ਬੀ. ਐਸ. ਆਟੋਜ਼ ਬਲਾਚੌਰ ਵਿਖੇ ਲੋਨ ਅਤੇ ਐਕਸਚੇਂਜ ਮੇਲਾ ਸ਼ੁਰੂ
ਬਲਾਚੌਰ, 27 ਅਗਸਤ (ਨਰੇਸ਼ ਧੌਲ) - ਹੀਰੋ ਮੋਟੋ ਕੌਰਪ ਦੇ ਅਧਿਕਾਰਤ ਡੀਲਰ ਬੀ. ਐਸ.
ਬਲਾਚੌਰ, 27 ਅਗਸਤ (ਨਰੇਸ਼ ਧੌਲ) - ਹੀਰੋ ਮੋਟੋ ਕੌਰਪ ਦੇ ਅਧਿਕਾਰਤ ਡੀਲਰ ਬੀ. ਐਸ. ਆਟੋਜ਼ ਬਲਾਚੌਰ ਵਿਖੇ ਤਿਉਹਾਰਾਂ ਦੇ ਮੌਕੇ ’ਤੇ ਲੋਨ ਅਤੇ ਐਕਸਚੇਂਜ ਮੇਲਾ ਸ਼ੁਰੂ ਕਰ ਦਿੱਤਾ ਗਿਆ ਹੈ। ਐਮ. ਡੀ. ਬਲਵਿੰਦਰ ਸਿੰਘ ਨੇ ਦੱਸਿਆ ਕਿ ਸਕੂਟਰ ਦੀ ਖਰੀਦ ’ਤੇ 2000 - 3000 ਰੁਪਏ ਤੱਕ ਦਾ ਕੈਸ਼ ਡਿਸਕਾਉਂਟ ਦਿੱਤਾ ਜਾ ਰਿਹਾ ਹੈ ਨਾਲ ਅਸੈਸਰੀ ਮੁਫਤ ਤੇ ਪੈਟਰੋਲ ਦੀ ਟੈਂਕੀ ਵੀ ਫੁੱਲ ਕਰਵਾ ਕੇ ਦਿੱਤੀ ਜਾ ਰਹੀ ਹੈ। ਇਸੇ ਤਰਾਂ ਮੋਟਰ ਸਾਈਕਲ ਖਰੀਦਣ ’ਤੇ ਵੀ ਸੀਟਕਵਰ, ਬਾਡੀ ਕਵਰ, ਹੈਲਮਟ ਆਦਿ ਗਿਫਟ ਦਿੱਤੇ ਜਾ ਰਹੇ ਹਨ। ਐਮ. ਡੀ. ਬਲਵਿੰਦਰ ਸਿੰਘ ਨੇ ਸਮੁੱਚੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਣ। ਇਸ ਮੌਕੇ ਜੁਝਾਰ ਸਿੰਘ ਸਹੂੰਗੜਾ, ਹਰਮਿੰਦਰ ਸਿੰਘ, ਬਲਜਿੰਦਰ ਸਿੰਘ ਅੰਮ੍ਰਿਤ ਫਾਈਨਾਂਸ, ਸੌਰਵ ਬਾਂਠ ਸ੍ਰੀ ਰਾਮ ਫਾਈਨਾਂਸ ਕੰਪਨੀ, ਸੁਖਦੇਵ ਸਿੰਘ ਸਰਪੰਚ, ਬੇਵੀ ਰਾਣੀ, ਜਸਵਿੰਦਰ ਸਿੰਘ, ਜਸਵੀਰ ਕੌਰ, ਰਜਨੀ ਬਾਲਾ, ਪ੍ਰਿਅੰਕਾ ਦੇਵੀ, ਸੋਨੀਆ, ਜਗਤਾਰ ਸਿੰਘ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।