06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਪਿੰਡ ਸੜੋਆ ਵਿਖੇ ਕੂੜੇ ਵਾਲੀਆਂ ਬਾਲਟੀਆਂ ਵੰਡਦੇ ਸਰਪੰਚ ਰਜੀਵ ਕੁਮਾਰ ਪੁਨੂੰ ਤੇ ਹੋਰ। ਸੜੋਆ ਵਿਖੇ ਵੰਡੀਆਂ ਕੂੜਾਦਾਨ ਵਾਲੀਆਂ ਬਾਲਟੀਆਂ

ਸੜੋਆ, 6 ਅਗਸਤ (ਹਰਮੇਲ ਸਹੂੰਗੜਾ) - ਕੇਂਦਰ ਵਲੋਂ ਸ਼ੁਰੂ ਕੀਤੀ ਹੋਈ ਸਵੱਛ ਭਾਰਤ ਸਫ਼ਾਈ ਮੁਹਿੰਮ ਤਹਿਤ ਗ੍ਰਾਮ ਪੰਚਾਇਤ ਸੜੋਆ ਦੇ ਸਰਪੰਚ ਰਾਜੀਵ ਕੁਮਾਰ ਪੰਨੂੰ ਵਲੋਂ ਗਿੱਲਾ-ਸੁੱਕਾ ਕੂੜਾ ਪਾਉਣ ਲਈ ਪਿੰਡ ਵਾਸੀਆਂ ਨੂੰ ਹਰੀ ਤੇ ਨੀਲੇ ਰੰਗ ਦੀਆਂ ਬਾਲਟੀਆਂ ਵੰਡੀਆਂ ਗਈਆਂ। ਸਰਪੰਚ ਨੇ ਕਿਹਾ ਕਿ ਸਰਕਾਰ ਵਲੋਂ ਸਫ਼ਾਈ ਮੁਹਿੰਮ ਨੂੰ ਧਿਆਨ ’ਚ ਰੱਖਦਿਆਂ ਅਤੇ ਕੂੜੇ ਨੂੰ ਸਾਂਭਣ ਲਈ ਘਰਾਂ ਦਾ ਕੂੜਾ ਪਾਉਣ ਲਈ ਤੇ ਢੇਰ ਕੂੜਾ ਲਿਜਾਉਣ ਲਈ ਇਨ੍ਹਾਂ ਬਾਲਟੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ।

Ad Position 21
No active advertisement
ਅਜੀਤ ਡੈਸਕ 07-08-2026
ਸੜੋਆ, 6 ਅਗਸਤ (ਹਰਮੇਲ ਸਹੂੰਗੜਾ) - ਕੇਂਦਰ ਵਲੋਂ ਸ਼ੁਰੂ ਕੀਤੀ ਹੋਈ ਸਵੱਛ ਭਾਰਤ ਸਫ਼ਾਈ ਮੁਹਿੰਮ ਤਹਿਤ ਗ੍ਰਾਮ ਪੰਚਾਇਤ ਸੜੋਆ ਦੇ ਸਰਪੰਚ ਰਾਜੀਵ ਕੁਮਾਰ ਪੰਨੂੰ ਵਲੋਂ ਗਿੱਲਾ-ਸੁੱਕਾ ਕੂੜਾ ਪਾਉਣ ਲਈ ਪਿੰਡ ਵਾਸੀਆਂ ਨੂੰ ਹਰੀ ਤੇ ਨੀਲੇ ਰੰਗ ਦੀਆਂ ਬਾਲਟੀਆਂ ਵੰਡੀਆਂ ਗਈਆਂ। ਸਰਪੰਚ ਨੇ ਕਿਹਾ ਕਿ ਸਰਕਾਰ ਵਲੋਂ ਸਫ਼ਾਈ ਮੁਹਿੰਮ ਨੂੰ ਧਿਆਨ ’ਚ ਰੱਖਦਿਆਂ ਅਤੇ ਕੂੜੇ ਨੂੰ ਸਾਂਭਣ ਲਈ ਘਰਾਂ ਦਾ ਕੂੜਾ ਪਾਉਣ ਲਈ ਤੇ ਢੇਰ ਕੂੜਾ ਲਿਜਾਉਣ ਲਈ ਇਨ੍ਹਾਂ ਬਾਲਟੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਮੌਕੇ ਠੇਕੇਦਾਰ ਕਰਨਦੀਪ ਸਿੰਘ ਬਲਾਕ ਪ੍ਰਧਾਨ, ਦੀਪਾ ਕੌਸਲ, ਵਿਪਨ ਯਗੋਤਾ, ਜਸਵੀਰ ਸਿੰਘ ਪੰਚ, ਸੁਰਿੰਦਰਪਾਲ ਪੰਚ, ਹੇਮਾ ਰਾਣੀ ਪੰਚ, ਸੋਨੀਆ ਦੇਵੀ ਪੰਚ, ਮਨਜੀਤ ਕੌਰ ਪੰਚ, ਰਾਕੇਸ਼ ਕੁਮਾਰ, ਮਨੀਸ਼ਾ ਸ਼ਰਮਾ, ਅੰਨੂੰ ਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਵਿਅਕਤੀ ਕਾਬੂ ਅਗਲੀ ਖ਼ਬਰ ਪੀ.ਏ.ਯੂ. ਖੇਤੀਬਾੜੀ ਕਾਲਜ ਬੱਲੋਵਾਲ ਸੌਂਖੜੀ ਵਿਖੇ ਨਵੀਆਂ ਅਧਿਆਪਨ ਵਿਧੀਆਂ ਬਾਰੇ ਸੈਮੀਨਾਰ
Ad Position 24
No active advertisement