02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਡਾ. ਬੀ. ਆਰ. ਅੰਬੇਡਕਰ ਮਿਸ਼ਨ ਸੁਸਾਇਟੀ ਦੀ ਹੋਈ ਚੋਣ

Ad Position 21
No active advertisement
ਅਜੀਤ ਡੈਸਕ 06-04-2026
ਬੰਗਾ, 5 ਅਪ੍ਰੈਲ (ਸੁਰਿੰਦਰ ਸਿੰਘ ਕਰਮ ਲਧਾਣਾ)-ਉੱਘੇ ਪਿੰਡ ਲਧਾਣਾ ਉੱਚਾ ਵਿਖੇ ਕੀਤੇ ਗਏ ਇੱਕ ਭਰਵੇਂ ਇਕੱਠ ਵਿੱਚ ਡਾ. ਬੀ.ਆਰ ਅੰਬੇਡਕਰ ਮਿਸ਼ਨ ਸੁਸਾਇਟੀ ਦੀ ਚੋਣ ਕੀਤੀ ਗਈ | ਜਿਸ ਵਿੱਚ ਰਾਮ ਲੁਭਾਇਆ ਸੇਵਾ ਮੁਕਤ ਜੇ.ਈ ਚੇਅਰਮੈਨ, ਅਮਰਜੀਤ ਲਾਲ ਪ੍ਰਧਾਨ, ਡਾ. ਪਰਮਜੀਤ ਪੰਮਾ ਸੀਨੀਅਰ ਵਾਈਸ ਪ੍ਰਧਾਨ, ਸੁਰਜੀਤ ਰਾਮ ਮੀਤ ਪ੍ਰਧਾਨ, ਲਖਵਿੰਦਰ ਕੌਰ ਮੀਤ ਪ੍ਰਧਾਨ ਇਸਤਰੀ ਵਿੰਗ, ਸਤੀਸ਼ ਕੁਮਾਰ ਜਨਰਲ ਸਕੱਤਰ, ਬਲਜੀਤ ਕੌਰ ਸਹਾਇਕ ਸਕੱਤਰ, ਕਮਲਜੀਤ ਸਿੰਘ ਖ਼ਜ਼ਾਨਚੀ, ਹਰਦੀਪ ਕੁਮਾਰ ਸਹਾਇਕ ਖ਼ਜ਼ਾਨਚੀ, ਜਸਪਾਲ ਚੰਦ ਤੇ ਧਰਮਵੀਰ ਸਹਾਇਕ ਪੈੱ੍ਰਸ ਸਕੱਤਰ, ਸੀਨੀਅਰ ਮੈਂਬਰਾਂ ਵਿਚੋਂ ਹਰਮੇਸ਼ ਲਾਲ ਜੇ.ਈ, ਲਾਲ ਚੰਦ ਪੰਚ, ਨਿਰਮਲ ਦਾਸ, ਜਸਵਿੰਦਰ ਕੌਰ ਅਤੇ ਗੁਰਚਰਨ ਕੌਰ ਕਮੇਟੀ ਮੈਂਬਰ ਸਰਬ ਸੰਮਤੀ ਨਾਲ ਚੁਣੇ ਗਏ | ਇਸ ਮੌਕੇ ਮਾ. ਮਦਨ ਲਾਲ, ਕੁਲਜੀਤ ਸਿੰਘ, ਰਜਿੰਦਰ ਕੁਮਾਰ, ਅੰਮਿ੍ਤ ਲਾਲ ਤੇ ਰਾਮ ਲੁਭਾਇਆ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅਰੁਣ ਮਿੱਕੀ ਡੋਗਰਾ ਦੀ ਚੋਣਾਂ ਤੋਂ ਪਹਿਲਾਂ ਸਿਆਸੀ ਪਕੜ ਹੋਈ ਮਜਬੂਤ ਅਗਲੀ ਖ਼ਬਰ ਬਾਬਾ ਬਾਲਕ ਨਾਥ ਮੰਦਰ ਭਵਨੌਰ ਵਿਖੇ ਧਾਰਮਿਕ ਸਮਾਗਮ 8 ਤੋਂ
Ad Position 24