29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਸਾਈਾ ਲੋਕਾਂ ਦੀ ਯਾਦ 'ਚ ਸ਼ੋਭਾ ਯਾਤਰਾ ਸਜਾਈ

Ad Position 21
No active advertisement
ਅਜੀਤ ਡੈਸਕ 13-03-2026
ਕਟਾਰੀਆਂ, 12 ਮਾਰਚ (ਪ੍ਰੇਮੀ ਸੰਧਵਾਂ)-ਅਰਸ਼ਾਂ-ਫਰਸ਼ਾਂ ਦੇ ਮਾਲਕ ਤੇ ਨੂਰੀ ਜੋਤ ਸਾਈਾ ਲੋਕਾਂ ਦੀ ਯਾਦ 'ਚ ਪਿੰਡ ਸੰਧਵਾਂ ਵਿਖੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਾਈਾ ਲੋਕਾਂ ਦੇ ਪਰਮ ਸੇਵਕ ਭਗਤ ਬਿੰਦਰ ਦੀ ਅਗਵਾਈ ਹੇਠ ਸਲਾਨਾ ਰੱਥ ਤੇ ਸ਼ੋਭਾ ਯਾਤਰਾ ਸਜਾਈ ਗਈ | ਵੱਖ-ਵੱਖ ਪੜਾਵਾਂ 'ਤੇ ਜਿੱਥੇ ਸ਼ੋਭਾ ਯਾਤਰਾ ਦਾ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ ਗਿਆ ਉਥੇ ਸਰਪੰਚ ਡਾ. ਜਗਨ ਨਾਥ ਹੀਰਾ, ਮੈਨੇਜਰ ਰਮਨਜੀਤ ਕੌਰ ਹੀਰਾ ਤੇ ਅਰਵਿੰਦ ਹੀਰਾ ਦੇ ਪਰਿਵਾਰ ਵਲੋਂ ਸੰਗਤਾਂ ਨੂੰ ਛੋਲੇ ਪੂਰੀਆਂ ਦੇ ਲੰਗਰ ਛਕਾਏ ਗਏ | ਸ਼ੋਭਾ ਯਾਤਰਾ ਨਾਲ ਸੰਗਤਾਂ ਸਾਈਾ ਲੋਕਾਂ ਦੀ ਮਹਿਮਾ ਦਾ ਗੁਣਗਾਨ ਕਰ ਰਹੀਆਂ ਸਨ | ਸ਼ੋਭਾ ਯਾਤਰਾ ਗੁਰਦੁਆਰਾ ਗੁਰੂ ਰਵਿਦਾਸ ਜੀ ਨੇੜੇ ਸਾਈਾ ਲੋਕਾਂ ਦੇ ਸਥਿਤ ਦਰਬਾਰ ਤੋਂ ਸਵੇਰੇ ਅਰੰਭ ਹੋ ਕੇ ਮੁੜ ਦਰਬਾਰ 'ਤੇ ਪਹੁੰਚ ਕੇ ਸੰਪੰਨ ਹੋਈ | ਬਿੰਦਰ ਭਗਤ ਯੂ. ਕੇ. ਨੇ ਸ਼ੋਭਾ ਯਾਤਰਾ ਨਾਲ ਜੁੜੀਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਆਪਣਾ ਮਨ ਤਨ ਸਾਈਾ ਲੋਕਾਂ ਦੇ ਇਲਾਹੀ ਰੰਗ ਵਿੱਚ ਰੰਗਣਾ ਚਾਹੀਦਾ ਹੈ | ਇਸ ਮੌਕੇ ਗੁਰਪ੍ਰੀਤ ਸਿੰਘ ਸੰਧੂ ਯੂ. ਕੇ., ਸਰਪੰਚ ਡਾ. ਜਗਨ ਨਾਥ ਹੀਰਾ, ਮੈਨੇਜਰ ਰਮਨਜੀਤ ਕੌਰ ਹੀਰਾ, ਅਰਵਿੰਦ ਹੀਰਾ, ਘੁੱਗਾ ਹੀਰਾ, ਮੱਲੀ ਲਾਖਾ, ਅਰਜਨ ਰਾਮ ਕਾਲਾ, ਸੋਹਣ ਲਾਲ ਹੀਰਾ, ਫਰਦੀਪ ਕੁਮਾਰ, ਤੁਸ਼ਾਨ ਹੀਰਾ, ਗੁਰਜਿੰਦਰ ਰੱਤੂ, ਦੇਸ ਰਾਜ ਹੀਰਾ, ਸੀਮਾ ਹੀਰਾ, ਦੀਪਕ ਹੀਰਾ, ਸੁਿਲੰਦਰ ਪਾਲ ਅਹੀਰ, ਸੀਮਾ ਅਹੀਰ, ਜਨਕ ਰਾਜ ਹੀਰਾ, ਬਿੱਟੂ ਹੀਰਾ, ਜੋਗਿੰਦਰ ਪਾਲ ਹੀਰਾ, ਰਾਮ ਸਰਨਾ, ਬਲਵਿੰਦਰ ਕੁਮਾਰ ਹੀਰਾ, ਮੱਖਣ ਰਾਮ, ਤਜਿੰਦਰ ਸਿੰਘ, ਦਿਨੇਸ਼ ਹੀਰਾ, ਮਨੋਹਰ ਹੀਰਾ, ਚਮਨ ਲਾਲ ਹੀਰਾ, ਘੁੱਗਾ ਅਹੀਰ, ਜੋਗਿੰਦਰ ਕੌਰ ਹੀਰਾ, ਸੀਮਾ ਹੀਰਾ, ਪ੍ਰਦੀਪ, ਪਰਮਿੰਦਰ ਸਿੰਘ ਤੇ ਬਿੰਦਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਨੇਸਰ ਜਠੇਰਿਆਂ ਦਾ ਮੇਲਾ 18 ਨੂੰ ਅਗਲੀ ਖ਼ਬਰ ਐਡਵੋਕੇਟ ਧਾਮੀ ਵਲੋਂ ਦੋਆਬਾ ਖੇਤਰ ਦੇ ਮੈਂਬਰ ਭਾਈ ਗੁਰਬਖਸ਼ ਸਿੰਘ ਖ਼ਾਲਸਾ ਵੀ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਨਿਯੁਕਤ
Ad Position 24