22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਸੂਫ਼ੀ ਦਰਬਾਰ ਪ੍ਰਬੰਧਕ ਕਮੇਟੀ ਦੀ ਵਿਸ਼ੇਸ਼ ਮੀਟਿੰਗ ਕੀਤੀ

ਨਵਾਂਸ਼ਹਿਰ, 22 ਅਗਸਤ (ਹਰਮਿੰਦਰ ਸਿੰਘ ਪਿੰਟੂ) - ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਨਜ਼ਦੀਕ ਪਿੰਡ ਅਲਾਚੌਰ ਦੇ ਬੱਸ ਅੱਡੇ ਕੋਲ ਸਬ ਦਫ਼ਤਰ ਵਿਖੇ ਸੂਫੀ ਦਰਬਾਰ ਪ੍ਰਬੰਧਕ ਕਮੇਟੀ ਪੰਜਾਬ ਦੀ ਵਿਸ਼ੇਸ਼ ਮੀਟਿੰਗ ਰੱਖੀ ਗਈ। ਮੀਟਿੰਗ ’ਚ ਨਵੀਂ ਚੋਣ ਕੀਤੀ ਗਈ ਤੇ ਸੂਫੀ ਦਰਬਾਰ ਪ੍ਰਬੰਧਕ ਕਮੇਟੀ ਪੰਜਾਬ ਦੀ ਨਵੀ ਚੋਣ ਕੀਤੀ।

Ad Position 21
No active advertisement
ਅਜੀਤ ਡੈਸਕ 23-08-2026
ਨਵਾਂਸ਼ਹਿਰ, 22 ਅਗਸਤ (ਹਰਮਿੰਦਰ ਸਿੰਘ ਪਿੰਟੂ) - ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਨਜ਼ਦੀਕ ਪਿੰਡ ਅਲਾਚੌਰ ਦੇ ਬੱਸ ਅੱਡੇ ਕੋਲ ਸਬ ਦਫ਼ਤਰ ਵਿਖੇ ਸੂਫੀ ਦਰਬਾਰ ਪ੍ਰਬੰਧਕ ਕਮੇਟੀ ਪੰਜਾਬ ਦੀ ਵਿਸ਼ੇਸ਼ ਮੀਟਿੰਗ ਰੱਖੀ ਗਈ। ਮੀਟਿੰਗ ’ਚ ਨਵੀਂ ਚੋਣ ਕੀਤੀ ਗਈ ਤੇ ਸੂਫੀ ਦਰਬਾਰ ਪ੍ਰਬੰਧਕ ਕਮੇਟੀ ਪੰਜਾਬ ਦੀ ਨਵੀ ਚੋਣ ਕੀਤੀ। ਜਿਹਨਾ ਵਿੱਚ ਦੱਸਿਆ ਗਿਆ ਹੈ ਕਿ ਕਮੇਟੀ ਦੇ ਸਬਪ੍ਰਸਤ ਪਦਮ ਸ਼੍ਰੀ ਰਾਜ ਗਾਇਕ ਹੰਸ ਰਾਜ ਹੰਸ ਹਨ ਤੇ ਉਹਨਾਂ ਦੇ ਆਸ਼ੀਰਵਾਦ ਸਦਕਾ ਇੱਕ ਵਾਰ ਬਾਬਾ ਬਲਦੇਵ ਸੈਣੀ ਚੇਅਰਮੈਨ ਬਣੇ ਤੇ ਪੰਜਾਬ ਪ੍ਰਧਾਨ ਬਾਬਾ ਪੂਰਨ ਸ਼ਾਹ ਤੇ ਵਾਇਸ ਪ੍ਰਧਾਨ ਕੁਲਵੀਰ ਸ਼ਾਹ ਸੀਨੀਅਰ ਵਾਇਸ ਪ੍ਰਧਾਨ ਬਾਬਾ ਕਮਲ ਦਾਸ ਤੇ ਹੈਪੀ ਸਾਧੋਵਾਲ ਨੂੰ ਨਿਯੁਕਤ ਕੀਤਾ ਗਿਆ। ਇਸ ਤਰਾਂ ਖਜ਼ਾਨਚੀ ਬਾਬਾ ਮਦਨ ਸ਼ਾਹ ਤੇ ਬਾਬਾ ਦਰਸ਼ਨ ਤੇ ਕਾਨੂੰਨੀ ਸਲਾਹਕਾਰ ਬਾਬਾ ਤਰੇਸਮ ਚੁੰਬਰ ਤੇ ਸਹਾਇਕ ਕੁਲਵੰਤ ਰਾਏ ਬਾਲੀ ਸਾਈਂ ਗੋਲਹੜੋਂ ਤੇ ਸਕੱਤਰ ਪੰਜਾਬ ਬਾਬਾ ਸੁਰਜੀਤ ਲਾਲਾ, ਪ੍ਰੈੱਸ ਸਕੱਤਰ ਪੰਜਾਬ ਮਹੇਸ਼ ਸਾਜਨ, ਰਾਮ ਤੀਰਥ ਸਟੇਜ ਸਕੱਤਰ ਦੀਪਾ ਥਲਾ, ਤਾਲਮੇਲ ਸਕੱਤਰ ਸਾਈ ਸੰਨੀ ਸੁਲਤਾਨ ਸ਼ਾਹ, ਬਾਬਾ ਪ੍ਰਸ਼ੋਤਮ, ਮੁੱਖ ਸਲਾਹਕਾਰ ਬਾਬਾ ਬਲਵੀਰ ਪਨਾਮ ਨੂੰ ਨਿਯੁਕਤ ਕੀਤਾ ਗਿਆ। ਮੀਟਿੰਗ ਵਿਚ ਆਉਣ ਵਾਲੇ ਪ੍ਰੋਗਰਾਮ ’ਤੇ ਵਿਚਾਰ ਵੀ ਕੀਤੇ ਗਏ। ਇਸ ਮੌਕੇ ਸੂਫੀ ਦਰਬਾਰ ਪ੍ਰਬੰਧਕ ਕਮੇਟੀ ਦੇ ਸਮੂਹ ਅਹੁਦੇਦਾਰਾਂ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਾਮ ਸਰੂਪ ਰੂਬੀ ਬਾਬਾ, ਬੀਬੀ ਸ਼ੀਤਲ ਕੌਰ, ਬਾਬਾ ਰਾਮਰਾਏਪੁਰ, ਵਿਜੈ ਮੱਲਪੁਰੀ, ਸੰਨੀ ਸਲੋਹ ਤੇ ਸਮੂਹ ਮੈਂਬਰ ਹਾਜਰ ਰਹੇ।
Ad Position 22
No active advertisement
ਪਿਛਲੀ ਖ਼ਬਰ ਕਰਨਾਣਾ ਵਿਖੇ ਸੰਤ ਬਾਬਾ ਹਜ਼ਾਰਾ ਸਿੰਘ ਦੀ ਬਰਸੀ ’ਤੇ ਜੋੜ ਮੇਲਾ ਕਰਵਾਇਆ ਅਗਲੀ ਖ਼ਬਰ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਵਲੋਂ ਪ੍ਰਚਾਰ ਵੈਨ ਰਵਾਨਾ
Ad Position 24