ਮਜਾਰੀ/ਸਾਹਿਬਾ, 16 ਮਈ (ਚਾਹਲ)-ਗੁੱਗਾ ਜ਼ਾਹਰ ਪੀਰ ਦੇ ਦਰਬਾਰ ਪਿੰਡ ਸਾਹਿਬਾ ਵਿਖੇ ਸਾਲਾਨਾ ਮੇਲਾ 17 ਮਈ ਨੂੰ ਲੱਗ ਰਿਹਾ ਹੈ | ਇਸ ਬਾਰੇ ਪ੍ਰਬੰਧਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਤਲੁਜ ਦਰਿਆ ਵਿਚ ਬੇੜਾ ਤਾਰਨ ਤੋਂ ਬਾਅਦ ਚਿਰਾਗਾਂ ਦੀ ਰਸਮ ਤੇ ਕਵਾਲੀਆਂ ਕਰਵਾਈਆਂ ਜਾਣਗੀਆਂ | ਸਵੇਰੇ 11 ਵਜੇ ਧਾਰਮਿਕ ਸਟੇਜ ਦਾ ਆਗਾਜ਼ ਹੋਵੇਗਾ | ਜਿਸ 'ਤੇ ਪੰਜਾਬੀ ਗਾਇਕ ਹੈਰੀ ਬੀਤ ਵਾਲਾ ਆਪਣੇ ਫੱਨ ਦਾ ਮੁਜਾਹਰਾ ਕਰਨਗੇ |