01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਮੇਹਲੀਆਣਾ ’ਚ ਮੋਟਰਾਂ ਦੀਆਂ ਤਾਰਾਂ ਚੋਰੀ

ਘੁੰਮਣਾਂ, 31 ਅਗਸਤ (ਮਹਿੰਦਰਪਾਲ ਸਿੰਘ) - ਪਿੰਡ ਮੇਹਲੀਆਣਾ ’ਚ ਰਾਤ ਚੋਰਾਂ ਵਲੋਂ ਮੋਟਰਾਂ ਦੀਆਂ ਤਾਰਾਂ ਚੋਰੀ ਕੀਤੀਆਂ ਗਈਆਂ। ਇਸ ਇਲਾਕੇ ’ਚ ਚੋਰਾਂ ਨੇ ਕਾਫੀ ਦਹਿਸ਼ਤ ਪਾਈ ਹੋਈ ਹੈ।

Ad Position 21
No active advertisement
ਪਿੰਡ ਮੇਹਲੀਆਣਾ ’ਚ ਮੋਟਰਾਂ ਤੋਂ ਤਾਰ ਕੱਟੇ ਜਾਣ ਦੀ ਤਸਵੀਰ। 01-09-2026
ਘੁੰਮਣਾਂ, 31 ਅਗਸਤ (ਮਹਿੰਦਰਪਾਲ ਸਿੰਘ) - ਪਿੰਡ ਮੇਹਲੀਆਣਾ ’ਚ ਰਾਤ ਚੋਰਾਂ ਵਲੋਂ ਮੋਟਰਾਂ ਦੀਆਂ ਤਾਰਾਂ ਚੋਰੀ ਕੀਤੀਆਂ ਗਈਆਂ। ਇਸ ਇਲਾਕੇ ’ਚ ਚੋਰਾਂ ਨੇ ਕਾਫੀ ਦਹਿਸ਼ਤ ਪਾਈ ਹੋਈ ਹੈ। ਰਾਤ ਮਹਿੰਦਰਪਾਲ ਸਿੰਘ ਪੁੱਤਰ ਮੋਹਣ ਲਾਲ, ਗੁਰਨਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ, ਤੀਰਥ ਸਿੰਘ ਪੁੱਤਰ ਮੋਹਣ ਸਿੰਘ, ਜਸਬੀਰ ਸਿੰਘ ਪੁੱਤਰ ਦਿਲਬਾਗ ਸਿੰਘ ਤੇ ਹੋ ਕਿਸਾਨਾਂ ਦੀਆਂ ਮੋਟਰਾਂ ਦੀਆਂ ਤਾਰਾਂ ਕੱਟੀਆਂ ਗਈਆਂ ਹਨ। ਕਿਸਾਨ ਪ੍ਰਭਜੀਤ ਝੱਮਟ ਨੇ ਦੱਸਿਆ ਕਿ ਅਸੀਂ ਰਾਤ ਨੂੰ ਮੋਟਰਾਂ ’ਤੇ ਰਾਖੀ ਕਰਨ ਜਾਂਦੇ ਵੀ ਹਾਂ ਪਰ ਚੋਰ ਅੱਖ ਬਚਾ ਕੇ ਚੋਰੀ ਕਰ ਜਾਂਦੇ ਹਨ। ਪੁਲਿਸ ਨੂੰ ਇਸ ਸਬੰਧੀ ਸ਼ਿਕਾਇਤ ਕੀਤੀ ਗਈ ਹੈ। ਚੋਰ ਕਈ ਦਿਨਾਂ ਤੋਂ ਸਰਗਰਮ ਹਨ। ਪੁਲਿਸ ਤੁਰੰਤ ਕਾਰਵਾਈ ਕਰੇ।
Ad Position 22
No active advertisement
ਪਿਛਲੀ ਖ਼ਬਰ ਮਹਿੰਦਰ ਸਿੰਘ ਦੋਸਾਂਝ ਦੇ ਸਦੀਵੀ ਵਿਛੋੜੇ ’ਤੇ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਅਫ਼ਸੋਸ ਦਾ ਪ੍ਰਗਟਾਵਾ ਅਗਲੀ ਖ਼ਬਰ ਦਿਨ ਦਿਹਾੜੇ ਚੋਰਾਂ ਵਲੋਂ ਸਕੂਟਰੀ ’ਚੋਂ ਸਾਮਾਨ ਚੋਰੀ
Ad Position 24