30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਸਰਕਾਰੀ ਪ੍ਰਾਇਮਰੀ ਸਕੂਲ ਕਰੀਮਪੁਰ ਚਾਹਵਾਲਾ ਵਿਖੇ ਬੂਟੇ ਲਗਾਏ

ਸੜੋਆ/ਪੋਜੇਵਾਲ, 29 ਅਗਸਤ (ਸਹੂੰਗੜਾ, ਨਵਾਂਗਰਾਈ) - ਸ਼ਹੀਦ ਜਸਵੰਤ ਰਾਏ ਰਤਨ ਸਰਕਾਰੀ ਪ੍ਰਾਇਮਰੀ ਸਕੂਲ ਕਰੀਮਪੁਰ ਚਾਹਵਾਲਾ ਵਿਖੇ ਰੁੱਖ ਲਗਾਓ ਅਤੇ ਵਾਤਾਵਰਣ ਬਚਾਓ ਮੁਹਿੰਮ ਤਹਿਤ ਚੰਦੜ ਨਰਸਰੀ ਕੁੱਲਪੁਰ ਵੱਲੋਂ ਆਪਣੇ ਭਰਾ ਸਵਰਗਵਾਸੀ ਸੰਦੇਸ਼ ਕੁਮਾਰ ਦੀ ਯਾਦ ’ਚ ਹਰ ਸਾਲ ਸਕੂਲ ਅਤੇ ਜਨਤਕ ਥਾਵਾਂ ’ਤੇ ਫੁੱਲਾਂ ਅਤੇ ਫਲਾਂ ਦੇ ਛਾਂਦਾਰ ਰੁੱਖ ਲਗਾ ਕੇ ਉਹਨਾਂ ਨੂੰ ਹਰ ਸਾਲ ਯਾਦ ਕੀਤਾ ਜਾਂਦਾ ਹੈ ਪਿੰਡ ਵਾਸੀਆਂ ਵੱਲੋਂ ਰੁੱਖ ਲਗਾ ਕੇ ਇਸ ਮੁਹਿਮ ਨੂੰ ਸ਼ੁਰੂਆਤ ਕੀਤੀ ਹੈ। ਸਾਬਕਾ ਸਰਪੰਚ ਤੀਰਥ ਅਤੇ ਸਕੂਲ ਸਟਾਫ਼ ਵੱਲੋਂ ਚੰਦੜ ਨਰਸਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਰ ਸਾਲ ਸਕੂਲਾਂ ਤੇ ਜਨਤਕ ਥਾਵਾਂ ’ਤੇ ਰੁੱਖ ਲਗਾ ਕੇ ਵਾਤਾਵਰਣ ਬਚਾਉਣ ਲਈ ਬਹੁਤ ਵੱਡਾ ਸਹਿਯੋਗ ਕਰਦੇ ਹਨ।

Ad Position 21
No active advertisement
ਅਜੀਤ ਡੈਸਕ 30-08-2026
ਸੜੋਆ/ਪੋਜੇਵਾਲ, 29 ਅਗਸਤ (ਸਹੂੰਗੜਾ, ਨਵਾਂਗਰਾਈ) - ਸ਼ਹੀਦ ਜਸਵੰਤ ਰਾਏ ਰਤਨ ਸਰਕਾਰੀ ਪ੍ਰਾਇਮਰੀ ਸਕੂਲ ਕਰੀਮਪੁਰ ਚਾਹਵਾਲਾ ਵਿਖੇ ਰੁੱਖ ਲਗਾਓ ਅਤੇ ਵਾਤਾਵਰਣ ਬਚਾਓ ਮੁਹਿੰਮ ਤਹਿਤ ਚੰਦੜ ਨਰਸਰੀ ਕੁੱਲਪੁਰ ਵੱਲੋਂ ਆਪਣੇ ਭਰਾ ਸਵਰਗਵਾਸੀ ਸੰਦੇਸ਼ ਕੁਮਾਰ ਦੀ ਯਾਦ ’ਚ ਹਰ ਸਾਲ ਸਕੂਲ ਅਤੇ ਜਨਤਕ ਥਾਵਾਂ ’ਤੇ ਫੁੱਲਾਂ ਅਤੇ ਫਲਾਂ ਦੇ ਛਾਂਦਾਰ ਰੁੱਖ ਲਗਾ ਕੇ ਉਹਨਾਂ ਨੂੰ ਹਰ ਸਾਲ ਯਾਦ ਕੀਤਾ ਜਾਂਦਾ ਹੈ ਪਿੰਡ ਵਾਸੀਆਂ ਵੱਲੋਂ ਰੁੱਖ ਲਗਾ ਕੇ ਇਸ ਮੁਹਿਮ ਨੂੰ ਸ਼ੁਰੂਆਤ ਕੀਤੀ ਹੈ। ਸਾਬਕਾ ਸਰਪੰਚ ਤੀਰਥ ਅਤੇ ਸਕੂਲ ਸਟਾਫ਼ ਵੱਲੋਂ ਚੰਦੜ ਨਰਸਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਰ ਸਾਲ ਸਕੂਲਾਂ ਤੇ ਜਨਤਕ ਥਾਵਾਂ ’ਤੇ ਰੁੱਖ ਲਗਾ ਕੇ ਵਾਤਾਵਰਣ ਬਚਾਉਣ ਲਈ ਬਹੁਤ ਵੱਡਾ ਸਹਿਯੋਗ ਕਰਦੇ ਹਨ। ਇਸ ਮੌਕੇ ਸਮੂਹ ਸਕੂਲ ਸਟਾਫ ਵੱਲੋਂ ਸਤੀਸ਼ ਕੁਮਾਰ ਅਤੇ ਹੋਰ ਪਤਵੰਤੇ ਸੱਜਣਾਂ ਵੱਲੋਂ ਧੰਨਵਾਦ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਬੰਗਾ ਵਿਖੇ 9 ਵੀਂ ਇੰਡੋ ਨਿ ਪਾਲ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ ਕਰਵਾਈ ਅਗਲੀ ਖ਼ਬਰ ਨਸ਼ੇ ਪੰਜਾਬ ਦੀ ਜਵਾਨੀ ਦੇ ਵੈਰੀ ਬਣੇ - ਪ੍ਰੇਮ ਸਿੰਘ ਕਲਸੀ
Ad Position 24