱਤਲ, ਗੁਰਦੀਪ ਸਿੰਘ ਅਲੀਗੜ੍ਹ, ਅੰਮ੍ਰਿਤ ਪਾਲ ਸਿੰਘ, ਦਵਿੰਦਰ ਸਿੰਘ ਜਨੇਤਪੁਰਾ, ਸੰਦੀਪ ਸਿੰਘ, ਅਸ਼ੋਕ ਜੈਨ, ਭਾਰਤ ਭੂਸ਼ਣ, ਗੱਲਾਂ ਮਜ਼ਦੂਰ ਯੂਨੀਅਨ ਆਦਿ ਹਾਜ਼ਰ ਸਨ।