18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਰਿਟਾ: ਥਾਣੇਦਾਰ ਬਲਦੇਵ ਸਿੰਘ ਸੰਧੂ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

ਸਿੱਧਵਾਂ ਬੇਟ, 18 ਨਵੰਬਰ (ਜਸਵੰਤ ਸਿੰਘ ਸਲੇਮਪੁਰੀ)- ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਅਕਾਲ ਚਲਾਣਾ ਕਰ ਗਏ ਰਿਟਾ: ਥਾਣੇਦਾਰ ਬਲਦੇਵ ਸਿੰਘ ਸੰਧੂ (70) ਪੁੱਤਰ ਸਵ. ਅਵਤਾਰ ਸਿੰਘ ਸੰਧੂ ਦਾ ਕਸਬਾ ਸਿੱਧਵਾਂ ਬੇਟ ਦੇ ਸ਼ਮਸ਼ਾਨਘਾਟ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

Ad Position 21
No active advertisement
ਸਵ: ਰਿਟਾ: ਥਾਣੇਦਾਰ ਬਲਦੇਵ ਸਿੰਘ ਸੰਧੂ 19-11-2026
ਸਿੱਧਵਾਂ ਬੇਟ, 18 ਨਵੰਬਰ (ਜਸਵੰਤ ਸਿੰਘ ਸਲੇਮਪੁਰੀ)- ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਅਕਾਲ ਚਲਾਣਾ ਕਰ ਗਏ ਰਿਟਾ: ਥਾਣੇਦਾਰ ਬਲਦੇਵ ਸਿੰਘ ਸੰਧੂ (70) ਪੁੱਤਰ ਸਵ. ਅਵਤਾਰ ਸਿੰਘ ਸੰਧੂ ਦਾ ਕਸਬਾ ਸਿੱਧਵਾਂ ਬੇਟ ਦੇ ਸ਼ਮਸ਼ਾਨਘਾਟ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੀ ਚਿਖਾ ਨੂੰ ਅਗਨੀ ਦੋਹਾਂ ਪੁੱਤਰਾਂ ਪਲਵਿੰਦਰ ਸਿੰਘ ਵਿੱਕੀ ਸੰਧੂ ਤੇ ਵਰਿੰਦਰਪਾਲ ਸਿੰਘ ਰਿੱਕੀ ਸੰਧੂ ਨੇ ਵਿਖਾਈ। ਸਵ: ਬਲਦੇਵ ਸਿੰਘ ਦੀ ਅੰਤਿਮ ਯਾਤਰਾ ’ਚ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਮੀਤ ਸਿੰਘ ਹਾਂਸ, ਸਾਬਕਾ ਚੇਅਰਮੈਨ ਠੇਕੇਦਾਰ ਸੁਰਿੰਦਰ ਸਿੰਘ ਸਿੱਧਵਾਂ, ਰਿਟਾ. ਡੀ.ਐੱਸ.ਪੀ. ਤਰਲੋਚਨ ਸਿੰਘ ਥਿੰਦ, ਰਿਟਾ: ਥਾਣੇਦਾਰ ਗੁਲਜਾਰ ਸਿੰਘ, ਰਿਟਾ: ਥਾਣੇਦਾਰ ਬਲਦੇਵ ਸਿੰਘ, ਸਰਪੰਚ ਬਲਕਾਰ ਸਿੰਘ ਲਾਡੀ, ਸਾਬਕਾ ਸਰਪੰਚ ਦਿਲਬਾਗ ਸਿੰਘ, ਡਾਇ: ਸਿਮਰਜੀਤ ਸਿੰਘ ਗਿੱਲ, ਡਾਇ. ਹਰਸਦੀਪ ਸਿੰਘ ਸਿੱਧਵਾਂ, ਸੁਰੇਸ਼ ਕੁਮਾਰ ਗਰਗ, ਮੇਜਰ ਸਿੰਘ ਸੇਰੇਵਾਲ, ਰਿਟਾ.ਐੱਸ.ਡੀ.ਓ. ਅਮਰ ਸਿੰਘ ਸਿੱਧੂ, ਸਿਕੰਦਰ ਸਿੰਘ ਸਿੱਧੂ, ਸਾਬਕਾ ਸਰਪੰਚ ਗੁਰਮੀਤ ਸਿੰਘ, ਪਹਿਲਵਾਨ ਗੁਰਮੀਤ ਸਿੰਘ ਬੋਪਾਰਾਏ, ਹਰਸੰਗੀਤ ਬੋਪਾਰਾਏ, ਨੰਬਰਦਾਰ ਬਲਜੀਤ ਸਿੰਘ ਸਿੱਧੂ, ਨੰਬਰਦਾਰ ਹਰਿੰਦਰ ਸਿੰਘ ਕਾਕਾ, ਬਲਦੇਵ ਸਿੰਘ ਪੰਮਾ, ਗੁਰਪਾਲ ਸਿੰਘ ਪਾਲੀ, ਸਾਬਕਾ ਪੰਚ ਗੁਰਮੇਲ ਸਿੰਘ ਸਿੱਧੂ, ਮੁਖਤਿਆਰ ਸਿੰਘ ਸੇਰੇਵਾਲ, ਮਾ: ਸੁਖਜੀਵਨ ਸਿੰਘ, ਥਾਣੇਦਾਰ ਸੰਤੋਖ ਸਿੰਘ ਹੈਪੀ, ਅਮਨਦੀਪ ਸਿੰਘ ਬਿੱਪਾ, ਸਤਨਾਮ ਸਿੰਘ, ਪਰਗਟ ਸਿੰਘ ਦੋਧੀ, ਬਲਵਿੰਦਰ ਸਿੰਘ ਬੈਟਰੀਆਂ ਵਾਲੇ, ਜਰਨੈਲ ਸਿੰਘ, ਜਥੇਦਾਰ ਪਾਲ ਸਿੰਘ, ਕੁਲਵੰਤ ਸਿੰਘ ਸਮੇਤ ਹੋਰ ਲੋਕਾਂ ਨੇ ਹਾਜ਼ਰੀ ਭਰ ਕੇ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ।
Ad Position 22
No active advertisement
ਪਿਛਲੀ ਖ਼ਬਰ ਯੂਥ ਅਕਾਲੀ ਆਗੂ ਸੋਨੂੰ ਤੂਰ ਹਲਕਾ ਦਾਖਾ ਦੇ ਐੱਸ. ਓ. ਆਈ. ਦੇ ਪ੍ਰਧਾਨ ਨਿਯੁਕਤ ਅਗਲੀ ਖ਼ਬਰ 26 ਤੱਕ ਇਨਸਾਫ਼ ਨਾ ਮਿਲਿਆ ਤਾਂ 27 ਨੂੰ ਪੁਲਿਸ ਥਾਣਾ ਹਠੂਰ ਅੱਗੇ ਰੋਸ ਧਰਨਾ ਲਾਇਆ ਜਾਵੇਗਾ- ਚਕਰ
Ad Position 24