29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਅਲਾਇੰਸ ਕਲੱਬ ਇੰਟਰਨੈਸ਼ਨਲ ਡਿਸਟਿ੍ਕ-119 ਦਾ ਆਮ ਇਜਲਾਸ ਕਰਵਾਇਆ

Ad Position 21
No active advertisement
ਅਜੀਤ ਡੈਸਕ 13-03-2026
ਹੁਸ਼ਿਆਰਪੁਰ, 12 ਮਾਰਚ (ਹਰਪ੍ਰੀਤ ਕੌਰ, ਨਰਿੰਦਰ ਸਿੰਘ ਬੱਡਲਾ)-ਅਲਾਇੰਸ ਕਲੱਬ ਇੰਟਰਨੈਸ਼ਨਲ ਡਿਸਟਿ੍ਕ-119 ਦਾ ਆਮ ਇਜਲਾਸ ਡਿਸਟਿ੍ਕ ਗਵਰਨਰ ਵਿਵੇਕ ਸਾਹਨੀ ਦੀ ਪ੍ਰਧਾਨਗੀ ਹੇਠ ਹੋਇਆ | ਕਲੱਬ ਦੇ ਡਾਇਰੈਕਟਰ ਅਸ਼ੋਕ ਪੁਰੀ, ਸਲਾਹਕਾਰ ਐਡਵੋਕੇਟ ਐੱਸ. ਪੀ. ਰਾਣਾ ਅਤੇ ਪ੍ਰੋਜੈਕਟ ਚੇਅਰਮੈਨ ਡਾ. ਐੱਮ. ਜਮੀਲ ਬਾਲੀ ਵਿਸ਼ੇਸ਼ ਤੌਰ 'ਤੇ ਹਾਜ਼ਿਰ ਹੋਏ | ਡਿਸਟਿ੍ਕ ਗਾਈਡ ਰਮੇਸ਼ ਕੁਮਾਰ ਨੇ ਸਾਲ 2025-26 ਵਿੱਚ ਕੀਤੇ ਗਏ ਪ੍ਰੋਗਰਾਮਾਂ ਦੀ ਜਾਣਕਾਰੀ ਦਿੱਤੀ | ਐਡਵੋਕੇਟ ਐੱਸੀ. ਪੀ. ਰਾਣਾ ਨੇ ਸਾਲ 2026-27 ਲਈ ਹਰਜੀਤ ਸਿੰਘ ਮਠਾਰੂ ਨੂੰ ਡਿਸਟਿ੍ਕ ਗਵਰਨਰ, ਅਸ਼ਵਨੀ ਕੁਮਾਰ ਦੱਤਾ ਨੂੰ ਫਸਟ ਵਾਈਸ ਡਿਸਟਿ੍ਕ ਗਵਰਨਰ ਅਤੇ ਡਾ. ਐਸ.ਪੀ ਜੋਸ਼ੀ ਨੂੰ ਸੈਕਿੰਡ ਵਾਈਸ ਡਿਸਟਿ੍ਕ ਗਵਰਨਰ ਘੋਸ਼ਿਤ ਕੀਤਾ | ਅਸ਼ੋਕ ਪੁਰੀ ਨੇ ਨਵੀਂ ਚੁਣੀ ਟੀਮ ਨੂੰ ਮੁਬਾਰਕਬਾਦ ਦਿੱਤੀ | ਨਵੀਂ ਚੁਣੀ ਕਮੇਟੀ ਨੂੰ ਸਨਮਾਨਿਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਮਹਿਲਾ ਦਿਵਸ ਮੌਕੇ 1000 ਰੁਪਿਆ ਦੇਣਾ ਮਹਿਜ਼ ਇਕ ਚੁਣਾਵੀਂ ਜੁਮਲਾ- ਜਥੇਦਾਰ ਲਵਇੰਦਰ ਸਿੰਘ ਅਗਲੀ ਖ਼ਬਰ ਪੰਜਾਬ ਰੋਡਵੇਜ਼ ਰਿਟਾਇਰਡ ਇੰਪਲਾਈਜ਼ ਯੂਨੀਅਨ ਦੀ ਮੀਟਿੰਗ
Ad Position 24