16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਸੀ.ਐਚ.ਸੀ ਸੜੋਆ ਵਿਖੇ ਸਰਬੱਤ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ

Ad Position 21
No active advertisement
ਸੀ.ਐਚ.ਸੀ ਸੜੋਆ ਵਿਖੇ ਕੀਰਤਨੀ ਜਥਾ ਕੀਰਤਨ ਕਰਦਾ ਹੋਇਆ ਅਤੇ ਹੇਠਾਂ ਹਾਜ਼ਰ ਸੰਗਤਾਂ | ਤਸਵੀਰ : ਸਹੂੰਗੜਾ <br/> 03-01-2026
ਸੜੋਆ, 2 ਜਨਵਰੀ (ਹਰਮੇਲ ਸਹੂੰਗੜਾ)-ਸੀ.ਐਚ.ਸੀ ਸੜੋਆ ਵਿਖੇ ਸਮੂਹ ਸਟਾਫ਼ ਵਲੋਂ ਹਰ ਸਾਲ ਦੀ ਤਰ੍ਹਾਂ ਸਰਬੱਤ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ | ਅਰਦਾਸ ਬੇਨਤੀਆਂ ਕਰਨ ਉਪਰੰਤ ਪਾਠੀ ਸਿੰਘਾਂ ਵਲੋਂ ਕੀਰਤਨ ਵੀ ਕੀਤਾ ਗਿਆ | ਇਸ ਮੌਕੇ ਐਸ.ਐਮ.ਓ ਡਾਕਟਰ ਜਤਿੰਦਰ ਸਿੰਘ ਅਤੇ ਸਮੂਹ ਸਟਾਫ਼ ਨੇ ਮਿਲ ਕੇ ਅਰਦਾਸ ਬੇਨਤੀਆਂ ਕੀਤੀਆਂ | ਕਿ ਜਿਸ ਤਰ੍ਹਾਂ ਪਿਛਲਾ ਸਾਲ ਸੁੱਖਾਂ ਨਾਲ ਬਤੀਤ ਹੋਇਆ ਤੇ ਆਰੰਭ ਹੋਇਆ ਨਵਾਂ ਸਾਲ ਵੀ ਖੁਸ਼ੀਆਂ ਭਰਿਆ ਆਵੇ ਅਤੇ ਸਾਰੇ ਹੀ ਸਟਾਫ਼ ਨੂੰ ਨਵੇਂ ਸਾਲ ਦੀਆਂ ਮੁਬਾਰਕਬਾਦ ਵੀ ਦਿੱਤੀਆਂ ਗਈਆਂ | ਇਸ ਮੌਕੇ ਡਾਕਟਰ ਮੇਘਾ ਕਤਿਆਲ, ਡਾਕਟਰ ਭੁਪਿੰਦਰ ਸਿੰਘ, ਡਾਕਟਰ ਮਿਅਯੰਕ ਚੇਚੀ, ਡਾਕਟਰ ਦਮਨ ਬਜਾੜ, ਡਾਕਟਰ ਹਰਵਿੰਦਰ ਕੁਮਾਰ, ਹੈਲਥ ਇੰਸਪੈਕਟਰ ਆਦਰਸ਼ ਕੁਮਾਰ, ਹੈਲਥ ਇੰਸਪੈਕਟਰ ਗੁਰਿੰਦਰ ਸਿੰਘ ਸੈਣੀ, ਮਨਿੰਦਰ ਪਾਲ ਸਿੰਘ, ਗੁਰ ਕਿਰਪਾਲ ਸਿੰਘ ਸੰਧੂ, ਪਰਮਜੀਤ ਕੌਰ ਸਟੈਨੋ, ਸ਼ਿਵ ਕੁਮਾਰ, ਰਾਮ ਕੁਮਾਰ, ਹਰਿਸਿਮਰਨ ਸਿੰਘ, ਮਨਦੀਪ ਕੁਮਾਰ, ਹਰਪਾਲ ਸਿੰਘ, ਕੁਲਵਿੰਦਰ ਸਿੰਘ ਢਿੱਲੋਂ, ਉਂਕਾਰ ਸਿੰਘ, ਕ੍ਰਾਂਤੀਪਾਲ ਸਿੰਘ, ਹਰਜਿੰਦਰ ਸਿੰਘ, ਸੀਮਾ ਰਾਣੀ, ਐਲ.ਐਚ ਵੀ ਆਸ਼ਾ ਰਾਣੀ, ਸੁਮਿਤ ਖੇਪੜ, ਰੇਖਾ ਰਾਣੀ, ਕੁਲਦੀਪ ਕਰੀਰ ਅਤੇ ਸਮੂਹ ਸਟਾਫ਼ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਲਾਇਨਜ਼ ਕਲੱਬ ਬੰਗਾ ਨਿਸ਼ਚੇ ਵਲੋਂ ਧੁੰਦ ਦੇ ਮੌਸਮ 'ਚ ਵਾਹਨਾਂ 'ਤੇ ਰਿਫਲੈਕਟਰ ਲਗਾਏ ਅਗਲੀ ਖ਼ਬਰ ਪੰਜਾਬ ਦੇ ਲੋਕ ਸ਼ੋ੍ਰਮਣੀ ਅਕਾਲੀ ਦਲ ਨੂੰ ਸੂਬੇ ਦੀ ਸੱਤਾ ਸੰਭਾਲਣ ਲਈ ਉਤਾਵਲੇ-ਐਡਵੋਕੇਟ ਲਾਦੀਆਂ
Ad Position 24