27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਬੰਗਾ 'ਚ ਪੰਜਾਬੀ ਸਾਹਿਤ ਚੇਤਨਾ ਮੰਚ ਦਾ ਗਠਨ

Ad Position 21
No active advertisement
ਅਜੀਤ ਡੈਸਕ 18-05-2026
ਬੰਗਾ, 17 ਮਈ (ਸੁਰਿੰਦਰ ਸਿੰਘ ਕਰਮ ਲਧਾਣਾ)-ਪੰਜਾਬੀ ਸਾਹਿਤ ਤੇ ਸਾਹਿਤਕਾਰ ਦੇ ਅਸਲ ਮਕਸਦ ਨੂੰ ਅਮਲੀ ਰੂਪ ਪੂਰਾ ਕਰਨ ਹਿੱਤ ਬੰਗਾ ਵਿਖੇ ਇਕ ਨਵੀਂ ਸਾਹਿਤ ਸਭਾ ਬਣੀ ਹੈ, ਜਿਸ ਦਾ ਨਾਂਅ ਹੈ 'ਪੰਜਾਬੀ ਸਾਹਿਤ ਚੇਤਨਾ ਮੰਚ ਬੰਗਾ' | ਇਸ ਸੰਬੰਧੀ ਇਸ ਨਵ ਗਠਿਤ ਸਾਹਿਤ ਸੰਸਥਾ ਦੀ ਪਲੇਠੀ ਇਕੱਤਰਤਾ ਬੀਬੀ ਅਮਰ ਕੌਰ ਯਾਦਗਾਰੀ ਹਾਲ ਖਟਕੜ ਕਲਾਂ ਵਿਖੇ ਬੇਹੱਦ ਉਸਾਰੂ ਤੇ ਰਚਨਾਤਮਿਕ ਮਹੌਲ ਵਿਚ ਹੋਈ | ਇਸ ਮੌਕੇ ਹਾਜ਼ਰ ਬੁਲਾਰਿਆਂ ਵਿਚ ਸ਼ਾਮਿਲ ਇਸ ਸੰਸਥਾ ਦੀ ਪਹਿਲੀ ਸੂਤਰਧਾਰ ਮੈਡਮ ਸੋਮਾ ਸਬਲੋਕ, ਸਮਾਜ ਸੇਵੀ ਸ਼ਖ਼ਸੀਅਤ ਮੈਡਮ ਮਨਜੀਤ ਕੌਰ ਬੋਲਾ, ਇੰਜੀਨੀਅਰ ਜਸਵੀਰ ਸਿੰਘ ਮੋਰੋਂ, ਨਾਟਕਕਾਰ ਤੇ ਮੰਚ ਕਲਾਕਾਰ ਸੋਢੀ ਰਾਣਾ, ਸੁਖਵਿੰਦਰ ਲੰਗੇਰੀ, ਅਨੀਤਾ ਨਵ ਵਸ਼ਿਸ਼ਟ, ਵਿਨੋਦ ਕੁਮਾਰ ਵਸ਼ਿਸ਼ਟ, ਸੁੱਚਾ ਰਾਮ, ਸੁਖਵਿੰਦਰ ਗੋਗਾ, ਜਸਵਿੰਦਰ ਭਟੋਆ, ਕਵਿੱਤਰੀ ਮੈਡਮ ਰਜਨੀ ਸ਼ਰਮਾ, ਗੁਰਦੀਪ ਸੈਣੀ, ਅਜਮੇਰ ਸਿੱਧੂ, ਵਿਨੈ ਸ਼ਰਮਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਵੀਂ ਬਣ ਰਹੀ ਪੁਲੀ ਦੇ ਕੰਮ 'ਚ ਤੇਜ਼ੀ ਲਿਆਉਣ ਦੀ ਮੰਗ ਚੱਲ ਰਹੇ ਕੰਮ ਸਬੰਧੀ ਬੋਰਡ ਨਾ ਲੱਗਾ ਹੋਣ ਕਾਰਨ ਹੋ ਰਹੀ ਹੈ ਖੱ... ਅਗਲੀ ਖ਼ਬਰ ਪੈੱ੍ਰਸ ਕਲੱਬ ਨੇ ਬੂਟੇ ਲਗਾ ਕੇ ਮਨਾਇਆ ਵਾਤਾਵਰਨ ਸੰਭਾਲ ਦਿਵਸ
Ad Position 24