13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਦਸਮੇਸ਼ ਸਕੂਲ ਬਹਿਰਾਮ ਦਾ ਪੰਜਵੀਂ ਤੇ ਅੱਠਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ

Ad Position 21
No active advertisement
ਅਜੀਤ ਡੈਸਕ 22-04-2026
ਬਹਿਰਾਮ, 21 ਅਪ੍ਰੈਲ (ਨਛੱਤਰ ਸਿੰਘ ਬਹਿਰਾਮ)-ਦਸਮੇਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਬਹਿਰਾਮ ਦਾ ਪੰਜਵੀਂ ਅਤੇ ਅੱਠਵੀਂ ਦਾ ਨਤੀਜਾ ਸ਼ਾਨਦਾਰ ਰਿਹਾ | ਪਿੰ੍ਰਸੀਪਲ ਰੇਖਾ ਰਾਣੀ ਅਤੇ ਨਿਰਦੇਸ਼ਕ ਇੰਦਰਜੀਤ ਪਸਰੀਚਾ ਨੇ ਦੱਸਿਆ ਕਿ ਪੰਜਵੀਂ ਜਮਾਤ ਦੇ ਬੱਚਿਆਂ 'ਚ ਜਸਲੀਨ ਕੌਰ, ਲਵਲੀਨ ਗੇਂਦ, ਰਾਜਦੀਪ ਕੌਰ, ਸਨਵੀਰ ਕੌਰ ਅਤੇ ਤਨਵੀਰ ਕੌਰ ਨੇ 500/500 ਅੰਕ ਪ੍ਰਾਪਤ ਕੀਤੇ ਅਤੇ ਬਬਲੀਨ ਕੌਰ 498/500, ਸਾਹਿਬਜੋਤ ਸਿੰਘ 498/500, ਯੁਵਰਾਜ ਸਿੰਘ 498/500, ਅਸ਼ਮਿਤ ਸਿੰਘ 497/500, ਸਹਿਜਪ੍ਰੀਤ ਕਲਸੀ 494/500 ਨੇ ਪ੍ਰਾਪਤ ਕੀਤੇ | ਇਸੇ ਤਰ੍ਹਾਂ ਅੱਠਵੀਂ ਜਮਾਤ ਵਿਚੋਂ ਸੁਖਮਨੀ 94 ਫੀਸਦੀ, ਨੇਹਾ ਰਾਣੀ 89 ਫੀਸਦੀ, ਜਸਮੀਤ ਕੌਰ 87 ਫੀਸਦੀ, ਜਤਿਨ ਕਾਲੜਾ 85 ਫ਼ੀਸਦੀ ਅੰਕ ਲੈ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਸਕੂਲ ਸਟਾਫ ਵਲੋਂ ਬੱਚਿਆਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਇੰਦਰਜੀਤ ਕੌਰ, ਪਰਮਿੰਦਰ ਕੌਰ, ਕਮਲਜੀਤ ਕੌਰ, ਮਨਜੀਤ ਕੌਰ, ਜਵਿਨ ਜੋਤੀ, ਪੂਜਾ, ਅਕਵੀਰ ਕੌਰ, ਬਬੀਤਾ, ਮੁਸਕਾਨ, ਪਰਦੀਪ ਕੁਮਾਰ, ਸ਼ਿਵਾਨੀ, ਕਮਲਜੀਤ ਕੌਰ, ਅੰਜਲੀ, ਜਸਪਿੰਦਰ ਕੌਰ, ਮਾਸਟਰ ਤੀਰਥ ਰਾਮ, ਰਾਜ ਕੁਮਾਰ, ਜਸਵਿੰਦਰ ਕੌਰ ਤੇ ਈਸ਼ਾ ਭੁੱਟਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹਨੀ ਟੌਂਸਾ ਨੂੰ ਹਲਕਾ ਇੰਚਾਰਜ ਲੱਗਣ 'ਤੇ ਪ੍ਰਧਾਨ ਚੇਚੀ ਵਲੋਂ ਮੁਬਾਰਕਬਾਦ <br/> ਅਗਲੀ ਖ਼ਬਰ ਪਿੰਡ ਲੰਗੇਰੀ 'ਚ ਸੰਤ ਬਾਬਾ ਕਰਮ ਸਿੰਘ ਦੀ ਯਾਦ 'ਚ ਜੋੜ ਮੇਲਾ ਕਰਵਾਇਆ <br/>
Ad Position 24