27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਅੱਜ ਬਲਾਕ ਸੰਮਤੀ ਸੜੋਆ ਦੀ ਚੇਅਰਪਰਸਨ ਤੇ ਵਾਈਸ ਚੇਅਰਮੈਨ ਸੰਭਾਲਣਗੇ ਅਹੁਦਾ

Ad Position 21
No active advertisement
ਅਜੀਤ ਡੈਸਕ 18-05-2026
ਟੱਪਰੀਆਂ ਖ਼ੁਰਦ/ਸੜੋਆ, 17 ਮਈ (ਬੂਥਗੜ੍ਹੀਆ, ਹਰਮੇਲ ਸਹੂੰਗੜਾ)-ਹਲਕਾ ਬਲਾਚੌਰ 'ਚ ਹੋਈਆਂ ਬਲਾਕ ਸੰਮਤੀ ਚੋਣਾਂ, ਜਿਨ੍ਹਾਂ 'ਚ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਕਾਂਗਰਸ ਪਾਰਟੀ ਵਲੋਂ ਬਹੁਮਤ ਨਾਲ ਕੀਤੀ ਚੋਣ 'ਚ ਬਲਾਕ ਸੰਮਤੀ ਸੜੋਆ ਦੇ ਕਾਂਗਰਸ ਪਾਰਟੀ ਵਲੋਂ ਬਣੇ ਬਲਾਕ ਸੰਮਤੀ ਸੜੋਆ ਦੇ ਚੇਅਰਪਰਸਨ ਕਿਰਨਦੀਪ ਕੌਰ ਟੱਪਰੀਆਂ ਖ਼ੁਰਦ ਤੇ ਸਿੰਘਪੁਰ ਜ਼ੋਨ ਤੋਂ ਵਾਇਸ ਚੇਅਰਮੈਨ ਬਣੇ ਬਲਬੀਰ ਚੰਦ ਸਿੰਘਪੁਰ ਅੱਜ ਹਲਕਾ ਬਲਾਚੌਰ ਦੀ ਸਮੁੱਚੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਦੀ ਹਾਜ਼ਰੀ ਵਿਚ 18 ਮਈ ਨੂੰ ਸਵੇਰੇ 11.30 ਵਜੇ ਬਲਾਕ ਦਫ਼ਤਰ ਸੜੋਆ ਵਿਖੇ ਤਾਜਪੋਸ਼ੀ ਸਮਾਗਮ ਕਰਵਾਇਆ ਜਾ ਰਿਹਾ ਹੈ | ਜਿਸ ਦੇ ਦੌਰਾਨ ਚੇਅਰਮੈਨ ਤੇ ਵਾਇਸ ਚੇਅਰਮੈਨ ਅਹੁਦਾ ਸੰਭਾਲਣਗੇ | ਵਾਈਸ ਚੇਅਰਮੈਨ ਬਲਬੀਰ ਸਿੰਘਪੁਰ ਵੱਲੋਂ ਹਲਕਾ ਬਲਾਚੌਰ ਦੀ ਸਮੁੱਚੇ ਕਾਂਗਰਸੀ ਵਰਕਰ ਤੇ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੂੰ ਬਲਾਕ ਸੜੋਆ ਦਫ਼ਤਰ ਵਿਖੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਡੀਜ਼ਲ-ਪੈਟਰੋਲ ਮਹਿੰਗਾ ਕਰਨ 'ਤੇ ਅਕਾਲੀ ਆਗੂ ਥਿਆੜਾ ਦਾ ਕੇਂਦਰ 'ਤੇ ਹਮਲਾ ਅਗਲੀ ਖ਼ਬਰ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਰਾਹੋਂ ਦੀ ਸਿਆਸਤ ਵਿਚ ਵੱਡਾ ਧਮਾਕਾ ਕਾਂਗਰਸ ਦੇ ਸੀਨੀਅਰ ਆਗੂ ਮੁਕੇਸ਼ ਚੋਪੜਾ ਬੌਬੀ ਨ...
Ad Position 24