02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਨਵਾਂਸ਼ਹਿਰ ਵਿਖੇ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਮ੍ਰਿਤਕ ਦੀ ਪਤਨੀ ਨੂੰ ਚੈੱਕ ਸੌਂਪਦੇ ਹੋਏ। ਡੀ. ਸੀ. ਨੇ ਬਲਵਿੰਦਰ ਕੌਰ ਨੂੰ ਸੌਂਪਿਆ 45 ਲੱਖ ਦਾ ਚੈੱਕ

ਨਵਾਂਸ਼ਹਿਰ, 2 ਅਗਸਤ (ਨੂਰਪੁਰ)-ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਆਪਣੇ ਦਫਤਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨਵਾਂਸ਼ਹਿਰ ਵਿਖੇ ਮ੍ਰਿਤਕ ਚਮਨ ਲਾਲ ਨੌਰਾ ਦੀ ਪਤਨੀ ਬਲਵਿੰਦਰ ਕੌਰ ਨੂੰ 45 ਲੱਖ 33 ਹਜਾਰ 139 ਰੁਪਏ ਦਾ ਚੈੱਕ ਸੌਂਪਿਆ। ਇਸ ਮੌਕੇ ‘ਤੇ ਵਧੀਕ ਡਿਪਟੀ ਕਮਿਸ਼ਨਰ ਸੰਜੀਵ ਸ਼ਰਮਾਂ ਵੀ ਹਾਜ਼ਰ ਸਨ ।

Ad Position 21
No active advertisement
ਅਜੀਤ ਡੈਸਕ 03-08-2026
ਨਵਾਂਸ਼ਹਿਰ, 2 ਅਗਸਤ (ਨੂਰਪੁਰ)-ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਆਪਣੇ ਦਫਤਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨਵਾਂਸ਼ਹਿਰ ਵਿਖੇ ਮ੍ਰਿਤਕ ਚਮਨ ਲਾਲ ਨੌਰਾ ਦੀ ਪਤਨੀ ਬਲਵਿੰਦਰ ਕੌਰ ਨੂੰ 45 ਲੱਖ 33 ਹਜਾਰ 139 ਰੁਪਏ ਦਾ ਚੈੱਕ ਸੌਂਪਿਆ। ਇਸ ਮੌਕੇ ‘ਤੇ ਵਧੀਕ ਡਿਪਟੀ ਕਮਿਸ਼ਨਰ ਸੰਜੀਵ ਸ਼ਰਮਾਂ ਵੀ ਹਾਜ਼ਰ ਸਨ । ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮ੍ਰਿਤਕ ਚਮਨ ਲਾਲ ਨੌਰਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਵਿਦੇਸ਼ ਸਾਊਦੀ ਅਰਬ ਵਿੱਚ ਮੌਤ ਹੋਣ ਕਰਕੇ ਉਸਦੇ ਬਣਦੇ ਮੁਆਵਜਾ ਰਕਮ 45,33,139 ਦੀ ਪ੍ਰਾਪਤੀ ਹੋਈ ਸੀ। ਜਿਸ ਦੀ ਰਾਸ਼ੀ 45,33,139 ਰੁਪਏ ਦਾ ਚੈੱਕ ਮ੍ਰਿਤਕ ਚਮਨ ਲਾਲ ਦੀ ਪਤਨੀ ਬਲਵਿੰਦਰ ਕੌਰ ਵਾਸੀ ਨੌਰਾ ਨੂੰ ਦੇ ਦਿੱਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਦ ਨੌਰਵੁੱਡ ਸਕੂਲ ਦੇ ਚੁਣੇ ਗਏ ਵਿਦਿਆਰਥੀ ਸਕੂਲ ਸਟਾਫ਼ ਨਾਲ। ਨੌਰਵੁੱਡ ਸਕੂਲ ਦੇ 22 ਵਿਦਿਆਰਥੀਆਂ ਦੀ ਜ਼ਿਲ੍ਹੇ ਲਈ ਚੋਣ ਅਗਲੀ ਖ਼ਬਰ 17ਵਾਂ ਅੰਤਰਰਾਸ਼ਟਰੀ ਰੁੱਖ ਦਿਵਸ ਮਨਾਇਆ
Ad Position 24
No active advertisement