20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਅਗਵਾ ਕਰਨ ਦੇ ਦੋਸ਼ ’ ਚ 7 ਨਾਮਜ਼ਦ

ਹੁਸ਼ਿਆਰਪੁਰ, 19 ਅਗਸਤ (ਬਲਜਿੰਦਰਪਾਲ ਸਿੰਘ)-ਥਾਣਾ ਮੇਹਟੀਆਣਾ ਪੁਲਿਸ ਨੇ 1 ਵਿਅਕਤੀ ਨੂੰ ਕਥਿਤ ਤੌਰ ’ਤੇ ਅਗਵਾ ਕਰਨ ਦੇ ਦੋਸ਼ ’ਚ ਮਾਮਲਾ ਦਰਜ਼ ਕਰਕੇ 7 ਦੋਸ਼ੀਆਂ ਨੂੰ ਨਾਮਜ਼ਦ ਕੀਤਾ ਹੈ। ਜਾਣਕਾਰੀ ਅਨੁਸਾਰ ਪਿੰਡ ਹਰਮੋਏ ਦੀ ਵਾਸੀ ਜਲੇਖਾ ਪਤਨੀ ਸੁਲੇਮਾਨ ਨੇ ਪੁਲਿਸ ਨੂੰ ਦੱਸਿਆ ਕਿ ਰਾਜ ਕੁਮਾਰ ਵਾਸੀ ਬਡਲਾ, ਹਸਨਦੀਨ, ਸੈਫ਼ ਅਲੀ, ਲਾਲੂ, ਜੁਮਾਂ, ਕਾਲੂ, ਸ਼ਾਮਦੀਨ ਵਾਸੀ ਹਰਮੋਏ ਨੇ ਕਥਿਤ ਤੌਰ ’ਤੇ ਉਸਦੇ ਪਤੀ ਸੁਲੇਮਾਨ ਨੂੰ ਅਗਵਾ ਕਰ ਲਿਆ ਹੈ।

Ad Position 21
No active advertisement
ਅਜੀਤ ਡੈਸਕ 20-08-2026
ਹੁਸ਼ਿਆਰਪੁਰ, 19 ਅਗਸਤ (ਬਲਜਿੰਦਰਪਾਲ ਸਿੰਘ)-ਥਾਣਾ ਮੇਹਟੀਆਣਾ ਪੁਲਿਸ ਨੇ 1 ਵਿਅਕਤੀ ਨੂੰ ਕਥਿਤ ਤੌਰ ’ਤੇ ਅਗਵਾ ਕਰਨ ਦੇ ਦੋਸ਼ ’ਚ ਮਾਮਲਾ ਦਰਜ਼ ਕਰਕੇ 7 ਦੋਸ਼ੀਆਂ ਨੂੰ ਨਾਮਜ਼ਦ ਕੀਤਾ ਹੈ। ਜਾਣਕਾਰੀ ਅਨੁਸਾਰ ਪਿੰਡ ਹਰਮੋਏ ਦੀ ਵਾਸੀ ਜਲੇਖਾ ਪਤਨੀ ਸੁਲੇਮਾਨ ਨੇ ਪੁਲਿਸ ਨੂੰ ਦੱਸਿਆ ਕਿ ਰਾਜ ਕੁਮਾਰ ਵਾਸੀ ਬਡਲਾ, ਹਸਨਦੀਨ, ਸੈਫ਼ ਅਲੀ, ਲਾਲੂ, ਜੁਮਾਂ, ਕਾਲੂ, ਸ਼ਾਮਦੀਨ ਵਾਸੀ ਹਰਮੋਏ ਨੇ ਕਥਿਤ ਤੌਰ ’ਤੇ ਉਸਦੇ ਪਤੀ ਸੁਲੇਮਾਨ ਨੂੰ ਅਗਵਾ ਕਰ ਲਿਆ ਹੈ। ਪੁਲਿਸ ਨੇ ਮਾਮਲਾ ਦਰਜ਼ ਕਰ ਲਿਆ ਹੈ।
Ad Position 22
No active advertisement
ਪਿਛਲੀ ਖ਼ਬਰ ਸਮਾਜ ਸੇਵੀ ਨਿਤਿਸ਼ ਸਾਹਨੀ ਵਲੋਂ ਸਕੂਲ ਦੇ ਬੱਚਿਆਂ ਨੂੰ ਬੂਟ ਭੇਟ ਅਗਲੀ ਖ਼ਬਰ ਭਾਜਪਾ ਸਰਕਾਰ ਆਉਣ ’ਤੇ ਕੰਢੀ ਖੇਤਰ ’ਚੋਂ ਮਾਈਨਿੰਗ ਖ਼ਤਮ ਕੀਤੀ ਜਾਵੇਗੀ - ਸੁਸ਼ੀਲ ਪਿੰਕੀ
Ad Position 24