13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਬਿੱਲੂ ਪੰਡਿਤ ਨੂੰ ਸਦਮਾ , ਮਾਤਾ ਦਾ ਦਿਹਾਂਤ

ਸੜੋਆ, 12 ਅਕਤੂਬਰ (ਹਰਮੇਲ ਸਹੂੰਗੜਾ)-ਪ੍ਰਸਿੱਧ ਸਮਾਜ ਸੇਵੀ ਜੀਵਨ ਕੁਮਾਰ ਬਿੱਲੂ ਨੂੰ ਉਸ ਵੇਲੇ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਮਾਤਾ ਕਮਲਾ ਦੇਵੀ ਪਤਨੀ ਸਵ: ਸੁਰਿੰਦਰ ਪਾਲ ਕਾਈ ਵਾਸੀ ਸੜੋਆ 84 ਸਾਲਾ ਜਿਨ੍ਹਾਂ 5 ਅਕਤੂਬਰ ਨੂੰ ਕੈਲਗੀਰੀ ਐਲਬਰਟਾ ਕੈਨੇਡਾ ਵਿਚ ਆਖਰੀ ਸਾਹ ਲਏ। ਬਿੱਲੂ ਪੰਡਿਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੰਤਿਮ ਅਰਦਾਸ 18 ਅਕਤੂਬਰ ਨੂੰ ਸ਼ਿਵ ਮੰਦਰ ਸੜੋਆ ਵਿਖੇ ਹੋਵੇਗੀ।

Ad Position 21
No active advertisement
ਮਾਤਾ ਕਮਲਾ ਦੇਵੀ ਦੀ ਪੁਰਾਣੀ ਤਸਵੀਰ। 13-10-2026
ਸੜੋਆ, 12 ਅਕਤੂਬਰ (ਹਰਮੇਲ ਸਹੂੰਗੜਾ)-ਪ੍ਰਸਿੱਧ ਸਮਾਜ ਸੇਵੀ ਜੀਵਨ ਕੁਮਾਰ ਬਿੱਲੂ ਨੂੰ ਉਸ ਵੇਲੇ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਮਾਤਾ ਕਮਲਾ ਦੇਵੀ ਪਤਨੀ ਸਵ: ਸੁਰਿੰਦਰ ਪਾਲ ਕਾਈ ਵਾਸੀ ਸੜੋਆ 84 ਸਾਲਾ ਜਿਨ੍ਹਾਂ 5 ਅਕਤੂਬਰ ਨੂੰ ਕੈਲਗੀਰੀ ਐਲਬਰਟਾ ਕੈਨੇਡਾ ਵਿਚ ਆਖਰੀ ਸਾਹ ਲਏ। ਬਿੱਲੂ ਪੰਡਿਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੰਤਿਮ ਅਰਦਾਸ 18 ਅਕਤੂਬਰ ਨੂੰ ਸ਼ਿਵ ਮੰਦਰ ਸੜੋਆ ਵਿਖੇ ਹੋਵੇਗੀ। ਇਸ ਦੁੱਖ ਦੀ ਘੜੀ ’ਚ ਨਰੇਸ਼ ਕੁਮਾਰ ਕਾਈ ਸਾਬਕਾ ਸੰਮਤੀ ਮੈਂਬਰ ਸੜੋਆ, ਚਰਨਜੀਤ ਕਾਈ ਕੈਨੇਡਾ, ਵਿਨੋਦ ਕਾਈ ਕੈਨੇਡਾ, ਦਵਿੰਦਰ, ਗੌਰਵ ਪੰਡਿਤ ਕੈਨੇਡਾ, ਸੰਜੇ ਮਲਹੋਤਰਾ, ਵਿਜੇ ਕੁਮਾਰ ਗੋਲਡੀ, ਤੀਰਥ ਰਾਮ ਸ਼ਰਮਾ, ਸੁੱਚਾ ਸਿੰਘ ਤਹਿਸੀਲ ਪ੍ਰਧਾਨ, ਪ੍ਰਵੀਨ ਵਸ਼ਿਸ਼ਟ, ਸਰਪੰਚ ਰਾਜੀਵ ਕੁਮਾਰ ਪੰਨੂ, ਰਾਜ ਕੁਮਾਰ ਮਾਟਾ ਆਦਿ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਸਾਈਂ ਕਾਲਜ ਜਾਡਲਾ ਵਿਖੇ ‘ਆਗਾਜ਼’ ਨਾਲ ਨਵੇਂ ਵਿਦਿਆਰਥੀਆਂ ਦੇ ਵਿੱਦਿਅਕ ਸਫ਼ਰ ਦਾ ਸ਼ਾਨਦਾਰ ਆਗਮਨ ਅਗਲੀ ਖ਼ਬਰ ਨਿਸ਼ਾਨਬੀਰ ਸਿੰਘ ਭੀਣ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਨਿਯੁਕਤ
Ad Position 24