06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਸ਼੍ਰੋਮਣੀ ਅਕਾਲੀ ਦਲ (ਬ) ਪੰਜਾਬ ਵਿੱਚ ਮੁੜ ਸਰਕਾਰ ਬਣਾਏਗਾ - ਦਲਜੀਤ ਸਿੰਘ ਘੁੰਮਣ

ਕਟਾਰੀਆਂ, 6 ਅਗਸਤ (ਪ੍ਰੇਮੀ ਸੰਧਵਾਂ) - ਸੀਨੀਅਰ ਕਿਸਾਨ ਤੇ ਅਕਾਲੀ ਆਗੂ ਦਲਜੀਤ ਸਿੰਘ ਘੁੰਮਣ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ’ਚ ਇਕੋ ਇਕ ਦੌਰ ਉਹ ਸੀ, ਜਦੋਂ ਹਰ ਵਰਗ ਤੇ ਹਰ ਖੇਤਰ ਵਿੱਚ ਬੇਮਿਸਾਲ ਵਿਕਾਸ ਹੋਇਆ ਤੇ ਉਹ ਦੌਰ ਅਕਾਲੀ ਦਲ ਬਾਦਲ ਸਰਕਾਰ ਦਾ ਸੀ। ਉਹਨਾਂ ਕਿਹਾ ਕਿ ਅਕਾਲੀ ਦਲ ਦੇ 10 ਸਾਲਾਂ ਦੇ ਕੀਤੇ ਵਿਕਾਸ ਕਾਰਜ ਮੌਜੂਦਾ ਸਰਕਾਰ ਨੂੰ ਅੱਜ ਵੀ ਮਾਤ ਪਾਉਂਦੇ ਹਨ।

Ad Position 21
No active advertisement
ਅਜੀਤ ਡੈਸਕ 07-08-2026
ਕਟਾਰੀਆਂ, 6 ਅਗਸਤ (ਪ੍ਰੇਮੀ ਸੰਧਵਾਂ) - ਸੀਨੀਅਰ ਕਿਸਾਨ ਤੇ ਅਕਾਲੀ ਆਗੂ ਦਲਜੀਤ ਸਿੰਘ ਘੁੰਮਣ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ’ਚ ਇਕੋ ਇਕ ਦੌਰ ਉਹ ਸੀ, ਜਦੋਂ ਹਰ ਵਰਗ ਤੇ ਹਰ ਖੇਤਰ ਵਿੱਚ ਬੇਮਿਸਾਲ ਵਿਕਾਸ ਹੋਇਆ ਤੇ ਉਹ ਦੌਰ ਅਕਾਲੀ ਦਲ ਬਾਦਲ ਸਰਕਾਰ ਦਾ ਸੀ। ਉਹਨਾਂ ਕਿਹਾ ਕਿ ਅਕਾਲੀ ਦਲ ਦੇ 10 ਸਾਲਾਂ ਦੇ ਕੀਤੇ ਵਿਕਾਸ ਕਾਰਜ ਮੌਜੂਦਾ ਸਰਕਾਰ ਨੂੰ ਅੱਜ ਵੀ ਮਾਤ ਪਾਉਂਦੇ ਹਨ। ਕਿਸਾਨ ਤੇ ਸੀਨੀਅਰ ਅਕਾਲੀ ਆਗੂ ਦਲਜੀਤ ਸਿੰਘ ਘੁੰਮਣ ਨੇ ਕਿਹਾ ਕਿ ਲੋਕਾਂ ਨੂੰ ਬਦਲਾਅ ਲਿਆਉਣ ’ਤੇ ਬਣੀ ਆਪ ਸਰਕਾਰ ਹੁਣ ਵੀ ਲੋਕਾਂ ਨੂੰ ਆਏ ਦਿਨ ਤਰ੍ਹਾਂ- ਤਰ੍ਹਾਂ ਦੇ ਲਾਲਚ ਦੇ ਕੇ ਭਰਮਾਉਣਾ ਚਾਹੁੰਦੀ ਹੈ ਪਰ ਉਸ ਦੇ ਇਹਨਾਂ ਸੁਪਨਿਆਂ ’ਤੇ ਸੂਬੇ ਦੇ ਲੋਕ ਪਾਣੀ ਫੇਰ ਕੇ ਰੱਖ ਦੇਣਗੇ ਕਿਉਂਕਿ ਪੰਜਾਬ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ (ਬ) ਵੱਡੀ ਜਿੱਤ ਪ੍ਰਾਪਤ ਕਰਕੇ ਪੰਜਾਬ ਵਿੱਚ ਮੁੜ ਆਪਣੀ ਸਰਕਾਰ ਬਣਾਏਗਾ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਘੱਟ ਗਿਣਤੀ ਵਿਭਾਗ ਵੱਲੋਂ ਜਸਵਿੰਦਰ ਜੱਸੀ ਨਵਾਂਸ਼ਹਿਰ ਦੇ ਸਹਿ ਆਬਜ਼ਰਵਰ ਨਿਯੁਕਤ ਅਗਲੀ ਖ਼ਬਰ ਸ਼ਹੀਦ ਭਗਤ ਸਿੰਘ ਨਗਰ ’ਚ ਐਸ.ਆਈ.ਆਰ. ਮੁਹਿੰਮ ਨੇ 92.50 ਫੀਸਦੀ ਵੋਟਰ ਕੀਤੇ ਕਵਰ
Ad Position 24
No active advertisement