07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਗੁੱਗਾ ਨੌਮੀ ਮੌਕੇ ਨਵਾਂਗਰਾ ਵਿਖੇ ਝੰਡਾ ਚੜਾਇਆ

ਪੋਜੇਵਾਲ ਸਰਾਂ, 6 ਸਤੰਬਰ (ਨਵਾਂਗਰਾਈਂ)-ਮੰਦਰ ਬਾਬਾ ਗੱਗਾ ਜਾਹਰ ਪੀਰ ਨਵਾਂਗਰਾ ਵਿਖੇ ਗੁੱਗਾ ਨੌਮੀ ਮੌਕੇ ਸਮੂਹ ਨਗਰ ਵਾਸੀਆਂ ਵਲੋਂ ਝੰਡਾ ਚੜਾਇਆ ਤੇ ਪੂਜਾ ਕੀਤੀ। ਇਸ ਮੌਕੇ ਮਾਸਟਰ ਸੁਰਜੀਤ ਸਿੰਘ ਹੱਕਲਾ, ਮਨੋਹਰ ਲਾਲ ਸਾਬਕਾ ਸਰਪੰਚ, ਕਮਲ ਭਾਟੀਆ ਲਾਡੀ ਸਰਪੰਚ, ਮਾਸਟਰ ਖੁਸਬੀਰ ਚੰਦ ਭਾਟੀਆ, ਰਾਮ ਸਰੂਪ ਭਾਟੀਆ ਰਿਟਾ.

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਪੋਜੇਵਾਲ ਸਰਾਂ, 6 ਸਤੰਬਰ (ਨਵਾਂਗਰਾਈਂ)-ਮੰਦਰ ਬਾਬਾ ਗੱਗਾ ਜਾਹਰ ਪੀਰ ਨਵਾਂਗਰਾ ਵਿਖੇ ਗੁੱਗਾ ਨੌਮੀ ਮੌਕੇ ਸਮੂਹ ਨਗਰ ਵਾਸੀਆਂ ਵਲੋਂ ਝੰਡਾ ਚੜਾਇਆ ਤੇ ਪੂਜਾ ਕੀਤੀ। ਇਸ ਮੌਕੇ ਮਾਸਟਰ ਸੁਰਜੀਤ ਸਿੰਘ ਹੱਕਲਾ, ਮਨੋਹਰ ਲਾਲ ਸਾਬਕਾ ਸਰਪੰਚ, ਕਮਲ ਭਾਟੀਆ ਲਾਡੀ ਸਰਪੰਚ, ਮਾਸਟਰ ਖੁਸਬੀਰ ਚੰਦ ਭਾਟੀਆ, ਰਾਮ ਸਰੂਪ ਭਾਟੀਆ ਰਿਟਾ. ਡੀ. ਐਸ. ਪੀ., ਰਾਮ ਸਰੂਪ ਭੂੰਬਲਾ, ਸੋਹਣ ਲਾਲ ਭੂੰਬਲਾ, ਠਾਣੇਦਾਰ ਹਰਮੇਸ ਲਾਲ, ਸੁਰਜੀਤ ਸਿੰਘ ਉਪਰੇਟਰ, ਏ. ਐਸ. ਆਈ. ਜਸਵਿੰਦਰ ਸਿੰਘ ਕਾਲਾ ਪੰਜਾਬ ਪੁਲਿਸ, ਅਜੀਤ ਸਿੰਘ ਪੰਚ, ਪਰਮਜੀਤ ਨਿੱਕੂ, ਲਖਵਿੰਦਰ ਪਾਲ ਬਿੱਟੂ, ਧਰਮ ਪਾਲ ਪੰਚ, ਅਜੀਤ ਸਿੰਘ ਭਾਟੀਆ ਆਦਿ ਸਮੇਤ ਸਮੂਹ ਨਗਰ ਨਿਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਘੌਰਾਂ ’ਚ ਭਖਦੇ ਮਸਲਿਆਂ ਨੂੰ ਲੈ ਕੇ ਜਨਤਕ ਇਕੱਠ ਅਗਲੀ ਖ਼ਬਰ ਰੈਲ ਮਾਜਰਾ ਦਾ ਕੁਸ਼ਤੀ ਦੰਗਲ ਸ਼ਾਨੋ-ਸ਼ੌਕਤ ਨਾਲ ਕਰਵਾਇਆ
Ad Position 24