02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਗੜ੍ਹਸ਼ੰਕਰ ਦਫ਼ਤਰ ਅੱਜ ਲੱਗੇਗਾ ਸੰਡੇ ਵੀਜ਼ਾ ਮੇਲਾ-ਕਨਵਰ ਅਰੋੜਾ

Ad Position 21
repet_subhas-goyals [Copy P29]
ਅਜੀਤ ਡੈਸਕ 17-05-2026
ਨਵਾਂਸ਼ਹਿਰ, 16 ਮਈ (ਜਸਬੀਰ ਸਿੰਘ ਨੂਰਪੁਰ)-ਕਨਵਰ ਅਰੋੜਾ ਕੰਸਲਟੈਂਟ ਦੇ ਐਮ. ਡੀ ਕਨਵਰ ਅਰੋੜਾ ਨੇ ਦੱਸਿਆ ਕਿ ਐਤਵਾਰ 17 ਮਈ ਨੂੰ ਗੜ੍ਹਸ਼ੰਕਰ ਦਫ਼ਤਰ ਵਿਖੇ ਸੰਡੇ ਵੀਜ਼ਾ ਮੇਲਾ ਲਗਾਇਆ ਜਾ ਰਿਹਾ ਹੈ ਇਸ ਦਾ ਫਾਇਦਾ ਹੁਸ਼ਿਆਰਪੁਰ ਦੇ ਨਾਲ ਲੱਗਦੇ ਹਿਮਾਚਲ ਦੇ ਲੋਕਾਂ ਨੂੰ ਹੋਵੇਗਾ | ਬਹੁਤ ਇਸ ਤਰ੍ਹਾਂ ਦੇ ਵਿਦੇਸ਼ ਜਾਣ ਦੇ ਚਾਹਵਾਨ ਜਿਹੜੇ ਜਾਂ ਤਾਂ ਸੋਮਵਾਰ ਤੋਂ ਸਨਿਚਰਵਾਰ ਜਾਬ ਕਰਦੇ ਹਨ ਜਾਂ ਕਿਸੇ ਵੀ ਵਜਾ ਕਰਕੇ ਦਫ਼ਤਰ ਨਹੀਂ ਆ ਸਕਦੇ ਉਨ੍ਹਾਂ ਲਈ ਇਹ ਖ਼ਾਸ ਮੌਕਾ ਹੈ | ਜਿਨ੍ਹਾਂ ਬੱਚਿਆਂ ਦੇ 12ਵੀਂ ਦੇ ਨਤੀਜੇ ਆ ਚੁੱਕੇ ਹਨ ਵਿਦੇਸ਼ ਜਾ ਕੇ ਪੜ੍ਹਾਈ ਕਰਨਾ ਚਾਹੁੰਦੇ ਹਨ ਉਹ ਤੇ ਉਨ੍ਹਾਂ ਦੇ ਮਾਪੇ ਆ ਕੇ ਮਿਲ ਸਕਦੇ ਹਨ ਸਾਰੀ ਜਾਣਕਾਰੀ ਮੁਫ਼ਤ ਲੈ ਸਕਦੇ ਹਨ | ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂ. ਕੇ., ਜਰਮਨੀ ਜਾਂ ਯੂਰਪ ਦੇ ਸਟੱਡੀ ਵੀਜ਼ਾ ਦੀ ਸਾਰੀ ਜਾਣਕਾਰੀ ਲੈ ਸਕਦੇ ਹਨ | ਜਿਹੜੇ ਵਿਅਕਤੀ ਕੰਮ ਕਰਨ ਦੇ ਵੀਜ਼ੇ 'ਤੇ ਕੈਨੇਡਾ, ਨਿਊਜ਼ੀਲੈਂਡ, ਸਿੰਗਾਪੁਰ, ਇਟਲੀ, ਗ੍ਰੀਸ, ਬੁਲਗਾਰੀਆ, ਸਲੋਵਾਕੀਆ, ਕਰੋਸ਼ੀਆ, ਰੋਮਾਨੀਆ, ਬੇਲਾਰੂਸ, ਦੁਬਈ ਜਾਣਾ ਚਾਹੁੰਦੇ ਹਨ ਮੁਫ਼ਤ ਜਾਣਕਾਰੀ ਲੈ ਸਕਦੇ ਹਨ | ਇਸ ਵੇਲੇ ਵਰਕ ਵੀਜ਼ਾ ਵੀ ਇਨ੍ਹਾਂ ਦੇਸ਼ਾਂ ਦੇ ਲਗਾਤਾਰ ਆ ਰਹੇ ਹਨ | ਵਿਜ਼ਟਰ ਯਾ ਟੂਰਿਸਟ ਵੀਜ਼ਾ 'ਤੇ ਜਾਣ ਵਾਲੇ ਵਿਅਕਤੀ ਵੀ ਇਸ ਵੀਜ਼ਾ ਮੇਲੇ ਦਾ ਲਾਭ ਲੈ ਸਕਦੇ ਹਨ | ਉਨ੍ਹਾਂ ਕਿਹਾ ਕਿ ਅਸੀਂ ਪਿਛਲੇ ਲਗਪਗ ਪੰਦਰਾਂ ਸਾਲਾਂ ਤੋਂ ਵੀਜ਼ਾ ਸਰਵਿਸ ਦਿੰਦੇ ਆ ਰਹੇ ਹਾਂ | ਆਈਲਟਸ ਪੀ. ਟੀ. ਈ. ਦੀ ਵੀ ਜਾਣਕਾਰੀ ਲਈ ਜਾ ਸਕਦੀ ਹੈ | ਐਤਵਾਰ ਸਾਡੇ ਗੜ੍ਹਸ਼ੰਕਰ ਦਫ਼ਤਰ ਸਵੇਰੇ ਦਸ ਵਜੇ ਤੋਂ ਸ਼ਾਮ ਪੰਜ ਵਜੇ ਤੱਕ ਉਨ੍ਹਾਂ ਨੂੰ ਸਿੱਧਾ ਮਿਲ ਸਕਦੇ ਹਨ |
Ad Position 22
No active advertisement
ਪਿਛਲੀ ਖ਼ਬਰ ਜੈ ਸੰਧੂ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਲੰਗੜੋਆ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ
Ad Position 24