07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਪਿੰਡ ਨੰਗਲ ਵਿਖੇ ਹਰਵਿੰਦਰ ਸਿੰਘ ਸਰਿਆਂਸ ਪੇਪਰ ਮਿੱਲ ਬਣਾਂ ਦੀ ਸੇਵਾ ਮੁਕਤੀ ਮੌਕੇ ਕਰਵਾਏ ਸਮਾਗਮ ਸਮੇਂ ਹਾਜ਼ਰ ਹੋਏ ਪਤਵੰਤੇ। ਹਰਵਿੰਦਰ ਸਿੰਘ ਨੰਗਲ ਸਰਿਆਂਸ ਪੇਪਰ ਮਿੱਲ ’ਚੋਂ ਹੋਏ ਸੇਵਾਮੁਕਤ

ਰੱਤੇਵਾਲ, 6 ਸਤੰਬਰ (ਅਸ਼ੋਕ ਕੁਮਾਰ ਲੀਲ)-ਹਰਵਿੰਦਰ ਸਿੰਘ ਪੁੱਤਰ ਸਵ. ਨੰਬਰਦਾਰ ਸਰਦਾਰ ਬਲਕਾਰ ਸਿੰਘ ਨੰਗਲ ਨੇ ਸਰਿਆਂਸ ਪੇਪਰ ਮਿੱਲ ਬਣਾਂ ਵਿਚ ਬੇਦਾਗ 38 ਸਾਲ ਸਰਵਿਸ ਕਰਕੇ ਰਿਟਾਇਰਮੈਂਟ ਮੌਕੇ ਆਪਣੇ ਪਰਿਵਾਰ ਦੀ ਸੁੱਖ-ਸ਼ਾਂਤੀ ਲਈ ਆਪਣੇ ਗ੍ਰਹਿ ਵਿਖੇ ਪਿੰਡ ਨੰਗਲ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਉਣ ਉਪਰੰਤ ਖੁੱਲ੍ਹੇ ਪੰਡਾਲ ਵਿਚ ਢਾਡੀ ਕਰਵਾਏ।

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਰੱਤੇਵਾਲ, 6 ਸਤੰਬਰ (ਅਸ਼ੋਕ ਕੁਮਾਰ ਲੀਲ)-ਹਰਵਿੰਦਰ ਸਿੰਘ ਪੁੱਤਰ ਸਵ. ਨੰਬਰਦਾਰ ਸਰਦਾਰ ਬਲਕਾਰ ਸਿੰਘ ਨੰਗਲ ਨੇ ਸਰਿਆਂਸ ਪੇਪਰ ਮਿੱਲ ਬਣਾਂ ਵਿਚ ਬੇਦਾਗ 38 ਸਾਲ ਸਰਵਿਸ ਕਰਕੇ ਰਿਟਾਇਰਮੈਂਟ ਮੌਕੇ ਆਪਣੇ ਪਰਿਵਾਰ ਦੀ ਸੁੱਖ-ਸ਼ਾਂਤੀ ਲਈ ਆਪਣੇ ਗ੍ਰਹਿ ਵਿਖੇ ਪਿੰਡ ਨੰਗਲ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਉਣ ਉਪਰੰਤ ਖੁੱਲ੍ਹੇ ਪੰਡਾਲ ਵਿਚ ਢਾਡੀ ਕਰਵਾਏ। ਜਿਸ ਵਿਚ ਮਹਿੰਦਰ ਸਿੰਘ ਮਾਨ ਪਨਿਆਲੀ ਵਾਲਿਆਂ ਦੇ ਢਾਡੀ ਜਥੇ ਨੇ ਸੰਗਤਾਂ ਨੂੰ ਨਿਹਾਲ ਕੀਤਾ। ਸਮੂਹ ਸੰਗਤ ਨੇ ਪਰਿਵਾਰ ਦੀ ਸੁੱਖ-ਸ਼ਾਂਤੀ ਤੇ ਹਰਵਿੰਦਰ ਸਿੰਘ ਦੇ ਰਹਿੰਦੇ ਜੀਵਨ ਦੇ ਪਰਵਾਰ ਵਾਸਤੇ ਚੜ੍ਹਦੀਕਲਾ ਦੀ ਅਰਦਾਸ ਵਿਚ ਸ਼ਾਮਿਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਇਸ ਮੌਕੇ ਪਰਿਵਾਰਕ ਮੈਂਬਰ ਸੁਪਤਨੀ ਅਮਰਜੀਤ ਕੌਰ, ਛੋਟਾ ਵੀਰ ਗੁਰਦੇਵ ਸਿੰਘ, ਰਣਜੀਤ ਸਿੰਘ, ਸੁਰਜੀਤ ਸਿੰਘ, ਪਰਮਜੀਤ ਸਿੰਘ, ਹਰਜਿੰਦਰ ਸਿੰਘ, ਬਿੰਦਰ ਸਿੰਘ, ਚਾਚਾ ਗੁਰਬਚਨ ਸਿੰਘ, ਸਵਰਨ ਸਿੰਘ ਜ਼ਿਲ੍ਹਾ ਵਾਈਸ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਸਰਿਆਂਸ ਪੇਪਰ ਮਿੱਲ ਤੋਂ ਸਕਿਉਰਟੀ ਮੁਲਾਜ਼ਮ ਮਲਕੀਤ ਸਿੰਘ, ਸੁਦੇਸ਼ ਰਾਜ ਭਰਥਲਾ, ਵਰਕਰ ਯੂਨੀਅਨ ਦੇ ਪ੍ਰਧਾਨ ਸੁਖਦੇਵ ਸਿੰਘ ਕਸਾਣਾ, ਸੈਕਟਰੀ ਰਾਮ ਦੇਵ ਯਾਦਵ, ਜਰਨੈਲ ਸਿੰਘ, ਟੈਕਨੀਕਲ ਵਾਇਸ ਪ੍ਰੈਜ਼ੀਡੈਂਟ ਅਮਰਜੀਤ ਸਿੰਘ ਸਿੱਧੂ, ਮੈਨੇਜਰ ਗੁਰਪ੍ਰੀਤ ਸਿੰਘ, ਇਲੈਕਟਰੀਕਲ ਇੰਚਾਰਜ ਹਰਦੀਪ ਸਿੰਘ, ਬੌਇਲਰ ਇੰਚਾਰਜ ਬਿਵੇਕ ਪਾਠਕ, ਪਰਪਿੰਦਰ ਸਿੰਘ ਸੇਵਾਦਾਰ, ਸੇਵਾ ਮੁਕਤ ਗੁਰਮੇਜ਼ ਸਿੰਘ, ਫੋਰਮੈਨ ਗੁਰਮੀਤ ਸਿੰਘ ਰੀਹਲ, ਚੰਨਣ ਸਿੰਘ ਰੀਹਲ, ਸੋਨੂੰ ਪੁੱਤਰ ਠੇਕੇਦਾਰ ਤਰਸੇਮ ਸਿੰਘ ਰੀਹਲ ਰੋਪੜ, ਸੋਹਣ ਜੱਟ ਤੋਂ ਇਲਾਵਾ ਰਿਸ਼ਤੇਦਾਰ ਮਿੱਤਰ-ਸੱਜਣ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬੰਗਾ ਵਿਖੇ ਸਫਾਈ ਅਭਿਆਨ ਮੌਕੇ ਸਫਾਈ ਕਰਮਚਾਰੀ ਸਫਾਈ ਕਰਨ ਉਪਰੰਤ। ਮਿਸ਼ਨ ਕਲੀਨ ਪੰਜਾਬ ਤੰਦਰੁਸਤ ਪੰਜਾਬ ਤਹਿਤ ਚਲਾਈ ਸਫਾਈ... ਅਗਲੀ ਖ਼ਬਰ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਵਿਖੇ ਕਿਸਾਨ ਮੇਲਾ 11 ਨੂੰ
Ad Position 24