03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਬਲਰਾਜ ਸਿੰਘ ਤੂਰ ਦੇ ਅਕਾਲ ਚਲਾਣੇ 'ਤੇ ਦੁੱਖ ਪ੍ਰਗਟ

Ad Position 21
repet_subhas-goyals [Copy P29]
ਅਜੀਤ ਡੈਸਕ 17-05-2026
ਬੰਗਾ, 16 ਮਈ (ਕਰਮ ਲਧਾਣਾ)-ਫੁੱਟਬਾਲ ਅਕੈਡਮੀ ਮੰਗੂਵਾਲ ਦੇ ਕੋਚ ਸਰਬਜੀਤ ਸਰਬਾ ਤੇ ਖਿਡਾਰੀਆਂ ਵਲੋਂ ਉਲੰਪਿਕ ਫੁੱਟਬਾਲ ਵਿਚ ਭਾਰਤ ਦਾ ਨਾਂਅ ਰੌਸ਼ਨ ਕਰਨ ਵਾਲੇ ਸਵ: ਜਰਨੈਲ ਸਿੰਘ ਅਰਜਨਾ ਐਵਾਰਡੀ ਦੇ ਦਾਮਾਦ ਬਲਰਾਜ ਸਿੰਘ ਤੂਰ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ 'ਤੇ ਦੁੱਖ ਦਾ ਪ੍ਰਗਟ ਕੀਤਾ | ਕੋਚ ਸਰਬਜੀਤ ਮੰਗੂਵਾਲ ਨੇ ਕਿਹਾ ਕਿ ਬਲਰਾਜ ਸਿੰਘ ਤੂਰ ਕੁਝ ਸਾਲਾਂ ਤੋਂ ਆਪਣੀ ਪਤਨੀ, ਵੱਡੇ ਬੇਟੇ ਮਨੀ ਅਤੇ ਪੋਤੇ ਦੇ ਵਿਛੋੜੇ ਕਾਰਨ ਬੇਹੱਦ ਦੁਖੀ ਸਨ | ਉਨ੍ਹਾਂ ਦੱਸਿਆ ਕਿ ਰਿਟਾਇਰਡ ਐਸ. ਪੀ. ਸ਼ਵਿੰਦਰਜੀਤ ਸਿੰਘ ਬੈਂਸ ਤੇ ਜਰਨੈਲ ਸਿੰਘ ਦੇ ਛੋਟੇ ਦੋਹਤੇ ਸਰਬਦੀਪ ਤੋਂ ਇਸ ਦੁਖਾਂਤ ਦਾ ਪਤਾ ਲੱਗਿਆ ਹੈ | ਅਸੀਂ ਸਾਰੇ ਪਰਿਵਾਰ ਵਲੋਂ ਇਸ ਗਹਿਰੇ ਦੁੱਖ ਦੀ ਘੜੀ ਵਿਚ ਅਸੀਂ ਤੂਰ ਪਰਿਵਾਰ ਦੇ ਦੁੱਖ ਵਿਚ ਸ਼ਰੀਕ ਹੁੰਦੇ ਹਾਂ |
Ad Position 22
No active advertisement
ਪਿਛਲੀ ਖ਼ਬਰ ਸੰਧਵਾਂ 'ਚ ਹੀਰ ਜਠੇਰਿਆਂ ਦਾ ਮੇਲਾ ਅੱਜ ਅਗਲੀ ਖ਼ਬਰ ਧਰਮਵੀਰ ਕੁਮਾਰ ਦੇ ਗ੍ਰਹਿ ਵਿਖੇ ਨੰਬਰਦਾਰ ਬਣਨ ਦੀ ਖੁਸ਼ੀ 'ਚ ਕਰਵਾਏ ਸੁਖਮਨੀ ਸਾਹਿਬ ਦੇ ਪਾਠ
Ad Position 24